ਅੱਜ ਦੀ ਇਹ ਬਹੁਤੀ ਮੰਦਭਾਗੀ ਘਟਨਾ ਮੋਗੇ ਤੋਂ ਸਾਹਮਣੇ ਆ ਰਹੇ ਇਕ ਪੁਲਸ ਵਾਲੇ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹਨ ਜਿੱਥੇ ਇੱਕ ਪੁਲੀਸ ਵਾਲਾ ਖ਼ੁਦ ਰਿਸ਼ਵਤ ਲੈ ਕੇ ਆਪਣੀ ਜੇਬ ਵਿੱਚ ਪੈਸਾ ਪਾਉਂਦਾ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਵੀ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਜਿਗਰ ਪੁਲਸ ਵਾਲੇ ਹੀ ਇਸ ਤਰ੍ਹਾਂ ਰਿਸ਼ਵਤ ਲੈਣ ਲੱਗ ਗਏ ਤਾਂ ਉਹ ਆਮ ਲੋਕਾਂ ਦਾ ਭਲਾ ਨਹੀਂ ਕਰ ਸਕਦੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਸੁਣ ਸਕਦੇ ਪੁਲਸ ਵਾਲਿਆਂ ਦੇ ਪਹਿਲਾਂ ਹੀ ਇਲਜ਼ਾਮ ਲੱਗੇ ਹੋਏ ਹਨ ਕਿਉਂ ਰਿਸ਼ਵਤ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰਦੇ ਜੇਕਰ ਏਦਾਂ ਹੀ ਚੱਲਦਾ ਰਿਹਾ ਤਾਂ ਇਕ ਦਿਨ ਪੰਜਾਬ ਪੁਲਸ ਵਾਲਿਆਂ ਦੇ ਬਹੁਤ ਧੱਬੇ ਲੱਗ ਜਾਣੇ ਹਨ
ਅੱਜ ਸੀ ਏਐਸਆਈ ਨੇ ਰਿਸ਼ਵਤਾਂ ਲਏ ਗਏ ਪੰਜਾਬ ਪੁਲਸ ਦਾ ਨਾਂ ਮਿੱਟੀ ਵਿੱਚ ਰੋਲ ਦਿੱਤਾ ਹੈ ਤੁਹਾਡੀ ਇਸ ਏਐਸਆਈ ਬਾਰੇ ਕੀ ਵਿਚਾਰ ਹਨ ਤੁਸੀਂ ਵਿਚਾਰ ਇੱਕ ਵਾਰ ਜ਼ਰੂਰ ਦਿਉ ਕਿਉਂਕਿ ਅਜਿਹੇ ਪੁਲਸ ਵਾਲਿਆਂ ਦੀ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਵਾਰ ਜ਼ਰੂਰ ਦੱਸੋ ਕਿਉਂਕਿ ਸਿਆਸੀ ਸ਼ਰੀਕ ਹੈ ਪੁਲੀਸ ਵਾਲੇ ਜਿਗਰ ਉਨ੍ਹਾਂ ਕੋਲੋਂ ਕਿਸੇ ਕੰਮ ਨੂੰ ਜਾਇਆ ਜਾਵੇ ਤਾਂ ਉਹ ਪੈਸਿਆਂ ਤੋਂ ਬਿਨਾਂ ਸਾਡਾ ਕੰਮ ਨਹੀਂ ਕਰਦੇ ਤੇ ਨਾ ਹੀ ਕੋਈ ਸੁਣਵਾਈ ਕਰਦੇ ਹਨ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !