ਇਸ ਵੇਲੇ ਦੀ ਵੱਡੀ ਖ਼ਬਰ ਕੋਟਕਪੂਰਾ ਦੇ ਹਲਕਾ ਇੰਦਰਾ ਨਗਰ ਤੋਂ ਸਾਹਮਣੇ ਆਈ ਹੈ ਜਿੱਥੇ ਸੀ ਵ ਰੇ ਜ ਦਾ ਕੋਈ ਪ੍ਰ ਬੰ ਧ ਨਹੀਂ ਸਡ਼ਕ ਤੇ ਖ ਡ਼੍ਹੇ ਪਾਣੀ ਕਾਰਨ ਲੋਕ ਲੰਘ ਵੀ ਨਹੀਂ ਸਕਦੇ ਇਸ ਕਰਕੇ ਉਨ੍ਹਾਂ ਨੇ ਇਹ ਮ ਸ ਲਾ ਹਲਕਾ ਵਿਧਾਇਕ ਦੇ ਧਿ ਆ ਨ ਵਿੱਚ ਲਿਆਂਦਾ ਹੈ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਸ ਥਾ ਨ ਕ ਲੋਕਾਂ ਨਾਲ ਮਿਲ ਕੇ ਇਸ ਰਸਤੇ ਵਿਚ ਖ ੜ੍ਹੇ ਪਾਣੀ ਵਿੱਚ ਝੋਨਾ ਲਗਾਇਆ ਹੈ ਇਸ ਸਮੇਂ ਕੁਲਤਾਰ ਸਿੰਘ ਸੰਧਾਵਾਂ ਨੇ ਸੂਬਾ ਸਰਕਾਰ ਤੇ ਭ ੜਾ ਸ ਕੱ ਢੀ ਹੈ
ਉਸ ਨੇ ਦੱਸਿਆ ਹੈ ਕਿ ਸਰਕਾਰ ਪੱ ਥ ਰ ਦਿਲ ਹੈ ਜਦਕਿ ਸਰਕਾਰ ਨੂੰ ਸੰ ਵੇ ਦ ਨ ਸ਼ੀ ਲ ਹੋਣਾ ਚਾਹੀਦਾ ਹੈ ਲੋਕਾਂ ਦੇ ਮਸਲਿਆਂ ਵੱਲ ਸਰਕਾਰ ਦਾ ਕੋਈ ਧਿ ਆ ਨ ਨਹੀਂ ਹੈ ਸਰਕਾਰ ਤਾਂ ਸੁੱਤੀ ਪਈ ਹੈ ਹਲਕਾ ਵਿਧਾਇਕ ਦੇ ਦੱਸਣ ਮੁਤਾਬਕ ਖ ਡ਼੍ਹੇ ਪਾਣੀ ਦਾ ਕਾਰਨ ਬਿਜਲੀ ਵਿਭਾਗ ਵੱਲੋਂ ਕੁ ਲੈ ਕ ਸ਼ ਨ ਨਾ ਮਿਲਣਾ ਹੈ ਕਿਉਂਕਿ ਬਿਜਲੀ ਵਿਭਾਗ ਦੇ ਪਹਿਲਾਂ ਹੀ ਚਾਰ ਕਰੋੜ ਰੁਪਏ ਦਾ ਭੁ ਗ ਤਾ ਨ ਨਹੀਂ ਕੀਤਾ ਗਿਆ ਜਿਸ ਕਰਕੇ ਵਿਭਾਗ ਨੇ ਨਵਾਂ ਕੁ ਨੈ ਕ ਸ਼ ਨ ਦੇਣ ਤੋਂ ਨਾਂ ਹ ਕਰ ਦਿੱਤੀ ਹੈ
ਉਨ੍ਹਾਂ ਨੇ ਸ ਵਾ ਲ ਕੀਤਾ ਹੈ ਕਿ ਪੈਸਾ ਕਿੱਥੇ ਜਾਂਦਾ ਹੈ ਅੱਜ ਉਨ੍ਹਾਂ ਨੇ ਸਡ਼ਕ ਤੇ ਖਡ਼੍ਹੇ ਪਾਣੀ ਵਿਚ ਝੋਨਾ ਲਗਾ ਕੇ ਸਰਕਾਰ ਨੂੰ ਨੀਂਦ ਤੋਂ ਜਗਾਉਣ ਦੀ ਕੋ ਸ਼ਿ ਸ਼ ਕੀਤੀ ਹੈ ਅਸੀਂ ਜਾਣਦੇ ਹਾਂ ਕਿ ਅਜੇ ਤਾਂ ਬ ਰ ਸਾ ਤ ਵੀ ਸ਼ੁਰੂ ਨਹੀਂ ਹੋਈ ਜੇਕਰ ਹੁਣ ਤੋਂ ਹੀ ਇਹ ਹਾ ਲ ਹੈ ਤਾਂ ਬ ਰ ਸਾ ਤ ਦੇ ਦਿਨਾਂ ਵਿੱਚ ਕੀ ਹਾ ਲ ਹੋਵੇਗਾ ਇਕ ਔਰਤ ਦਾ ਕਹਿਣਾ ਹੈ ਕਿ ਉਹ ਐੱਸ ਡੀ ਐੱਮ ਕੋਲੋਂ ਇਸ ਮਾ ਮ ਲੇ ਬਾਰੇ ਗਏ ਸਨ ਪਰ ਉਹ ਕਹਿੰਦੇ
ਕਿ ਇਹ ਮਾ ਮ ਲਾ ਫੋਕਲ ਪੁਆਇੰਟ ਦਾ ਹੈ ਉਸ ਨੇ ਸੁ ਆ ਲ ਕੀਤਾ ਕਿ ਜਦੋਂ ਵੋਟਾਂ ਵੇਲੇ ਲੀਡਰ ਆਉਂਦੇ ਹਨ ਉਦੋਂ ਇਹ ਗੱਲਾਂ ਕਿਉਂ ਨਹੀਂ ਕਰਦੇ ਕੰਮ ਕੋਈ ਵੀ ਹੋਵੇ ਹੁੰਦਾ ਤਾਂ ਸਰਕਾਰ ਦੇ ਅ ਧੀ ਨ ਹੈ ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਇਸ ਪਾਣੀ ਵਿਚ ਇਕ ਗ ਰੀ ਬ ਵਿਅਕਤੀ ਦਾ ਚਾਲੀ ਕਿਲੋ ਆਟਾ ਡਿੱ ਗ ਗਿਆ
ਉਹ ਗ਼ ਰੀ ਬ ਆਦਮੀ ਰੋਟੀ ਕਿਥੋਂ ਖਾਵੇਂਗਾ ਉਸ ਨੇ ਦੱਸਿਆ ਹੈ ਕਿ ਉਹ ਲਗਪਗ ਤੀਹ ਸਾਲ ਤੋਂ ਇੱਥੇ ਰਹਿ ਰਿਹਾ ਹੈ ਇੱਥੇ ਕਦੇ ਕੋਈ ਸ ਫਾ ਈ ਸੇਵਕ ਨਹੀਂ ਆਇਆ ਇਨ੍ਹਾਂ ਲੋਕਾਂ ਨੇ ਮੰ ਗ ਕੀਤੀ ਹੈ ਕਿ ਇਸ ਮ ਸ ਲੇ ਨੂੰ ਪਹਿਲ ਦੇ ਆ ਧਾ ਰ ਤੇ ਹੱ ਲ ਕੀਤਾ ਜਾਵੇ