ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਵੋਗੇ ਕਿਉਂਕਿ ਅੱਜ ਦੀ ਖ਼ਬਰ ਇੱਕ ਅਜਿਹੀ ਖਬਰ ਹੈ ਜਿਸ ਨੂੰ ਦੱਸਣ ਦੇ ਵਿਚ ਵੀ ਸ਼ਰਮ ਆ ਰਹੀ ਹੈ ਅਤੇ ਸੁਣਨੋਂ ਇਸ ਖਬਰ ਨੂੰ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਲਿੰਕ ਉੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਇਹ ਖ਼ਬਰ ਇੱਕ ਬਿਹਾਰ ਦੀ ਜਿੱਥੇ ਕਿ ਇਕ ਵਿਅਕਤੀ ਨੇ ਆਪਣੀ ਅੱਧੀ ਜ਼ਮੀਨ ਵੇਚ ਕੇ ਸਾਰਾ ਪੈਸਾ ਆਪਣੀ ਘਰਵਾਲੀ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤਾ ਸੀ ਉਸ ਤੋਂ ਬਾਅਦ ਉਸ ਆਦਮੀ ਦੀ ਘਰਵਾਲੀ ਨੇ ਕਿਸੇ ਗੁਆਂਢੀ ਨਾਲ ਆਪਣਾ ਚੱਕਰ ਚ ਲੈ ਲਿਆ ਅਤੇ ਚੱਕਰ ਐਸਾ ਚਲਾਇਆ ਕਿ ਉਹ ਉਸ ਤੋਂ ਬਾਅਦ ਉਸ ਗਵਾਂਢੀ ਨਾਲ ਫ਼ਰਾਰ ਹੋ ਗਏ ਫਰਾਰ ਹੋਈ ਕਿ ਅਸੀਂ ਜੋ ਖਾਤੇ ਵਿਚ ਪੈਸਾ ਸੀ ਉਹ ਵੀ ਲੈ ਕੇ ਫ਼ਰਾਰ ਹੋ ਗਈ ਅਤੇ ਉਹ ਸਾਰਾ ਪੈਸਾ ਕਢਵਾ ਕੇ ਗਵਾਂਢੀਆਂ ਨੂੰ ਖਵਾ ਦਿੱਤਾ ਅਤੇ ਬਾਅਦ ਵਿਚ ਉਸ ਵਿਅਕਤੀ ਕੋਲ ਜਦੋਂ ਉਸਨੇ ਦੇਖਿਆ ਆਪਣੀ ਘਰਵਾਲੀ ਦੇ ਖਾਤੇ ਵਿੱਚ ਸਿਰਫ ਗਿਆਰਾਂ ਰੁਪਏ ਬਚੇ ਸਨ ਜਿਸ ਨੂੰ ਦੇਖ ਕੇ ਉਹ ਹੈਰਾਨ ਵੀ ਹੋਇਆ ਅਤੇ ਆਪਣੇ ਮੱਥੇ ਉੱਤੇ ਹੱਥ ਮਾਰ ਰਿਹਾ ਸੀ ਕਿਉਂਕਿ ਉਸ ਨਾਲ ਠੱਗੀ ਹੀ ਏਡੀ ਵੱਡੀ ਬੱਝੀ ਸੀ ਅਸੀਂ ਦੇਖਦੇ ਆ ਰਹੇ ਹਾਂ ਕਿ ਸਾਡੀ ਸਫ਼ਾਈ ਜੇਕਰ ਲੋਕਾਂ ਨੇ ਬਹੁਤ ਸਾਰੇ ਧੰਦੇ ਚਲਾ ਲਏ ਹਨ ਜਿਨ੍ਹਾਂ ਦੇ ਕਾਰਨ ਉਹ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ ਜਿਵੇਂ ਕਿ ਆਈਲੈਟਸ ਕਰਕੇ ਕੁੜੀ ਬਾਹਰ ਚਲੀ ਜਾਂਦੀ ਹੈ
ਅਤੇ ਮੁੰਡੇ ਵਾਲੇ ਸਾਰਾ ਖਰਚਾ ਕਰਦੇ ਹਨ ਪਤੀ ਕੁੜੀ ਬਾਹਰ ਗਿਆ ਕਿ ਉਸ ਮੁੰਡੇ ਨੂੰ ਭੁੱਲ ਜਾਂਦੀ ਹੈ ਇਸ ਤਰ੍ਹਾਂ ਦੀਆਂ ਠੱਗੀਆਂ ਸਾਹਮਣੇ ਆਉਂਦੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਚੋ-ਰੀਆਂ ਵੀ ਸਾਹਮਣੇ ਆਉਂਦੀਆਂ ਹਨ ਪਰ ਇਹ ਠੱਗੀ ਦੇਖ ਕੇ ਹੈਰਾਨੀ ਹੁੰਦੀ ਹੈ ਕਿਉਂਕਿ ਇੱਕ ਘਰਵਾਲੀ ਅਜਿਹਾ ਕੰਮ ਕਰੇ ਤਾਂ ਬਹੁਤ ਸ਼ਰਮ ਆਉਂਦੀ ਹੈ ਉਹ ਵਿਅਕਤੀ ਹੁਣ ਇਲਾਕੇ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਸੀ ਕਿਉਂਕਿ ਉਸ ਦੀ ਘਰਵਾਲੀ ਨੇ ਗਲਤੀ ਹੀ ਏਨੀ ਵੱਡੀ ਕੀਤੀ ਸੀ ਤੁਹਾਡੀ ਇਸ ਖ਼ਬਰ ਬਾਰੇ ਕੀ ਵਿਚਾਰ ਹਨ ਕਿ ਉਸ ਦੀ ਘਰਵਾਲੀ ਨੇ ਏਡੀ ਵੱਡੀ ਗੱਲ ਕਰਕੇ ਉਸ ਦੇ ਪਤੀ ਨੂੰ ਇਲਾਕੇ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਤੁਸੀਂ ਅਪਣੇ ਵਿਚਾਰ ਜ਼ਰੂਰ ਦੇਵੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !