ਚੋਰਾਂ ਨੇ ਲੁੱਟਿਆ 25 ਲੱਖ ਦਾ ਸੋਨਾ !

Uncategorized

ਅੱਜ ਦੀ ਬਹੁਤੀ ਮੰਦਭਾਗੀ ਘਟਨਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜ ਲੁਟੇਰਿਆਂ ਦੇ ਵੱਲੋਂ ਇਕ ਦੁਕਾਨ ਦੇ ਵਿੱਚ ਛਾਪਾ ਮਾਰਿਆ ਜਾਂਦਾ ਹੈ ਅਤੇ ਦੁਕਾਨ ਦੇ ਵਿੱਚ ਜਿੰਨਾ ਵੀ ਸੋਨਾ ਹੈ ਉਸ ਨੂੰ ਲੁੱਟ ਕੇ ਫ਼ਰਾਰ ਹੋ ਜਾਂਦੇ ਹਨ ਜਾਣੋ ਇਸ ਖ਼ਬਰ ਬਾਰੇ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਉੱਤੇ ਆਏ ਹੋ ਤਾਂ ਉੱਪਰ ਦਿੱਤੇ ਕੇ ਫੁੱਲੋ ਵਾਲੇ ਬਟਨ ਨੂੰ ਜ਼ਰੂਰ ਦਬਾਓ ਅਤੇ ਤਾਂ ਜੋ ਤੁਹਾਡੇ ਤੱਕ ਤਾਜ਼ੀਆਂ ਅਤੇ ਨਵੀਆਂ ਖ਼ਬਰਾਂ ਪੇਸ਼ ਕਰ ਸਕੀਏ ਜੇਕਰ ਤੁਸੀਂ ਉਹ ਲੁੱਟ ਦੀ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰੋ ਤਾਂ ਜੋ ਤੁਸੀਂ ਵੀਡੀਓ ਪੂਰਾ ਦੇਖ ਸਕੋ ਇਕ ਸੁਨਿਆਰਾ ਜਦੋਂ ਆਪਣੀ ਦੁਕਾਨ ਦੇ ਵਿੱਚ ਬੈਠਾ ਸੀ ਤਾਂ ਪੰਜ ਲੁ-ਟੇ-ਰੇ ਆਏ ਉਨ੍ਹਾਂ ਲੁਟੇ-ਰਿਆਂ ਦੇ ਕੋਲ ਹ-ਥਿ-ਆ-ਰ ਸੀ ਪਸ-ਤੌ-ਲ ਸੀ ਅਤੇ ਉਸ ਦੁਕਾਨਦਾਰ ਨੂੰ ਧਮਕਾਇਆ ਅਤੇ ਉਸ ਦੁਕਾਨਦਾਰ ਨੂੰ ਸਾਈਡ ਤੇ ਬੈਠਣ ਲਈ ਕਿਹਾ ਅਤੇ

ਉਹ ਡਰਦਾ ਮਾਰਾ ਸਾਇਡ ਤੇ ਬੈਠ ਗਿਆ ਅਤੇ ਜਿਨ੍ਹਾਂ ਵੀ ਦੁਕਾਨ ਦੇ ਵਿੱਚ ਸੌਨਾ ਸੀ ਉਸ ਨੂੰ ਲੁੱਟ ਲਿਆ ਤੇ ਉਸ ਨੂੰ ਕਿਹਾ ਕਿ ਤੇਰੇ ਕੋਲ ਕੀ ਹੈ ਉਸ ਤੋਂ ਵੀ ਜੋ ਕੁਝ ਹੈ ਉਸ ਤੋਂ ਫੜ ਕੇ ਦੁਕਾਨ ਤੋਂ ਉਸ ਤੋਂ ਬਾਅਦ ਫਰਾਰ ਹੋ ਗਏ ਦੁਕਾਨਦਾਰ ਨੇ ਬਾਅਦ ਵਿੱਚ ਪੁਲੀਸ ਵਾਲਿਆਂ ਨੂੰ ਸੂਚਨਾ ਦਿੱਤੀ ਪੁਲਸ ਇਸ ਮਾਮਲੇ ਬਾਰੇ ਜਾਂਚ ਪੜਤਾਲ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਬਹੁਤੀ ਹੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਜਦੋਂ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਉਸ ਨੇ ਦੱਸਿਆ ਕਿ ਮੇਰੀ ਦੁਕਾਨ ਦੇ ਵਿੱਚ ਘੱਟੋ ਘੱਟ ਪੱਚੀ ਲੱਖ ਦਾ ਸੋਨਾ ਸੀ ਜੋ ਚੋਰਾਂ ਨੇ ਲੁੱ-ਟ ਲਿਆ ਅਤੇ ਫਰਾਰ ਹੋ ਗਏ ਅੱਜਕੱਲ੍ਹ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਹੋ ਰਹੀਆਂ ਹਨ ਜੇਕਰ ਇਹ ਘਟਨਾਵਾ ਚਲਦੀਆਂ ਰਹੀਆਂ ਤਾਂ ਪੰਜਾਬ ਦੇ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ ਤਾਂ ਤੁਹਾਡੀ ਇਸ ਵੀਡੀਓ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਰ ਦੇਵੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *