ਪਾਗਲ ਬੰਦੇ ਦੇ ਹੱਥ ਲੱਗੀ ਕੁਹਾੜੀ ਜਾਵੇ ਸਾਰਿਆਂ ਨੂੰ ਵੜਦਾ ?

Uncategorized

ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਵਾਂਗੇ ਕਿਉਂਕਿ ਖ਼ਬਰੀ ਇੱਕ ਅਜਿਹੀ ਖਬਰ ਹੈ ਇਕ ਪਾਗਲ ਵਿਅਕਤੀ ਦੀ ਜੋ ਕਿ ਹੱਥ ਵਿੱਚ ਕੁਹਾੜੀ ਲੈ ਕੇ ਘੁੰਮ ਰਿਹਾ ਹੈ ਅਤੇ ਰਾਹ ਵਿੱਚ ਆਉਣ ਵਾਲੇ ਹਰੇਕ ਨੂੰ ਮੌਤ ਦੇ ਘਾਟ ਉਤਾਰ ਰਿਹਾ ਹੈ ਜੇਕਰ ਤੁਸੀਂ ਵੀ ਉਸ ਵੀਡੀਓ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਇਹ ਖ਼ਬਰ ਹੈ ਗੁਰੂ ਨਾਨਕ ਨਗਰ ਦੀ ਅਠਾਰਾਂ ਨੰਬਰ ਗਲੀ ਦੀ ਅਤੇ ਅਠਾਰਾਂ ਨੰਬਰ ਗਲੀ ਦੇ ਵਿੱਚ ਵੀ ਬਹੁਤ ਬੰਦੇ ਇਸ ਪਾਗਲ ਵਿਅਕਤੀ ਨੂੰ ਜ਼ਖ਼ਮੀ ਕਰ ਦਿੱਤੇ ਨੇ ਅਤੇ ਹੋਰ ਰਸਤੇ ਵਿੱਚ ਜਾ ਰਿਹਾ ਜੋ ਬੰਦਾ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਦੇ ਉੱਪਰ ਵੀ ਕੁਹਾੜੀ ਨਾਲ ਵਾਰ ਕਰ ਰਿਹਾ ਹੈ

ਅਤੇ ਮੌਕੇ ਤੇ ਹੀ ਪੁਲਸ ਨੂੰ ਫੋਨ ਕੀਤਾ ਗਿਆ ਪੁਲਸ ਵੀ ਬਹੁਤ ਜਲਦੀ ਪੀਸੀਆਰ ਦੇ ਅਫ਼ਸਰ ਲੈ ਕੇ ਅਤੇ ਹੋਰ ਕਈ ਅਫ਼ਸਰ ਲੈੱਗ ਉੱਥੇ ਪਹੁੰਚੀ ਜਦੋਂ ਪੁਲਸ ਨੇ ਅੱਗੇ ਮੌਕਾ ਦੇਖੇ ਤਾਂ ਉਹ ਆਦਮੀ ਕੁਹਾੜੀ ਲੈ ਕੇ ਉੱਥੇ ਹੀ ਖੜ੍ਹਾ ਹੋਇਆ ਸੀ ਜਦੋਂ ਪੁਲਸ ਦੇ ਮੁਲਾਜ਼ਮਾਂ ਤੇ ਹੋਰ ਬੰਦਿਆਂ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਉੱਪਰ ਵੀ ਕੁਹਾੜੀ ਮਾਰਨੀ ਸ਼ੁਰੂ ਕਰ ਦਿੱਤੀ ਅਤੇ ਕਈ ਬੰਦਿਆਂ ਨੂੰ ਜ਼ਖ਼ਮੀ ਕਰ ਦਿੱਤਾ ਜਦੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਇਕ ਬੰਦੇ ਉੱਤੇ ਉਸਨੂੰ ਬਹੁਤ ਤੇਜ਼ ਹਮ-ਲਾ ਕੀਤਾ ਜਿਸ ਦੇ ਸੱਟ ਵੱਜੇਗੀ ਅਤੇ ਉਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਦੀ ਵੀ ਬਹੁਤ ਜ਼ਿਆਦਾ ਕੁੱ-ਟ-ਮਾ-ਰ ਕੀਤੀ ਗਈ ਅਤੇ ਪੁਲੀਸ ਨੂੰ ਫੜਾ ਦਿੱਤਾ ਗਿਆ ਅਤੇ ਪੁਲਸ ਨੇ ਕਿਹਾ ਕਿ ਹੁਣ ਇਸ ਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਕਿਉਂਕਿ ਨੇ ਬਹੁਤ ਸਾਰੇ ਲੋਕਾਂ ਦੇ ਉੱਤੇ ਹ-ਮ-ਲਾ ਕੀਤਾ ਹੈ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *