ਅੱਜ ਦੀਆਂ ਹੀ ਤਾਜ਼ਾ ਪ੍ਰਾਈਮ ਟਾਈਮ ਖ਼ਬਰਾਂ ਉਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਾਣੋ ਅੱਜ ਦੀਆਂ ਖਾਸ ਖਬਰਾਂ.ਨਵੇਂ ਖੇਤੀ ਕਾਨੂੰਨਾਂ ਬਾਰੇ ਖੇਤਰੀ ਮੰਤਰੀ ਨਰੇਂਦਰ ਤੋਮਰ ਦਾ ਵੱਡਾ ਵਾਅਦਾ,ਜਾਣੋ ਕੀ ਰਹੇਗੀ ਪ੍ਰਾਈਵੇਟ ਸੈਕਟਰ ਦੀ ਭੂਮਿਕਾ ਸ਼ਹਿਨਾਜ਼ ਦੇ ਹੱਥਾਂ ਚ ਤੋੜਿਆ ਸੀ ਸਿਧਾਰਥ ਸ਼ੁਕਲਾ ਨੇ ਦਮ ਸਾਹਮਣੇ ਐ ਦਿਲ ਨੂੰ ਝੰਜੋੜ ਦੇਣ ਵਾਲਾ ਬਿਆਨ,ਪੰਜਾਬ ਸਰਕਾਰ ਕਰਵਾਏਗੀ ਟੋਲ ਪਲਾਜ਼ੇ ਕੇਂਦਰ ਸਰਕਾਰ ਨੇ ਦਿੱਤੇ ਹੁਕਮ,ਮੋਦੀ ਸਰਕਾਰ ਲਈ ਵੱਡੀ ਮੁਸੀਬਤ,ਆਰਐੱਸਐੱਸ ਦੇ ਵਿੰਗ ਦੇ ਕਿਸਾਨਾਂ ਵੱਲੋਂ ਵੱਡਾ ਐਲਾਨ,ਖੁਸ਼ਖ਼ਬਰੀ ਦੁਬਈ ਵਿਚ ਨਿਕਲੀਆਂ ਨੌਕਰੀਆਂ ਪੜ੍ਹੋ ਇਹ ਖ਼ਾਸ ਖਬਰ ਭਗਵੰਤ ਮਾਨ ਨੂੰ ਮੁੱਖਮੰਤਰੀ ਚਿਹਰਾ ਐਲਾਨਣ ਵਿੱਚ ਦੇਰੀ
ਆਪ ਵਿਚ ਛਿੜਿਆ ਮਹਾਂਕੁੰਭ.ਹੁਣ ਬਹੁਕੌਮੀ ਕੰਪਨੀ ਵਾਲਮਾਰਟ ਨੇ ਵੀ ਬਠਿੰਡਾ ਵਿੱਚ ਸਟੋਰ ਬੰਦ ਕਰਨ ਤਾਂ ਕੀਤਾ ਫ਼ੈਸਲਾ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਕੀਮਤਾਂ ਵਿਚ ਹੋਇਆ ਵਾਧਾ ਜਾਣੋ ਆਪਣੇ ਸ਼ਹਿਰ ਦੇ ਰੇਟ .ਗੱਲਬਾਤ ਕਰੀਏ ਖ਼ਾਸ ਖ਼ਬਰਾਂ ਤੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਕੀਤਾ ਕਿਸਾਨਾਂ ਨਾਲ ਵਾਅਦਾ ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਨਿਗਮ ਦੇ ਨਵੇਂ ਬਿਲਾਂ ਖੇਤੀ ਕਾਨੂੰਨ ਖੇਤੀਬਾੜੀ ਦੇ ਖੇਤਰ ਵਿਚ ਵੱਡਾ ਬਦਲਾਅ ਲਿਆਉਣਗੇ ਅੱਜ ਦੀਆਂ ਇਹ ਖ਼ਬਰਾਂ ਅਹਿਮ ਖ਼ਬਰਾਂ ਬਾਰੇ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਤੇ ਕਲਿੱਕ ਕਰੋ ਅਤੇ ਦੇਖੋ ਅੱਜ ਦੀਆਂ ਅਹਿਮ ਖ਼ਬਰਾਂ
ਅੱਜ ਦੀ ਇਹ ਬਹੁਤੀ ਮੰਦਭਾਗੀ ਘਟਨਾ ਮੋਗੇ ਤੋਂ ਸਾਹਮਣੇ ਆ ਰਹੇ ਇਕ ਪੁਲਸ ਵਾਲੇ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹਨ ਜਿੱਥੇ ਇੱਕ ਪੁਲੀਸ ਵਾਲਾ ਖ਼ੁਦ ਰਿਸ਼ਵਤ ਲੈ ਕੇ ਆਪਣੀ ਜੇਬ ਵਿੱਚ ਪੈਸਾ ਪਾਉਂਦਾ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਵੀ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਜਿਗਰ ਪੁਲਸ ਵਾਲੇ ਹੀ ਇਸ ਤਰ੍ਹਾਂ ਰਿਸ਼ਵਤ ਲੈਣ ਲੱਗ ਗਏ ਤਾਂ ਉਹ ਆਮ ਲੋਕਾਂ ਦਾ ਭਲਾ ਨਹੀਂ ਕਰ ਸਕਦੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਸੁਣ ਸਕਦੇ ਪੁਲਸ ਵਾਲਿਆਂ ਦੇ ਪਹਿਲਾਂ ਹੀ ਇਲਜ਼ਾਮ ਲੱਗੇ ਹੋਏ ਹਨ ਕਿਉਂ ਰਿਸ਼ਵਤ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰਦੇ ਜੇਕਰ ਏਦਾਂ ਹੀ ਚੱਲਦਾ ਰਿਹਾ ਤਾਂ ਇਕ ਦਿਨ ਪੰਜਾਬ ਪੁਲਸ ਵਾਲਿਆਂ ਦੇ ਬਹੁਤ ਧੱਬੇ ਲੱਗ ਜਾਣੇ ਹਨ ਅੱਜ ਸੀ ਏਐਸਆਈ ਨੇ ਰਿਸ਼ਵਤਾਂ ਲਏ ਗਏ ਪੰਜਾਬ ਪੁਲਸ ਦਾ ਨਾਂ ਮਿੱਟੀ ਵਿੱਚ ਰੋਲ ਦਿੱਤਾ ਹੈ ਤੁਹਾਡੀ ਇਸ ਏਐਸਆਈ ਬਾਰੇ ਕੀ ਵਿਚਾਰ ਹਨ ਤੁਸੀਂ ਵਿਚਾਰ ਇੱਕ ਵਾਰ ਜ਼ਰੂਰ ਦਿਉ ਕਿਉਂਕਿ ਅਜਿਹੇ ਪੁਲਸ ਵਾਲਿਆਂ ਦੀ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਵਾਰ ਜ਼ਰੂਰ ਦੱਸੋ ਕਿਉਂਕਿ ਸਿਆਸੀ ਸ਼ਰੀਕ ਹੈ ਪੁਲੀਸ ਵਾਲੇ ਜਿਗਰ ਉਨ੍ਹਾਂ ਕੋਲੋਂ ਕਿਸੇ ਕੰਮ ਨੂੰ ਜਾਇਆ ਜਾਵੇ ਤਾਂ ਉਹ ਪੈਸਿਆਂ ਤੋਂ ਬਿਨਾਂ ਸਾਡਾ ਕੰਮ ਨਹੀਂ ਕਰਦੇ ਤੇ ਨਾ ਹੀ ਕੋਈ ਸੁਣਵਾਈ ਕਰਦੇ ਹਨ