ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਸੀਂ ਆਪਣੀ ਹਾਸੀ ਨਹੀਂ ਰੋਕ ਸਕੋਗੇ ਕਿਉਂਕਿ ਖ਼ਬਰ ਹੀ ਇੱਕ ਅਜਿਹੀ ਹੈ ਜੇਕਰ ਤੁਸੀਂ ਉਸ ਖ਼ਬਰ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਅੱਜਕੱਲ੍ਹ ਇਸ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਇਹ ਨੌਜਵਾਨ ਸਬਜ਼ੀ ਵਾਲੀ ਰੇਹੜੀ ਉੱਤੇ ਇੱਕ ਨਿੰਬੂ ਵੇਚ ਰਿਹਾ ਹੈ ਜੋ ਬਹੁਤ ਹੀ ਅਜੀਬ ਤਰੀਕੇ ਨਾਲ ਲੋਕਾਂ ਦੇ ਕੇ ਸਬਜ਼ੀ ਵੇਚ ਰਹੇ ਹਨ ਜੇਕਰ ਇੱਕ ਵਾਰ ਤੁਸੀਂ ਉਸ ਦੀ ਵੀਡੀਓ ਦੇਖੀ ਤਾਂ ਆਪਣੀ ਹਾਸੀ ਨਹੀਂ ਰੁਕ ਸਕਦੇ ਹਨ ਉਹ ਬੌਧੀ ਜ਼ੋਰ ਨਾਲ ਰੌਲਾ ਪਾਉਂਦਾ ਹੈ ਅਤੇ ਬੋਲ ਰਿਹਾ ਹੈ ਕਿ ਨਿੰਬੂ ਸ਼ਾਹ ਰੁਪੲੇ ਕਿਲੋ ਨਿੰਬੂ ਸੌ ਰੁਪਏ ਕਿੱਲੋ ਉਸ ਦਾ ਕਹਿਣ ਦਾ ਤਰੀਕਾ ਹੀ ਅਜਿਹਾ ਹੈ ਜਿਸ ਨੂੰ ਦੇਖ ਕੇ ਬੰਦਾ ਉਸ ਦੀ ਪੀੜ੍ਹੀ ਨੂੰ ਦੋ ਤਿੰਨ ਵਾਰ ਜ਼ਰੂਰ ਦੇਖਦਾ ਹੈ ਅਤੇ ਉਸਦੇ ਅਜਿਹੇ ਐਕਸ਼ਨ ਦੀ ਕਿ ਬਹੁਤ ਸਾਰੇ ਲੋਕ ਔਸਤਨ ਨਿੰਬੂ ਖ਼ਰੀਦਦੇ ਹਨ ਅਤੇ ਉਸ ਦੀ ਵਧੀਆ ਸੇਲ ਹੁੰਦੀ ਹੈ ਅੱਜਕੱਲ੍ਹ ਸੋਸ਼ਲ ਮੀਡੀਅਾ ੳੁਤੇ ਬਹੁਤ ਹੀ ਛਾਇਆ ਹੋਇਆ ਹੈ ਕਿਉਂਕਿ ਲੋਕ ਆਪਣਾ ਕਾਰੋਬਾਰ ਚਲਾਉਣ ਲਈ ਬਹੁਤ ਹੀ ਅਜੀਬੋ ਗਰੀਬ ਢੰਗ ਤਰੀਕੇ ਵਰਤਦੇ ਹਨ ਅਤੇ
ਇਸ ਨੌਜਵਾਨ ਨੇ ਵੀ ਅਜਿਹਾ ਢੰਗ ਤਰੀਕਾ ਵਰਤਿਆ ਜਿਸ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਵਧੀਆ ਆਪਣਾ ਕੰਮ ਚਲਾ ਰਿਹਾ ਹੈ ਅਤੇ ਪੈਸਾ ਕਮਾ ਰਿਹਾ ਹੈ ਤੁਸੀਂ ਉਸ ਦੀ ਵੀਡੀਓ ਦੇਖ ਕੇ ਇਕ ਬਾਰੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਉਹ ਆਪਣਾ ਗ਼ਰੀਬ ਕਿਸ ਤਰ੍ਹਾਂ ਰੂਹ ਕੁਰਲਾ ਕੇ ਅਪਨਣਾ ਢਿੱਡ ਭਰ ਰਿਹਾ ਹੈ ਅੱਜਕੱਲ੍ਹ ਥੋਨੂੰ ਪਤਾ ਹੀ ਬਾਜ਼ਾਰਾਂ ਵਿੱਚ ਬਹੁਤ ਜ਼ਿਆਦਾ ਰੇਡੀਓ ਲੱਗੇ ਹੋਏ ਹਨ ਅਤੇ ਜੋ ਇਹੋ ਜਿਹੇ ਐਕਸ਼ਨ ਅਪਣਾਉਂਦਾ ਹੈ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਅਤੇ ਆਪਣੀ ਸਬਜ਼ੀ ਵੇਚਣ ਵਿਚ ਸਫਲ ਰਹਿੰਦਾ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !