ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਵਿੱਚ ਵਿਧਾਨ ਸਭਾ ਵੋਟਾਂ ਪੈਣ ਬਾਰੇ ਸਾਹਮਣੇ ਆ ਰਹੀ ਹੈ ਇਸ ਸਮੇਂ ਦੇਸ਼ ਅੰ ਦ ਰ ਜਿੱਥੇ ਅਸੀਂ ਕੋ ਰੋ ਨਾ ਕਾਰਨ ਸਥਿਤੀ ਫਿ ਕ ਰ ਮੰ ਦ ਬਣੀ ਹੋਈ ਹੈ ਉਥੇ ਹੀ ਅਗਲੇ ਸਾਲ ਹੋਣ ਵਾਲੀਆਂ ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਚ ਚ ਰ ਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਹੁਣ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਵੱਲੋਂ ਚੋਣ ਕਮਿਸ਼ਨਰ ਨੂੰ ਪੰਜ ਸੂਬਿਆਂ ਅੰਦਰ ਹੋਣ ਵਾਲੀਆਂ ਚੋਣਾਂ ਕਰਵਾਏ ਜਾਣ ਦਾ ਭ ਰੋ ਸਾ ਦਿੱਤਾ ਗਿਆ ਹੈ
ਇਹ ਚੋਣਾਂ ਦੋ ਹਜਾਰ ਇੱਕੀ ਵਿਚ ਮਣੀਪੁਰ ਉਤਰਾਖੰਡ ਪੰਜਾਬ ਗੋਆ ਅਤੇ ਉੱਤਰ ਪ੍ਰਦੇਸ਼ ਵਿੱਚ ਕਰਵਾਈਆਂ ਜਾਣਗੀਆਂ ਦੱਸ ਦੇਈਏ ਕਿ ਉਨ੍ਹਾਂ ਭ ਰੋ ਸਾ ਦਿਵਾਇਆ ਕਿ ਹੁਣ ਇਸ ਸਮੇਂ ਦੇ ਕ ਮ ਜ਼ੋ ਰ ਹੋ ਜਾਣ ਅਤੇ ਛੇਤੀ ਹੀ ਖ਼ ਤ ਮ ਹੋ ਜਾਣ ਦੀਆਂ ਉ ਮੀ ਦਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦਰਮਿਆਨ ਹੀ ਅਸੀਂ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਿ ਲ ਕੁ ਲ ਤਹਿ ਕੀਤੇ ਗਏ ਪ੍ਰੋਗਰਾਮ ਅਨੁਸਾਰ ਠੀਕ ਕਰਵਾਈਆਂ ਜਾਣਗੀਆਂ
ਉਨ੍ਹਾਂ ਨੇ ਕਿਹਾ ਕਿ ਸਾਡੀ ਸਭ ਤੋਂ ਪਹਿਲੀ ਜ਼ਿੰ ਮੇ ਵਾ ਰੀ ਹੈ ਕਿ ਸੀ ਵਿਧਾਨ ਸਭਾਵਾਂ ਦਾ ਕਾ ਰ ਜ ਕਾ ਲ ਖ ਤ ਮ ਹੋਣ ਤੋਂ ਪਹਿਲਾਂ ਚੋਣਾਂ ਕਰਵਾ ਦੇਈਏ ਜੇਤੂ ਉਮੀਦਵਾਰਾਂ ਦੀ ਸੂਚੀ ਰਾਜਪਾਲ ਨੂੰ ਸੌਂ ਪ ਦਿੱਤੀ ਜਾਵੇਗੀ ਦੱਸ ਦੇਈਏ ਕਿ ਉਹਨਾਂ ਨੇ ਕਿਹਾ ਕਿ ਅਸੀਂ ਕੋ ਰੋ ਨਾ ਦੇ ਦੌਰ ਵਿੱਚ ਵੀ ਬਿਹਾਰ ਤੋਂ ਬਾਅਦ ਪੱਛਮੀ ਬੰਗਾਲ ਕੇਰਲਾ ਅਸਾਮ ਅਤੇ ਕੇਂਦਰ ਸ਼ਾਸਤ ਪੁਡੂਚੇਰੀ ਵਿੱਚ ਵੀ ਚੋਣਾਂ ਕਰਵਾਈਆਂ ਹਨ
ਸਾਨੂੰ ਸਮੇਂ ਦੌਰ ਵਿਚ ਚੋਣਾਂ ਕਰਵਾਉਣ ਦਾ ਕਾਫੀ ਤ ਜ ਰ ਬਾ ਹਾ ਸ ਲ ਹੋ ਗਿਆ ਹੈ ਉਨ੍ਹਾਂ ਨੇ ਇਸਦੀ ਜਾਣਕਾਰੀ ਇੱਕ ਇੰਟਰਵਿਊ ਦੌਰਾਨ ਦਿੰਦਿਆਂ ਹੋਇਆਂ ਕਿਹਾ ਕਿ ਕੋ ਰੋ ਨਾ ਦੀ ਦੂਜੀ ਸਟੇਜ ਕ ਮ ਜ਼ੋ ਰ ਹੋ ਰਹੀ ਹੈ ਅਤੇ ਮਾਮਲਿਆਂ ਵਿੱਚ ਵੀ ਕਾਫ਼ੀ ਗਿਣਤੀ ਘੱ ਟ ਗਈ ਗਈ ਹੈ ਇਸੇ ਲਈ ਉਨ੍ਹਾਂ ਨੇ ਕਿਹਾ ਕਿ ਚੋਣਾਂ ਤੈ ਅ ਕੀਤੇ ਪ੍ਰੋਗਰਾਮ ਅਨੁਸਾਰ ਹੀ ਕਰਵਾਈਆਂ ਜਾਣਗੀਆਂ ਹੋਰ ਜਾਣਕਾਰੀ ਲਈ ਦੇਖੋ ਇਹ ਪੂਰੀ ਖ਼ਬਰ ਅਤੇ ਇਸਨੂੰ ਕਰੋ ਵੱਧ ਤੋਂ ਵੱਧ ਸ਼ੇਅਰ