ਅੱਜ ਦੀ ਇਹ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਲ੍ਹਿਆਂਵਾਲੇ ਬਾਗ਼ ਦਾ ਨਵੀਨੀਕਰਨ ਤੋਂ ਬਾਅਦ ਅੱਜ ਉਸ ਦਾ ਉਦਘਾਟਨ ਕਰਨ ਕਿਸੇ ਬੀਜੀਪੀ ਦੇ ਮੈਂਬਰ ਨੇ ਉੱਥੇ ਜ਼ਰੂਰ ਆਉਣਾ ਸੀ ਅਤੇ ਪ੍ਰਧਾਨਮੰਤਰੀ ਨੇ ਵੀਡੀਓ ਕਾਲ ਦੇ ਜ਼ਰੀਏ ਜਲ੍ਹਿਆਂਵਾਲੇ ਬਾਗ਼ ਦਾ ਉਦਘਾਟਨ ਕਰਨਾ ਸੀ ਪਰ ਜਦੋਂ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਪਹਿਲਾਂ ਹੀ ਜੱਗ ਉੱਥੇ ਆਪਣਾ ਮੋਰਚਾ ਸੰਭਾਲ ਲਿਆ
ਅਤੇ ਉੱਥੇ ਜਾ ਕੇ ਧਰਨਾ ਲਗਾਇਆ ਅਤੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੇ ਨਾਅਰੇ ਲਗਾਉਣ ਲੱਗੇ ਕੀ ਸੈਂਟਰ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਅਜਿਹੇ ਨਾਅਰੇ ਲਗਾਉਣ ਲੱਗੇ ਇਹ ਨਾਅਰੇ ਇਸ ਕਰਕੇ ਲਗਾਉਣ ਲੱਗੇ ਕਿ ਉਨ੍ਹਾਂ ਨੂੰ ਪਤਾ ਸੀ ਕਿ ਏਥੇ ਬੀ ਜੇ ਪੀ ਦੇ ਮੈਂਬਰ ਨੇ ਜ਼ਰੂਰ ਆਉਣਾ ਹੈ ਅਤੇ ਉਦਘਾਟਨ ਕਰੇਗਾ ਪ੍ਰਧਾਨਮੰਤਰੀ ਦੇ ਜ਼ਰੀਏ ਅੱਜ ਪ੍ਰਧਾਨਮੰਤਰੀ ਦੇ ਤੇ ਨਹੀਂ ਪਹੁੰਚ ਸਕਦੀ ਸੀ ਅਤੇ ਉਹ ਬੀੜੀ ਗੌਲਦੇ ਰਾਹੀਂ ਉਦਘਾਟਨ ਕਰਨਾ ਸੀ ਪਰ ਕਿਸਾਨਾਂ ਨੇ ਉੱਥੇ ਬਹੁਤ ਜ਼ਿਆਦਾ ਗਿਣਤੀ ਵਿੱਚ ਘੱਟ ਦਿਖਾਇਆ ਅਤੇ ਰੋਸ ਜੇਕਰ ਤੁਸੀਂ ਇਸ ਰੋਸ ਪ੍ਰਦਰਸ਼ਨ ਦੀਅਾਂ ਲਾਈਵ ਤਸਵੀਰਾਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਤਾਂ ਜੋ ਤੁਸੀਂ ਪੂਰੀ ਵੀਡੀਓ ਨੂੰ ਦੇਖ ਸਕੋ
ਆਪ ਸਭ ਨੂੰ ਪਤਾ ਹੀ ਹੈ ਕਿ ਦਿੱਲੀ ਦੇ ਪਿੱਛੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਲੰਬਾ ਸਮਾਂ ਹੋ ਚੁੱਕਾ ਹੈ ਇਸ ਧਰਨੇ ਨੂੰ ਚੱਲਦੇ ਕਰੀਬ ਨੌਂ ਮਹੀਨੇ ਪਰ ਹਾਲੇ ਤੱਕ ਉਸ ਦਾ ਕੋਈ ਵੀ ਹੱਲ ਨਹੀਂ ਹੋ ਸਕੇ ਇਸ ਕਰਕੇ ਕਿਸਾਨਾਂ ਵੱਲੋਂ ਕੋਈ ਵੀ ਲੀਡਰ ਜੋ ਪੰਜਾਬ ਦੇ ਵਿੱਚ ਇੰਟਰ ਹੁੰਦੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਜਾਂਦੀ ਹੈ ਇਹ ਸਭ ਤਾਂ ਕਰਕੇ ਹੁੰਦਾ ਹੈ ਕਾਲੇ ਕਾਨੂੰਨਾਂ ਕਰਕੇ ਜਿਹੜੇ ਕਾਲੇ ਕਾਨੂੰਨ ਪੰਜਾਬ ਵਿੱਚ ਲਾਗੂ ਹੋਣੇ ਹਨ ਅਤੇ ਹਰਿਆਣੇ ਦੀ ਵਿੱਚ ਲਾਗੂ ਹੋਣ ਹਨ ਉਨ੍ਹਾਂ ਦਾ ਵਿਰੋਧ ਕਰਨ ਦੇ ਲਈ ਕਿਸਾਨ ਪਾਰਟੀਆਂ ਦੇ ਵਿਧਾਇਕਾਂ ਦਾ ਵਿਰੋਧ ਕਰਦੇ ਹਨ ਜੇਕਰ ਤੁਸੀਂ ਸਾਡੀ ਪੇਜ ਉੱਤੇ ਪਹਿਲੀ ਵਾਰ ਆਏ ਹੋ ਤਾਂ ਉੱਪਰ ਦਿੱਤੇ ਗਏ ਫੋਲੋ ਵਾਲੇ ਬੱਟ ਨੂੰ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਤਾਜ਼ੀਆਂ ਖ਼ਬਰਾਂ ਪੇਸ਼ ਕਰ ਸਕੀਏ ਇਸ ਖ਼ਬਰ ਦੇ ਜ਼ਰੀਏ ਤੁਸੀਂ ਆਪਣੇ ਵਿਚਾਰ ਜ਼ਰੂਰ ਦੇਵੋ ਅਤੇ ਦੱਸੋ ਜੋ ਕਿਸਾਨ ਕਰ ਰਹੇ ਹਨ ਉਹ ਠੀਕ ਹਨ ਅਤੇ ਇਨ੍ਹਾਂ ਦਾ ਬਰੂਦ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਆਪਣੇ ਵਿਚਾਰ ਇੱਕ ਵਾਰ ਜ਼ਰੂਰ ਦੇਵੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !