ਇਕ ਵਾਰ ਫਿਰ ਕਿਸਾਨ ਉਤਰੇ ਸੜਕਾਂ ਉਤੇ ਕੀ ਕਾਰਨ ਸੀ ਦੇਖੋ ਪੂਰੀ ਵੀਡੀਓ

Uncategorized

ਅੱਜ ਦੀ ਇਹ ਖ਼ਬਰ ਹੈ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਹਰਿਆਣਾ ਵਿੱਚ ਕਰਨਾਲ ਦੇ ਵਿਚ ਹਰਿਆਣਾ ਦੀ ਮੁੱਖ ਮੰਤਰੀ ਨੇ ਪਹੁੰਚਣਾ ਸੀ ਅਤੇ ਉੱਥੇ ਉਨ੍ਹਾਂ ਦੇ ਪਹੁੰਚਣ ਤੇ ਕਿਸਾਨਾਂ ਨੇ ਉਸ ਦਾ ਵਿਰੋਧ ਕਰਨਾ ਸੀ ਜਦੋਂ ਕਿਸਾਨ ਉੱਥੇ ਪਹੁੰਚੇ ਤਾਂ ਪੁਲਸ ਵੱਲੋਂ ਉਨ੍ਹਾਂ ਕਿਸਾਨਾਂ ਉੱਤੇ ਲਾਠੀਚਾਰਜ ਵੀ ਕੀਤਾ ਗਿਆ ਅਤੇ ਉਨ੍ਹਾਂ ਨਾਲ ਬਹੁਤ ਧੱਕਾ ਧੂੜ ਕੀਤੀ ਗਈ ਇਸ ਦੇ ਵਿੱਚ ਬਹੁਤ ਸਾਰੇ ਕਿਸਾਨ ਜ਼ਖ਼ਮੀ ਹੋ ਗਏ ਜਿਸ ਦੇ ਚੱਲਦੇ ਕਿਸਾਨਾਂ ਦੇ ਆਗੂਆਂ ਨੇ ਕਿਹਾ ਹੈ ਕਿ ਦਿੱਲੀ ਦੀਆਂ ਸਾਰੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ ਜੋ ਕਿਸਾਨ ਜਥੇਬੰਦੀਆਂ ਦੇ ਆਗੂ ਹਨ ਉਨ੍ਹਾਂ ਨੇ ਉਸੇ ਟੈਮੀ ਇਹ ਨਿਰਣਾ ਲੈ ਲਿਆ ਕਿ ਹੁਣ ਪੂਰਾ ਜੋਸ਼ ਦਿਖਾਇਆ ਜਾਵੇਗਾ ਅਤੇ ਜਿਹੜੀਆਂ ਵੀ ਸਰਕਾਰ ਨੇ ਦਿੱਲੀ ਦੀਆਂ ਜਿੱਥੇ ਕਿਸਾਨ ਬੈਠੇ ਹਨ ਉਨ੍ਹਾਂ ਸਭ ਨੂੰ ਜਾਮ ਕੀਤਾ ਜਾਵੇਗਾ

ਕਿਉਂਕਿ ਕਿਸਾਨਾਂ ਉੱਤੇ ਬਹੁਤ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਜਥੇਬੰਦੀਆਂ ਵਲੋਂ ਕਿਹਾ ਗਿਆ ਜੇਕਰ ਤੁਸੀਂ ਉਹ ਲਾਠੀਚਾਰਜ ਵਾਲੀਆਂ ਵੀਡੀਓ ਨੂੰ ਲਾਈਵ ਵੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਅਤੇ ਵੀਡੀਓ ਨੂੰ ਦੇਖ ਕੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੇਵੋ ਕਿ ਹਰਿਆਣਾ ਪੁਲਸ ਨੇ ਜੋ ਕੀਤਾ ਠੀਕ ਕੀਤਾ ਜਾਂ ਗ਼ਲਤ ਕੀਤਾ ਆਪਣੇ ਵਿਚਾਰ ਇੱਕ ਵਾਰ ਜ਼ਰੂਰ ਦੇਵੋ ਪਰ ਸਾਡੇ ਹਿਸਾਬ ਨਾਲ ਹਰਿਆਣਾ ਪੁਲਿਸ ਨੇ ਕਿਸਾਨਾਂ ਉੱਤੇ ਬਹੁਤ ਹੀ ਜ਼ਿਆਦਾ ਜ਼ੁਲਮ ਢਾਹਿਆ ਹੈ ਜਿਸ ਦੇ ਚੱਲਦੇ ਹੋਏ ਹੁਣ ਕਿਸਾਨ ਪੂਰਬੀ ਜ਼ਿਆਦਾ ਰੋਸ ਪ੍ਰਦਰਸ਼ਨ ਕਰਨਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *