ਸਿਧਾਰਥ ਸ਼ੁਕਲਾ ਦੀ ਹੋਈ ਮੌਤ

Uncategorized

ਅੱਜ ਦੀ ਬਹੁਤੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਜਿੱਥੇ ਕਿ ਉਹ ਬਿੱਗ ਬੌਸ ਦਾ ਐਵਾਰਡ ਜਿੱਤਣ ਵਾਲਾ ਸਿਧਾਰਥ ਸ਼ੁਕਲਾ ਦੀ ਮੌਤ ਹੋ ਚੁੱਕੀ ਹੈ ਉਸ ਦੀ ਮੌਤ ਦਾ ਮੁੱਖ ਕਾਰਨ ਹਾਰਟ ਅਟੈਕ ਸੀ ਜਿਸ ਦੇ ਕਾਰਨ ਉਸਦੀ ਮੌਤ ਆਈ ਅਤੇ ਜਦੋਂ ਉਸ ਨੂੰ ਹਾਰਟ ਅਟੈਕ ਆਇਆ ਤਾਂ ਉਸ ਨੇ ਮੁੰਬਈ ਦੇ ਬਹੁਤ ਹੀ ਪ੍ਰਸਿੱਧ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਅੱਜ ਪੂਰੇ ਦੁਨੀਆਂ ਦੇ ਵਿੱਚ ਬਹੁਤੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਬਹੁਤ ਸਾਰੇ ਲੋਕ ਉਸ ਛੋਹ ਨੂੰ ਦੇਖਦੇ ਸਨ ਜਿਸ ਦੇ ਵਿਚ ਸਿਧਾਰਥ ਸ਼ੁਕਲਾ ਨੇ ਪਰਫਾਰਮ ਮਜ਼ਬੂਤੀ ਸੀ ਅਤੇ ਬਹੁਤ ਲੋਕ ਉਸ ਦੇ ਫੈਨ ਸਨ ਕਿਉਂਕਿ ਉਨ੍ਹਾਂ ਨੇ ਆਪਣੀ ਪਰਫਾਰਮੈਂਸ ਦੇ ਜ਼ਰੀਏ ਹੀ ਮਿਸਟਰ ਬਿੱਗ ਬੌਸ ਦਾ ਵਾਰਡ ਤੇਰਾਂ ਨੰਬਰ ਦਾ ਜਿੱਤਿਆ ਸੀ ਸਿਧਾਰਥ ਸ਼ੁਕਲਾ ਦੀ ਉਮਰ ਚਾਲੀ ਸਾਲ ਦੀ ਉਮਰ ਚਾਲੀ ਸਾਲ ਦੀ ਉਮਰ ਵਿੱਚ ਉਨਾਹਠ ਪੈ ਗਿਆ

ਜਿਸਦੇ ਕਾਰਨ ਮੌਤਾਂ ਦਾ ਮੂੰਹ ਦੇਖਣਾ ਏਨੀ ਥੋੜ੍ਹੀ ਉਮਰ ਦੇ ਵਿਚ ਅਜਿਹੀ ਘਟਨਾ ਦੇਖ ਕੇ ਬਹੁਤ ਹੀ ਦੁੱਖ ਜ਼ਾਹਿਰ ਕਰਨ ਨੂੰ ਦਿਲ ਕਰਦਾ ਹੈ ਅਤੇ ਜੇਕਰ ਤੁਸੀਂ ਉਸ ਵੀਡੀਓ ਨੂੰ ਵੀ ਦੇਖਣਾ ਚਾਹੁੰਦੇ ਹੋ ਜਿੱਥੇ ਸਿਧਾਰਥ ਸ਼ੁਕਲਾ ਜੀ ਦੀ ਮੌਤ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਅਤੇ ਉਸ ਵੀਡੀਓ ਨੂੰ ਦੇਖ ਕੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕੀ ਤੁਹਾਨੂੰ ਨਵੀਂ ਮੌਤ ਦੀ ਖ਼ਬਰ ਸੁਣ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਬਹੁਤ ਸਾਰੀ ਦੁਨੀਆਂ ਉਨ੍ਹਾਂ ਦੀ ਫੈਨ ਹੋਈ ਸੀ ਕਿਉਂਕਿ ਜਦੋਂ ਉਨ੍ਹਾਂ ਨੇ ਬਿੱਗ ਬੌਸ ਦਾ ਐਵਾਰਡ ਜਿੱਤਿਆ ਸੀ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.