ਐਮੀ ਵਿਰਕ ਨੇ ਧਰਨੇ ਵਿਚ ਸ਼ਾਮਲ ਹੋ ਕੇ ਦੱਸ ਦਿੱਤਾ ਕਿ ਮੈਂ ਵੀ ਕਿਸਾਨ ਦਾ ਪੁੱਤ ਹੀ ਆਂ

Uncategorized

ਅੱਜ ਦੀ ਇਹ ਖ਼ਬਰ ਐਮੀ ਵਿਰਕ ਦੇ ਸੰਬੰਧਿਤ ਨਾਲ ਹੈ ਜਿੱਥੇ ਕਿ ਪਿਛਲੇ ਦਿਨੀਂ ਐਮੀ ਵਿਰਕ ਦਾ ਬਹੁਤ ਹੀ ਜ਼ਿਆਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਪਰ ਅੱਜ ਦੇ ਦਿਨ ਐਮੀ ਵਿਰਕ ਨੂੰ ਬਹੁਤ ਜ਼ਿਆਦਾ ਸਨਮਾਨ ਦਿੱਤਾ ਜਾ ਰਿਹਾ ਹੈ ਅਤੇ ਐਮੀ ਵਿਰਕ ਅੱਜ ਪਹੁੰਚਿਆ ਹਰਿਆਣੇ ਦੇ ਵਿਚ ਆਦਿ ਧਰਨੇ ਦੇ ਵਿੱਚ ਹੋਇਆ ਸ਼ਾਮਲ ਅਤੇ ਦੱਸਿਆ ਕਿ ਨੇ ਕਹਾਣੀਆਂ ੭ਐਮੀ ਵਿਰਕ ਨੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਦੋ ਤਿੰਨ ਦਿਨਾਂ ਵਿੱਚ ਕਿਸਾਨੀ ਮਾਹੌਲ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਇਸ ਨੇ ਇਕ ਨਵੀਂ ਅੱਗ ਫੜੀ ਹੋਈ ਹੈ ਜਿਹੜੀ ਅੱਗ ਹਮੇਸ਼ਾ ਧੁਖਦੀ ਰਹੇਂਗੀ ਅਤੇ ਇਸਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਕੇ ਹਟੇਗਾ ਐਮੀ ਵਿਰਕ ਨੇ ਦੱਸਿਆ ਕਿ ਜਲ੍ਹਿਆਂਵਾਲੇ ਬਾਗ ਅਤੇ ਜੋ ਹਰਿਆਣੇ ਦੇ ਵਿਚ ਕਰਨਾਲ ਵਿਚ ਜੋ ਘਟਨਾ ਕੱਲ੍ਹ ਵਾਪਰੀ ਹੈ ਉਹ ਬਹੁਤ ਹੀ ਘਨਾਉਣੀ ਹਰਕਤ ਹੈ ਜਿਸ ਨੂੰ ਕਦੀ ਵੀ ਮੁਆਫ਼ ਨਹੀਂ ਕੀਤਾ ਜਾਵੇਗਾ ਅਤੇ ਐਮੀ ਵਿਰਕ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਦਾ ਸਾਥ ਦਿਓ ਅਤੇ ਧਰਨੇ ਵਿੱਚ ਸ਼ਾਮਲ ਹੋਵੋ ਤਾਂ ਜੋ ਅਸੀਂ ਸਰਕਾਰਾਂ ਨੂੰ ਇਕੱਠ ਕਰ ਕੇ ਦਿਖਾ ਸਕੀ ਅਤੇ ਸੜਕਾਂ ਜਾਮ ਕਰ ਸਕੀਏ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਸਕੀਏ ਜਦੋਂ ਗੱਲਬਾਤ ਕਰਦੇ ਹੋਏ ਐਮੀ ਵਿਰਕ ਤੋਂ ਸਵਾਲ ਪੁੱਛਿਆ ਗਿਆ ਕਿ ਬੀਤੇ ਦਿਨ ਤੁਹਾਡੇ ਬਹੁਤ ਜ਼ਿਆਦਾ ਪੁਤਲੇ ਫੂਕੇ ਗਏ ਅਤੇ ਵਿਰੋਧ ਕੀਤਾ ਕਿ ਉਸ ਦਾ ਕੀ ਕਾਰਨ ਸੀ ਐਮੀ ਵਿਰਕ ਨੇ ਦੱਸਿਆ ਕਿ ਇਹ ਇਕ ਗਲਤ ਫੈਮਿਲੀ ਸੀ ਜਿਸ ਨੂੰ ਏਦਾਂ ਲੱਗੇ ਕਿ ਮੈਂ ਕਿਸਾਨਾਂ ਦਾ ਸਾਥ ਨਹੀਂ ਦੇ ਰਿਹਾ ਮੈਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਅਤੇ ਮੇਰਾ ਪਰਿਵਾਰ ਵੀ ਸਾਰਾ ਖਿੱਚਣਾ ਜੁਡ਼ਿਆ ਹੋਇਆ ਹੈ ਅਤੇ ਮੈਂ ਕਦੇ ਵੀ ਅਜਿਹੀ ਹਰਕਤ ਨਹੀਂ ਕਰਾਂਗਾ ਜਿਸ ਨਾਲ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਪਹੁੰਚੇ ਤਾਂ ਅੱਜ ਕਿਸਾਨ ਜਥੇਬੰਦੀ ਬੰਦੀਆਂ ਵੱਲੋਂ ਐਮੀ ਵਿਰਕ ਦਾ ਬਹੁਤੀ ਹੀ ਸਰੋਪੇ ਪਾ ਕੇ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਗਲੀ ਲਾਈਫ ਬਾਰੇ ਬੈਸਟ ਆਫ਼ ਲੱਕ ਵੀ ਕਿਹਾ ਗਿਆ ਐਮੀ ਵਿਰਕ ਨੇ ਲੋਕਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਕਿ ਇਸ ਵਿੱਚ ਮੇਰੀ ਕੋਈ ਗਲਤੀ ਨਹੀਂ ਹੈ ਕਿਉਂਕਿ ਇਹ ਫ਼ਿਲਮਾਂ ਦੋਸਤ ਪਹਿਲਾਂ ਹੀ ਸਾਈਨ ਕੀਤੀ ਹੋਈ ਸੀ ਜਿਸ ਦੇ ਕਾਰਨ ਇਹ ਫਿਲਮ ਮੈਨੂੰ ਕਰਨੀ ਪਈ ਕਿਉਂਕਿ ਜਦੋਂ ਇੱਕ ਵਾਰ ਬੰਦਾ ਕਿਸੇ ਨਾਲ ਸਾਈਨ ਹੋ ਜਾਵੇ  ਤਾਂ ਉਹ ਭੱਜ ਨਹੀਂ ਸਕਦਾ ਅਤੇ ਉਸ ਨੂੰ ਜੋ ਵਾਅਦੇ ਕੀਤੇ ਹੁੰਦੇ ਹਨ ਉਹ ਸਾਰੇ ਪੂਰੇ ਕਰਨੇ ਹੁੰਦੇ ਹਨ  ਅਤੇ ਐਮੀ ਵਿਰਕ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਅੱਗੇ ਤੋਂ ਅਜਿਹੀ ਕੋਈ ਵੀ ਘਟਨਾ ਨਹੀਂ ਹੋਵੇਗੀ ਪਰ ਉਸ ਨੇ ਕਿਹਾ ਕਿ ਘਟਨਾ ਹੋਈ ਵੀ ਨਹੀਂ ਕਿਉਂਕਿ ਕਿਸਾਨਾਂ ਵਿਰੁੱਧ ਜਾ ਹੀ ਨਹੀਂ ਸਕਦਾ  ਉਸ ਨੇ ਫਿਰ ਵੀ ਕਿਹਾ ਜੇ ਮੇਰੇ ਸਦਕੇ ਤੁਹਾਨੂੰ ਕਿਸੇ ਨੂੰ ਵੀ ਕੋਈ ਮਾੜੀ ਮੋਟੀ ਜਿਹੀ  ਵੀ ਗ਼ਲਤ ਫੈਮਿਲੀ ਹੋਈ ਐ ਤਾਂ ਮੈਂ ਉਸਦੇ ਲਈ ਗਲਤੀ ਮੰਨਦਾ ਹਾਂ ਪਰ ਮੈਂ ਅਜੇ ਤਕ ਕੋਈ ਅਜਿਹੀ ਘਟਨਾ ਕੀਤੀ ਨਹੀਂ ਜਿਸ ਕਰਕੇ ਕਿਸਾਨਾਂ ਦਾ ਨੁਕਸਾਨ ਹੋਵੇ  ਪਿਛਲੇ ਦਿਨੀਂ ਐਮੀ ਵਿਰਕ ਨੇ ਫਿਰ ਧਰਨੇ ਵਿਚ ਸ਼ਾਮਲ ਹੋ ਕੇ ਲੋਕਾਂ ਨੂੰ ਯਕੀਨ ਦਿਵਾ ਦਿੱਤਾ ਹੈ ਕਿ ਮੈਂ ਵੀ ਇੱਕ ਕਿਸਾਨ ਦਾ ਪੁੱਤ ਈ ਆਂ  ਤੁਹਾਡੀ ਵੀਡੀਓ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦੇਵੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *