ਆਪ ਸਭ ਨੂੰ ਪਤਾ ਹੀ ਹੈ ਕਿ ਬੀਤੇ ਦਿਨ ਹਰਿਆਣਾ ਦੇ ਵਿੱਚ ਕਰਨਾਲ ਵਿੱਚ ਬਹੁਤੀ ਜ਼ਿਆਦਾ ਪੁਲਿਸ ਵੱਲੋਂ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਜਿਸਦੇ ਵਿਚ ਬਹੁਤ ਹੀ ਜ਼ਿਆਦਾ ਕਿਸਾਨ ਜ਼ਖ਼ਮੀ ਹੋ ਗਏ ਅਤੇ ਇਕ ਕਿਸਾਨ ਸੀ ਜਿਸ ਦੀ ਮੌਤ ਹੋ ਗਈ ਉਹ ਇਨ੍ਹਾਂ ਸ਼ਰਤਾਂ ਨੂੰ ਨਾ ਝੱਲਦੇ ਹੋਏ ਆਪਣੀ ਸ਼ਹੀਦੀ ਪਾ ਗਿਆ ਉਸ ਦਾ ਨਾਮ ਸੁਸ਼ੀਲ ਕਾਜਲ ਸੀ ਅਤੇ ਉਸ ਕੋਲ ਇੱਕ ਡੇਢ ਏਕੜ ਜ਼ਮੀਨ ਹੀ ਸੀ ਅਤੇ ਉਹ ਨੌੰ ਮਹੀਨਿਆਂ ਤੋਂ ਕਿਸਾਨਾਂ ਦਾ ਸਾਥ ਦੇ ਰਿਹਾ ਸੀ ਇੰਨੀ ਘੱਟ ਜ਼ਮੀਨ ਹੋਣ ਦੇ ਨਾਂ ਤੇ ਵੀ ਉਹ ਪਿੱਛੇ ਨਹੀਂ ਹਟਿਆ ਅਤੇ ਕਿਸਾਨਾਂ ਦਾ ਸਾਥ ਦੇ ਰਿਹਾ ਸੀ ਅਤੇ ਕਿਸਾਨਾਂ ਵੱਲੋਂ ਪੁਲਿਸ ਦਾ ਬਹੁਤ ਹੈ ਬਹੁਤ ਜ਼ਿਆਦਾ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਕਿਸਾਨ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ ਜਿੱਥੇ ਕਿ ਚਾਰੇ ਪਾਸੇ ਕਿਸਾਨ ਹੀ ਕਿਸਾਨ ਦਿਖਾਈ ਦੇ ਰਹੇ ਸਨ ਜਦੋਂ ਉਸ ਕਿਸਾਨ ਦਾ ਸਸਕਾਰ ਕੀਤਾ ਗਿਆ ਕਿਸਾਨਾਂ ਨੇ ਕਿਹਾ ਹੈ
ਕਿ ਉਹ ਵਿਅਕਤੀ ਬਿਨਾਂ ਝਿਜਕ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦਾ ਸੀ ਅਤੇ ਬਹੁਤੀ ਨੇਕ ਦਿਲ ਬੰਦਾ ਸੀ ਅਤੇ ਨੌੰ ਮਹੀਨਿਆਂ ਤੋਂ ਕਿਸਾਨਾਂ ਦਾ ਸਾਥ ਦੇ ਰਿਹਾ ਸੀ ਇਸ ਵਿਅਕਤੀ ਡੀਸੀ ਦੀ ਅਸੀਂ ਕਦੇ ਨਹੀਂ ਭੁੱਲਾਂਗੀ ਅਤੇ ਇਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਜਿਸ ਨੇ ਆਪਣੇ ਹੱਕਾਂ ਦੇ ਲਈ ਆਪਣੀ ਸ਼ਹੀਦੀ ਪਈ ਹੈ ਉਸ ਕਿਸਾਨ ਨੇ ਸੀ ਇਸ ਕਰਕੇ ਪਾਈ ਸੀ ਕਿਉਂਕਿ ਉਹ ਸਰੀਰ ਦਾ ਥੋੜ੍ਹਾ ਜਿਹਾ ਕਮਜ਼ੋਰ ਹੋਣ ਕਰਕੇ ਪੁਲੀਸ ਵਾਲਿਆਂ ਦੇ ਡੰਡੇ ਨਾਲ ਚੱਲ ਸਕਿਆ ਅਤੇ ਮੌਤ ਦੇ ਘਾਟ ਉਤਾਰ ਗਿਆ ਅਤੇ ਕਿਸਾਨ ਨੇ ਉਸ ਤੋਂ ਬਾਅਦ ਹਰਿਆਣੇ ਦੀ ਇਕੱਲੀ ਇਕੱਲੀ ਸੜਕ ਨੂੰ ਜਾਮ ਕਰ ਦਿੱਤਾ ਗਿਆ ਅਤੇ ਕਹਿ ਕਿ ਜਿੰਨ੍ਹਾਂ ਟਾਈਮ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹ ਧਰਨਾ ਨਹੀਂ ਹਟਾਵਾਂਗੇ ਜਦੋਂ ਉਸ ਕਿਸਾਨ ਦੀ ਮੌਤ ਹੋ ਗਈ ਉਸ ਤੋਂ ਬਾਅਦ ਦੀਆਂ ਅੰਤਿਮ ਰਸਮਾਂ ਦੇ ਨਾਲ ਸਸਕਾਰ ਕੀਤਾ ਗਿਆ ਜੇਕਰ ਤੁਸੀਂ ਉਨ੍ਹਾਂ ਰਸਮਾਂ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹਾਂ ਅਤੇ ਆਪਣੇ ਵਿਚਾਰ ਦੇਵੋ ਇਸ ਕਿਸਾਨ ਬਾਰੇ ਜਿਸ ਨੇ ਦੇਸ਼ ਦੀ ਕਿਸਾਨਾਂ ਵਾਸਤੇ ਸ਼ਹੀਦੀ ਪਾਈ ਹੈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !