ਕਿਸਾਨਾਂ ਦੀ ਇੱਕੋ ਮੰਗ ਇਹ ਫ਼ਿਲਮ ਹੋਣੀ ਚਾਹੀਦੀ ਹੈ ਪੰਜਾਬ ਵਿਚ ਬੈਨ ਅਕਸ਼ੇ ਕੁਮਾਰ ਗ਼ਦਾਰ ਹੈ

Uncategorized

ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ ਇਹ ਖ਼ਬਰ ਹੈ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੇ ਵਿਰੋਧ ਵਿੱਚ ਇਹ ਖ਼ਬਰ ਲੁਧਿਆਣਾ ਦੇ ਸਿਨਮਾ ਹਾਲਾਂ ਤੋਂ ਸ਼ੁਰੂ ਹੋਈ ਹੈ ਇਹ ਵਿਰੋਧ ਕਿਸਾਨ ਜਥਿਆਂ ਬੱਲਿਆਂ ਕੀਤਾ ਜਾ ਰਿਹਾ ਹੈ ਕਿਉਂਕਿ ਦਿੱਲੀ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਚੱਲ ਰਿਹਾ ਹੈ ਜੋ ਪੰਜਾਬ ਦੇ ਯੋਧਿਆਂ ਦਾ ਕਿਰਦਾਰ ਨਿਭਾ ਕੇ ਪੰਜਾਬ ਵਿੱਚੋਂ ਪੈਸਾ ਇਕੱਠਾ ਕਰਕੇ ਲੈ ਜਾਂਦੇ ਹਨ ਜਦੋਂ ਉਨ੍ਹਾਂ ਐਕਟਰਾਂ ਦੀ ਲੋੜ ਪੰਜਾਬ ਨੂੰ ਪੈਂਦੀ ਹੈ ਤਾਂ ਉਹ ਪੰਜਾਬ ਨਾਲ ਕਦੇ ਨਹੀਂ ਖੜ੍ਹੇ ਉਹ ਜਾ ਕੇ ਸੈਂਟਰ ਦੀਆਂ ਸਰਕਾਰਾਂ ਨਾਲ ਮੋਢਾ ਲਾ ਕੇ ਖਡ਼੍ਹਦੇ ਅਤੇ ਪੰਜਾਬ ਦੇ ਨੌਜਵਾਨ ਅਕਸ਼ੈ ਕੁਮਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਆਉਣ ਵਾਲੀ ਫਿਲਮ ਜੋ ਅੱਜਕੱਲ੍ਹ ਸਿਨਮਿਆਂ ਵਿੱਚ ਚੱਲ ਰਹੀ ਹੈ ਬੈੱਲ ਬੌਟਮ ਉਸਦਾ ਸਖ਼ਤ ਤੋਂ ਸਖ਼ਤ ਵਿਰੋਧ ਕੀਤਾ ਜਾਂਦਾ ਹੈ ਉਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ

ਕਿ ਇਹ ਫਿਲਮ ਸਿਨਮਿਆਂ ਵਿੱਚੋਂ ਹਟਾ ਦੇਵੋ ਨਹੀਂ ਤਾਂ ਅਸੀਂ ਸਿਨਮਾ ਹਾਲ ਦੇ ਮੂਹਰੇ ਧਰਨਾ ਲਾਵਾਂਗੇ ਪੰਜਾਬ ਦੇ ਵਿੱਚ ਇਹ ਫ਼ਿਲਮ ਬੈਨ ਹੋਣੀ ਚਾਹੀਦੀ ਹੈ ਕਿਸਾਨਾਂ ਦਾ ਇਹੀ ਕਹਿਣਾ ਹੈ ਜੇਕਰ ਪੰਜਾਬ ਦੇ ਵਿਚ ਇਹ ਫਿਲਮਾਂ ਬੈਨ ਨਹੀਂ ਹੋਈ ਤਾਂ ਕਿਸਾਨਾਂ ਵੱਲੋਂ ਸਿਨੇਮਾ ਹਾਲਾਂ ਦੇ ਮੂਹਰੇ ਧਰਨਾ ਲਾਇਆ ਜਾਵੇਗਾ ਇਹ ਸਭ ਤਾਂ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਕਿਸਾਨ ਦਿੱਲੀ ਵਿਚ ਨੌ ਮਹੀਨਿਆਂ ਤੋਂ   ਬੈਠੇ ਹਨ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਨਾ ਹੀ ਇਨ੍ਹਾਂ ਬਾਲੀਵੁੱਡ ਐਕਟਰ ਵੱਲੋਂ ਕੋਈ ਸਾਥ ਦਿੱਤਾ ਜਾਂਦਾ ਹੈ ਤੁਹਾਡੀ ਇਸ ਖ਼ਬਰ ਬਾਰੇ ਕੀ ਵਿਚਾਰਾਂ ਨਾਲ ਆਪਣੇ ਵਿਚਾਰ ਜ਼ਰੂਰ ਇੱਕ ਵਰ ਦੇਵੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *