10 ਸਾਲ ਦੀ ਉਮਰ ਤੋਂ ਇਕ ਕੁੜੀ ਕਰਦੀ ਹੈ ਚਿੱ-ਟੇ ਦੀ ਵਰਤੋਂ

Uncategorized

ਅੱਜ ਦੀ ਇਹ ਖ਼ਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੇ ਦਿੱਤੀ ਕਿ ਇਕ ਲੜਕੀ ਦਸ ਸਾਲ ਦੀ ਉਮਰ ਦੇ ਨ-ਸ਼ੇ ਵਿਚ ਪਏਗੀ ਅਤੇ ਅਜਿਹੀ ਦਲਦਲ ਵਿੱਚ ਫਸ ਗਈ ਜਿਸ ਤੋਂ ਉਹ ਕਦੇ ਵੀ ਬਾਹਰ ਨਾ ਸਕੀ ਅਤੇ ਉਨ੍ਹਾਂ ਦੇ ਘਰਦਿਆਂ ਨੇ ਤੰਗ ਆ ਕੇ ਉਸ ਨੂੰ ਵਿਆਹ ਦਿੱਤਾ ਜਿਸ ਨਾਲ ਉਸ ਦੀ ਸ਼ਾਦੀ ਹੋਈ ਉਸ ਕੋਲ ਪਹਿਲਾਂ ਬੱਚੇ ਸਨ ਜਿਸ ਦੇ ਨਾਲ ਉਸ ਦਾ ਵਿਆਹ ਕੀਤਾ ਗਿਆ ਪਰ ਜਦੋਂ ਕੁੜੀ ਨਾਲ ਗੱਲਬਾਤ ਕੀਤੀ ਉਸ ਨੇ ਦੱਸਿਆ ਕਿ ਮੇਰੇ ਘਰਦਿਆਂ ਨੇ ਮੈਨੂੰ ਵਿਆਹੇ ਤੱਕ ਨਹੀਂ ਸਗੋਂ ਇੱਕ ਮੇਰਾ ਸੌਦਾ ਕੀਤਾ ਗਿਆ ਅਤੇ ਜਦੋਂ ਮੇਰਾ ਵਿਆਹ ਕੀਤਾ ਬੰਦੇ ਕੋਲ ਦੋ ਬੱਚੇ ਸਨ ਅਤੇ ਉਸ ਤੋਂ ਪੰਜਾਹ ਹਜ਼ਾਰ ਰੁਪਏ ਲਿਆ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੰਮ ਕਰ ਦਿੱਤਾ ਹੈ ਨ੍ਹੀਂ ਏ ਸੁਗਨ ਨ-ਸ਼ਿ-ਆਂ ਦੀ ਦਲਦਲ ਵਿੱਚੋਂ ਇਸ ਵਿੱਚ ਹੀ ਚੰਗੀ ਗੱਲ ਹੈ ਬਾਅਦ ਵਿਚ ਉਸ ਦਾ ਐਨਾਲ ਵੀ ਇਸਦਾ ਡੁਬੂੰ ਹੋ ਗਿਆ ਅਤੇ ਉਹ ਹੁਣ ਨ-ਸ਼ੇ ਦੀ ਦਲਦਲ ਚੋਂ ਬਾਹਰ ਨਿਕਲਣਾ ਚਾਹੁੰਦੀ ਹੈ ਅਤੇ ਹੁਣ ਉਸ ਦੀ ਉਮਰ ਤੇਈ ਸਾਲ ਹੈ ਉਸ ਨੇ ਦੱਸਿਆ ਕਿ ਹੁਣ ਮੈਨੂੰ ਦਸ ਦਿਨ ਹੋਗੇ ਨੇ ਨ-ਸ਼ਾ ਛੱਡੇ ਨੂੰ ਅਤੇ

ਮੇਰੇ ਵਿੱਚ ਮੈਨੂੰ ਬਹੁਤ ਜ਼ਿਆਦਾ ਬਦਲਾਅ ਨਜ਼ਰ ਆ ਰਿਹਾ ਹੈ ਇਹ ਯਕੀਨ ਨਹੀਂ ਹੁੰਦਾ ਹੈ ਕਿ ਪੰਜਾਬ ਵਿਚ ਅਜਿਹੇ ਕੁੜੀਆਂ ਹਨ ਜਿਹੜੀ ਕਿ ਏਨੀ ਛੋਟੀ ਉਮਰ ਵਿਚ ਨ-ਸ਼ਾ ਕਰਨ ਲੱਗ ਜਾਂਦੀਆਂ ਹਨ ਉਸ ਨੇ ਦੱਸਿਆ ਕਿ ਮੈਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਲੋਕਾਂ ਤੋਂ ਪੈਸੇ ਮੰਗ ਕੇ ਵੀ ਨਸ਼ਰ ਕੀਤਾ ਪਰ ਹੁਣ ਮੈਂ ਇਸ ਨ-ਸ਼ੇ ਨੂੰ ਤਿਆਗਣ ਜਿਉਂਦੀ ਹਾਂ ਸਦਾ ਸਦਾ ਦੇ ਲਈ ਕਿਉਂਕਿ ਇਹ ਨਸੀਬੀ ਕਾਰਨ ਮੈਨੂੰ ਬਹੁਤ ਮਾੜੇ ਸਮੇਂ ਦੇਖਨੇ ਪਏ ਨੇ ਹੁਣ ਮੈਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ ਜਿਗਰ ਤਜਵੀਜ਼ ਕੁੜੀ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਕਿ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.