ਪੁਲਸ ਵਾਲੀ ਕੁੜੀ ਨਾਲ ਇੱਕ ਨੌਜਵਾਨ ਨੇ ਕੀਤੀ ਗੰਦੀ ਹਰਕਤ

Uncategorized

ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ ਅਸੀਂ ਵੇਖਦੇ ਹਾਂ ਸਾਡੇ ਸਮਾਜ ਵਿੱਚ ਕਿਸੇ ਔਰਤਾਂ ਨੂੰ ਕੁੜੀਆਂ ਨੂੰ ਰਾਹ ਜਾਂਦਿਆਂ ਨੂੰ ਛੇੜਿਆ ਜਾਂਦਾ ਹੈ ਉਨ੍ਹਾਂ ਨੂੰ ਗੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕੁਮੈਂਟ ਪਾਸ ਕੀਤੇ ਜਾਂਦੇ ਹਨ ਜਿਹੜੇ ਸਾਡੇ ਸਮਾਜ ਵਿੱਚ ਆਮ ਹੀ ਦੇਖਣ ਨੂੰ ਮਿਲਦਾ ਹੈ ਕਿਉਂਕਿ ਔਰਤਾਂ ਦਾ ਲੋਕ ਬਹੁਤ ਜ਼ਿਆਦਾ ਘੱਟ ਸਤਿਕਾਰ ਕਰਦੇ ਹਨ ਪਰ ਇਕ ਹੋਰ ਖਬਰ ਸਾਹਮਣੇ ਆਈ ਹੈ ਜਿਸ ਚ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇਕ ਪੁਲਸ ਵਾਲੀ ਮਹਿਲਾ ਕੁੜੀ ਨੂੰ ਵੀ ਇੱਕ ਮੁੰਡੇ ਵੱਲੋਂ ਕੁਮੈਂਟ ਕੀਤਾ ਗਿਆ ਜਦੋਂ ਉਸ ਕੁੜੀ ਨੇ ਉਸ ਦਾ ਵਿਰੋਧ ਕੀਤਾ ਤਾਂ ਵਾਪਰ ਗਈ ਉਸ ਸਮੇਂ ਇਹ ਘਟਨਾ ਜਾਣੋ ਹੁਗਲੀ ਨਦੀ ਸੀ

ਉਹ ਘਟਨਾ ਸੀ ਜਦੋਂ ਪੁਲੀਸ ਵਾਲੀ ਕੁੜੀ ਨੂੰ ਇਕ ਨੌਜਵਾਨ ਮੁੰਡੇ ਵੱਲੋਂ ਕੁਮੈਂਟ ਕੀਤਾ ਗਿਆ ਜਾਂ ਕੋਈ ਹੋਰ ਸ਼ਬਦਾਵਲੀ ਵਰਤੀ ਗਈ ਤਾਂ ਉਸ ਸਮੇਂ ਉਸ ਕੁੜੀ ਨੇ ਉਸ ਦਾ ਵਿਰੋਧ ਕੀਤਾ ਜਦੋਂ ਕੁੜੀ ਨੂੰ ਇਸ ਦਾ ਵਿਰੋਧ ਕੀਤਾ ਤਾਂ ਉਸ ਮੁੰਡੇ ਨੇ ਇਕ ਲੋਹੇ ਦੀ ਰਾਡ ਨਾਲ ਉਸ ਮਹਿਲਾ ਪੁਲਸ ਵਾਲੀ ਤੇ ਹਮਲਾ ਕਰ ਦਿੱਤਾ ਗਿਆ ਅਤੇ ਉਸ ਦਾ ਸਿਰ ਪਾੜ ਦਿੱਤਾ ਅਤੇ ਬਹੁਤ ਹੀ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੈ ਜੇਕਰ ਪੁਲਸ ਵਾਲਿਆਂ ਨਾਲ ਅਜਿਹੀਆਂ ਘਟਨਾਵਾਂ ਵਰਤਣ ਲੱਗ ਗਈਆਂ ਤਾਂ ਆਮ ਲੋਕਾਂ ਦਾ ਕੀ ਹੋਵੇਗਾ ਅਤੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਜ਼ਰੂਰ ਇੱਕ ਵਰ ਦੇਵੋ ਅਤੇ ਜੇਕਰ ਪੁਲਸ ਵਾਲੇ ਨਾਲ ਅਜਿਹੀਆਂ ਘਟਨਾਵਾਂ ਵਾਪਰਨ ਲੱਗ ਹੀ ਆਮ ਲੋਕਾਂ ਨਾਲ ਸੁਜ਼ੂਕੀ ਹੋ ਸਕਦਾ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.