ਆਪ ਸਭ ਨੂੰ ਪਤਾ ਹੈ ਕਿ ਬੀਤੇ ਦਿਨ ਇੱਕ ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਬਾਜਵਾ ਦੇ ਇਕ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਕਿਉਂਕਿ ਜਦੋਂ ਦਾ ਲਵਪ੍ਰੀਤ ਸਿੰਘ ਲਾਡੀ ਦੀ ਪੋਸਟਮਾਰਟਮ ਰਿਪੋਰਟ ਨਹੀਂ ਆਈ ਤਾਂ ਉਨ੍ਹਾਂ ਸਮਾਂ ਉਸ ਉੱਤੇ ਕੋਈ ਕਾਰਵਾਈ ਨਹੀਂ ਸੀ ਹੋ ਸਕਦੀ ਪਰ ਹੁਣ ਲਵਪ੍ਰੀਤ ਸਿੰਘ ਲਾਡੀ ਦੀ ਪੋਸਟਮਾਰਟਮ ਰਿਪੋਰਟ ਆ ਚੁੱਕੀ ਹੈ ਜਿਸ ਦੇ ਚਲਦੇ ਹੋਏ ਪਤਾ ਲੱਗੇਗੀ ਪੁਲਸ ਨੇ ਬੇਅੰਤ ਕੌਰ ਬਾਜਵਾ ਤੇ ਧਾਰਾ ਤਿੱਨ ਸੌ ਛੇ ਦਾ ਪਰਚਾ ਦਰਜ ਕਰ ਲੈ ਗਏ ਅਤੇ ਪਹਿਲਾਂ ਚੱਲ ਰਿਹਾ ਪਰਚਾ ਚਾਰ ਸੌ ਵੀਹ ਦਾ ਸੀ ਪਰ ਹੁਣ ਬੇਅੰਤ ਕੌਰ ਬਾਜਵਾ ਤੇ ਤਿੱਨ ਸੌ ਤੇਰਾਂ ਛੇ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਜੋ ਕਿ ਕਤਲ ਕਾਂਡ ਹੁੰਦਾ ਹੈ ਆਪ ਸਭ ਨੂੰ ਪਤਾ ਈ ਐ ਕਿ ਜੋ ਬੇਅੰਤ ਕੌਰ ਬਾਜਵਾ ਸੀ ਉਸ ਨੇ ਲਵਪ੍ਰੀਤ ਨੂੰ ਲਾਰਿਆਂ ਵਿਚ ਲਾਇਆ ਅਤੇ ਲਵਪ੍ਰੀਤ ਨੇ ਆਪਣਾ ਪੂਰਾ ਪੈਸਾ ਆਪਣੀ ਜ਼ਿੰਦਗੀ ਦੀ ਕਮਾਈ ਆਪਣੇ ਮਾਂ ਬਾਪ ਦੀ ਉਸ ਨੂੰ ਬਾਹਰ ਭੇਜਣ ਵਿੱਚ ਲਾਈ ਪਰ ਉਸ ਬੇਅੰਤ ਕੌਰ ਬਾਜਵਾ ਨੇ ਉਸ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਈ ਹੈ ਉਸ ਨੂੰ ਬਾਹਰ ਤੱਕ ਨਹੀਂ ਸੱਦਿਆ ਬਾਹਰ ਸੱਧਰਾਂ ਤਾਂ ਦੂਰ ਦੀ ਗੱਲ ਹੈ ਪਰ ਉਸ ਨਾਲ ਕੋਈ ਗੱਲਬਾਤ ਤੱਕ ਵੀ ਨਹੀਂ ਕਰਦੀ ਸੀ ਜਿਸ ਕਾਰਨ ਲਾਡੀ ਸੈਡ ਰਹਿਣ ਲੱਗਿਆ ਸੇਠ ਦਾ ਗਰਮੀ ਹੀ ਸੀ ਕਿ ਉਹ ਡਿਪਰੈਸ਼ਨ ਵਿੱਚ ਚਲਾ ਗਿਆ ਡਿਪਰੈਸ਼ਨ ਦੇ ਵਿੱਚ ਚੱਲਦੇ ਹੋਏ
ਉਸ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਉਸ ਖੁਦਕੁਸ਼ੀ ਦਾ ਕਾਰਨ ਇਹ ਸੀ ਕਿ ਬੇਅੰਤ ਕੌਰ ਬਾਜਵਾ ਨੇ ਹੀ ਲਾਡੀ ਨੂੰ ਸਾਰੇ ਦੁੱਖਾਂ ਕਸ਼ਟਾਂ ਦੇ ਵਿਚ ਪਾਇਆ ਹੋਇਆ ਸੀ ਜਿਸ ਦੇ ਕਾਰਨ ਉਸਨੇ ਖੁਦਕੁਸ਼ੀ ਕੀਤੀ ਜੇਕਰ ਤੁਸੀਂ ਇਸ ਪੋਸਟਮਾਰਟਮ ਰਿਪੋਰਟ ਨੂੰ ਦੇਖਣਾ ਚਾਹੁੰਦਾ ਹੂੰ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਅਤੇ ਓਸ ਪੋਸਟਮਾਰਟਮ ਰਿਪੋਰਟ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦੇਵੋ ਕਿ ਬੇਅੰਤ ਕੌਰ ਬਾਜਵਾ ਦੇਖੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਡਿਪੋਰਟ ਵੀ ਕੀਤਾ ਜਾਣਾ ਚਾਹੀਦਾ ਹੈ ਕੈਨੇਡਾ ਦੇ ਵਿਚੋਂ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !