ਬੈਂਕਾਂ ਦੇ ਬਦਲੇ ਨਿਯਮ ਹੋ ਸਕਦਾ ਆ ਵੱਡਾ ਘਾਟਾ

Uncategorized

ਅੱਜ ਦੀ ਇਸ ਖ਼ਬਰ ਨੂੰ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਕ ਸਤੰਬਰ ਤੋਂ ਬਹੁਤ ਨਿਯਮਾਂ ਚੇਂਜ ਹੋਣ ਜਾ ਰਹੇ ਹਨ ਸਭ ਤੋਂ ਪਹਿਲਾਂ ਬੈਂਕਾਂ ਦੀ ਗੱਲ ਕਰੀਏ ਤਾਂ ਬੈਂਕਾਂ ਵਿੱਚ ਬਹੁਤ ਵੱਡੇ ਬਦਲਾਅ ਹੋ ਗਏ ਹਨ ਪਹਿਲਾਂ ਜੇਕਰ ਤੁਹਾਡਾ ਖ਼ਤ ਐਸ ਸੀ ਬੀ ਆਈ ਬੈਂਕ ਦੇ ਵਿੱਚ ਹੈ ਤਾਂ ਤੁਹਾਨੂੰ ਆਪਣਾ ਆਧਾਰ ਕਾਰਡ ਪੈਨ ਕਾਰਡ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤੁਹਾਡਾ ਪੈਨ ਕਾਰਡ ਨਾਲ ਆਧਾਰ ਕਾਰਡ ਨਹੀਂ ਅਟੈਚ ਹੋਵੇਗਾ ਤਾਂ ਤੁਸੀਂ ਕੋਈ ਵੱਡਾ ਲੈਣ ਦੇਣ ਨਹੀਂ ਕਰ ਸਕਦੇ ਹਨ ਜੇਕਰ ਤੁਸੀਂ ਕੋਈ ਪੰਜਾਹ ਹਜ਼ਾਰ ਤੋਂ ਵੱਡੀ ਰਾਸ਼ੀ ਜਾਂ ਪੰਜਾਹ ਹਜ਼ਾਰ ਤਕ ਦੀ ਕੁਰਸੀ ਦਾ ਦੇਣ ਦੇਣ ਕਰਨਾ ਹੈ ਤਾਂ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਜੁੜਿਆ ਹੋਣਾ ਬਹੁਤ ਹੀ ਜ਼ਰੂਰੀ ਹੈ ਇਕ ਖਬਰ ਹੋਰ ਸਾਹਮਣੇ ਆਈ ਹੈ ਜੋ ਕਿ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਸੰਬੰਧਿਤ ਹੈ ਤੇ ਪੰਜਾਬ ਨੈਸ਼ਨਲ ਬੈਂਕ ਨੇ ਵੀ ਇੱਕ ਬਹੁਤ ਵੱਡਾ ਨਿਯਮ ਲਾਗੂ ਕੀਤਾ ਹੈ ਅਜੀਬ ਤੇ ਵਿਆਜ ਦਰ ਵਿੱਚ ਕਟੌਤੀ ਕੀਤੀ ਹੈ ਜਿਸ ਦੇ ਨਾਲ ਲੋਕਾਂ ਦੀਆਂ ਜੇਬਾਂ ਉੱਤੇ ਬਹੁਤ ਵੱਡਾ ਅਸਰ ਪੈ ਸਕਦਾ ਹੈ ਕਿਉਂਕਿ ਲੋਕਾਂ ਨੂੰ ਆਪਣੇ ਪੈਸੇ ਦਾ ਵਿਆਜ ਮਿਲਦਾ ਸੀ ਉਸ ਦੀ ਕੀਮਤ ਹੁਣ ਬਹੁਤ ਜ਼ਿਆਦਾ ਘਟਾ ਦਿੱਤੀ ਗਈ ਹੈ ਅਤੇ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਵਾਹਨਾਂ ਦੀ ਵਾਹਨਾਂ ਦਾ ਬੀਮਾ ਕਰਵਾਉਣਾ ਬਹੁਤ ਹੀ ਜ਼ਰੂਰੀ ਹੈ ਅਤੇ ਉਹ ਬੀਮਾ ਬੰਪਰ ਟੂ ਬੰਪਰ ਹੋਵੇਗਾ ਇਹ ਬੀਮਾ ਪੰਜ ਸਾਲਾਂ ਦੇ ਲਈ ਹੋਵੇਗਾ ਅਤੇ ਇਸ ਤੋਂ ਬਾਅਦ ਦੁਬਾਰਾ ਬੀਮਾ ਕਰਵਾਉਣਾ ਪਵੇਗਾ ਇਕ ਖ਼ਬਰ ਹੋਰ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਕੋਈ ਵੀ ਪੰਜਾਹ ਹਜ਼ਾਰ ਤੱਕ ਦਾ ਜਾਂ ਇਸ ਤੋਂ ਵੱਧ ਦਾ ਲੈਣ ਦੇਣ ਕਰਨਾ ਹੈ

ਤਾਂ ਤੁਹਾਨੂੰ ਬੈਂਕ ਨੂੰ ਪਹਿਲਾਂ ਜਾਣਕਾਰੀ ਦੇਣੀ ਪਵੇਗੀ ਜਾਂ ਨੈੱਟ ਬੈਂਕਿੰਗ ਰਾਹੀਂ ਕੋਈ ਆਪਣਾ ਸੁਨੇਹਾ ਭੇਜਣਾ ਪਵੇਗਾ ਅਤੇ ਤਾਂ ਹੀ ਕੋਈ ਆਪਣਾ ਲੈਣ ਦੇਣ ਕਰ ਸਕੋਗੇ ਨਹੀਂ ਤਾਂ ਲੈਣ ਦੇਣ ਕਰਨਾ ਅਸੰਭਵ ਹੋਵੇਗਾ ਅਤੇ ਜੇਕਰ ਤੁਸੀਂ ਜੋ ਨਿਯਮਾਂ ਦੀਆਂ ਵੀਡੀਓ ਆਈਆਂ ਹਨ ਅਤੇ ਨਵੇਂ ਨਿਯਮ ਲਾਗੂ ਹੋਏ ਹਨ ਉਨ੍ਹਾਂ ਨੂੰ ਵੀਡੀਓ ਰਾਹੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਅਤਿ ਜੇਕਰ ਤੁਸੀਂ ਸਾਡੀ ਪੇਜ ਉੱਤੇ ਪਹਿਲੀ ਵਾਰ ਆਏ ਤਾਂ ਉੱਪਰ ਦਿੱਤੇ ਗਏ ਫੋਲੋ ਵਾਲੇ ਬਟਨਾਂ ਅਤੇ ਲਾਈਕ ਬਟਨ ਨੂੰ ਜ਼ਰੂਰ ਦਿਵਾਇਓ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *