ਮਜ਼ਾਕ ਚ ਪੰਜਾਬ ਵਿਚ ਆਏ ਨਵੇਂ ਜੋੜੇ ਨੇ ਵੇਚਣੇ ਸ਼ੁਰੂ ਕੀਤੇ ਮੌਮਜ਼ ਅਤੇ ਪੈ ਗਿਆ ਨੋਟਾਂ ਦਾ ਮੀਂਹ

Uncategorized

ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ ਕਿਉਂਕਿ ਇਹ ਖ਼ਬਰ ਇੱਕ ਅਜਿਹੀ ਹੈ ਅੱਜ ਤੋਂ ਸੱਤ ਸਾਲ ਪਹਿਲਾਂ ਦਿੱਲੀ ਤੋਂ ਇਕ ਜੋੜਾ ਆਇਆ ਸੀ ਜੋ ਕਿ ਬਟਾਲਾ ਦੇ ਨੇੜੇ ਰਹਿ ਰਿਹਾ ਹੈ ਅਤੇ ਉਹ ਲੰਮੇ ਸਮੇਂ ਤੋਂ ਬਟਾਲਾ ਦੇ ਨੇੜੇ ਹੀ ਰਹਿ ਰਹੇ ਹਨ ਅਤੇ ਦਿੱਲੀ ਵਿਚ ਪਤਾ ਹੈ ਉਥੇ ਮੌਮਸ ਬਹੁਤ ਮਸ਼ਹੂਰ ਹਨ ਅਤੇ ਉਹ ਦਿੱਲੀ ਵਿੱਚ ਬਹੁਤ ਜ਼ਿਆਦਾ ਮੋਮਸ ਖਾਂਦੇ ਸਨ ਅਤੇ ਉਨ੍ਹਾਂ ਨੇ ਇਹ ਸ਼ੌਂਕ ਆਪਣਾ ਜਗਾਈ ਰੱਖਿਆ ਅਤੇ ਲਾਕਡਾਊਨ ਦੇ ਦੌਰਾਨ ਆਪਣੇ ਖਾਣ ਵਾਸਤੇ ਘਰ ਵਿੱਚ ਆਪਣੇ ਮੋਮੋਜ਼ ਤਿਆਰ ਕਰਨ ਲੱਗੇ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਦੀ ਵੀਡਿਓ ਪਾਈਆਂ ਅਤੇ ਉਹ ਵੀਡੀਓ ਇੰਨੀਆਂ ਵਾਇਰਲ ਹੋ ਗਈਆਂ ਕਿ ਲੋਕ ਉਨ੍ਹਾਂ ਤੋਂ ਮੌਮਸ ਦੀ ਮੰਗ ਕਰਨਗੇ ਅਤੇ ਹੌਲੀ ਹੌਲੀ ਉਨ੍ਹਾਂ ਨੇ ਆਪਣਾ ਥੋੜ੍ਹਾ ਜਾਂ ਕਾਰੋਬਾਰ ਸ਼ੁਰੂ ਕੀਤਾ ਜਦੋਂ ਉਨ੍ਹਾਂ ਨੇ ਆਪਣਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਤਾਂ ਲੋਕ ਉਨ੍ਹਾਂ ਤੋਂ ਬਹੁਤ ਜ਼ਿਆਦਾ ਮੰਗ ਕਰਨ ਲੱਗੇ ਮੌਮਸ ਦੀ ਫਿਰ ਉਨ੍ਹਾਂ ਨੇ ਇੰਨੀ ਤਰੱਕੀ ਕਰ ਲਈ ਕਿ ਉਹ ਆਨਲਾਈਨ ਡਲਿਵਰੀ ਦਾ ਕੰਮ ਕਰਨ ਲੱਗੇ ਅਤੇ ਜਿਸਦੇ ਰਾਹੀਂਂ ਮੌਮਸ ਲੋਕਾਂ ਦੇ ਘਰ ਤੱਕ ਪਹੁੰਚਾਉਣ ਲੱਗ ਗਏ ਅੱਜ ਦੇ ਸਮੇਂ ਵਿੱਚ ਉਨ੍ਹਾਂ ਦਾ ਵਧੀਆ ਕਾਰੋਬਾਰ ਸੈੱਟ ਹੋ ਗਿਆ ਹੈ ਅਤੇ ਉਨ੍ਹਾਂ ਨੇ ਸੋਚਿਆ ਹੈ

ਕਿ ਸੀ ਆਪਣੇ ਘਰ ਦੇ ਬਾਹਰ ਇੱਕ ਰੈਸਟੋਰੈਂਟ ਖੋਲਣਾ ਹੈ ਜਿਸ ਵਿੱਚ ਸੀ ਮੌਮਸ ਅਤੇ ਫਾਸਟ ਫੂਡ ਤਿਆਰ ਕਰਿਆ ਕਰਾਂਗੇ ਇਸ ਗੱਲ ਦੇ ਉੱਤੇ ਇਹ ਸਿੱਧ ਹੁੰਦਾ ਹੈ ਕਿ ਜੇਕਰ ਤੁਹਾਡੇ ਵਿਚ ਕੋਈ ਵੀ ਟੈਲੇਂਟ ਹੈ ਤਾਂ ਉਸ ਨੂੰ ਦਿਖਾਉਣਾ ਚਾਹੀਦਾ ਹੈ ਜੇਕਰ ਉਹ ਲੋਕਾਂ ਨੂੰ ਪਸੰਦ ਆਵੇ ਤਾਂ ਦੁਨੀਆਂ ਦੇ ਵਿੱਚ ਤੁਸੀਂ ਸਾਹ ਸਕਦੇ ਹਾਂ ਜਿਸ ਤਰ੍ਹਾਂ ਇਹ ਇਕ ਜੋੜਾ ਛਾਇਆ ਹੋਇਆ ਹੈ ਤੁਸੀਂ ਵੀ ਆਪਣਾ ਇਸ ਤਰ੍ਹਾਂ ਟੈਲੇਂਟ ਦਿਖਾ ਸਕਦੇ ਹੋ ਜੇਕਰ ਲੋਕਾਂ ਨੇ ਤੁਹਾਨੂੰ ਪਸੰਦ ਕੀਤਾ ਤਾਂ ਤੁਹਾਡੀ ਬੱਲੇ ਬੱਲੇ ਹੋ ਸਕਦੀ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਦੇਵੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *