ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਆਈ ਹੈ ਬੜੀ ਹੀ ਸ਼ਰਮਨਾਕ ਗੱਲ ਹੈ ਜਿੱਥੇ ਕਿ ਆਪਾਂ ਆਪਣੀਆਂ ਦੇਸ਼ ਦੀਆਂ ਸ਼ਖ਼ਸੀਅਤਾਂ ਨੂੰ ਮਾਨਤਾ ਦਿੰਦਿਆਂ ਉੱਥੇ ਹੀ ਆਪਣੇ ਦੇਸ਼ ਵਿਚ ਉਨ੍ਹਾਂ ਨੂੰ ਪੈਰਾਂ ਥੱਲੇ ਰੋਲ ਰਿਹਾ ਹਾਂ ਜਿਵੇਂ ਕਿ ਇਹ ਖਬਰ ਸਾਹਮਣੇ ਆਈ ਹੈ ਕਿਸੇ ਵੀਰ ਇਮੀਗ੍ਰੇਸ਼ਨ ਵਾਲੇ ਨੇ ਆਪਣੀ ਐਡਵਰਟੀਜ਼ਮੈਂਟ ਦੇਣ ਲਈ ਦੋ ਦੋ ਹਜਾਰ ਦੇ ਨੋਟਾਂ ਉਤੇ ਸਿਪਾਹੀ ਹੈ ਅਤੇ ਉਸ ਨੂੰ ਸ਼ਹਿਰ ਦੀਆਂ ਸੜਕਾਂ ਵਿੱਚ ਖਿਲਾਰ ਦਿੱਤਾ ਹੈ ਅਤੇ ਲੋਕ ਉਸ ਉਪਰ ਦੀ ਆਪਣੇ ਪੈਰ ਲੈ ਲੈ ਲੰਘ ਰਹੇ ਹਨ.ਕਿਉਂਕਿ ਜੋ ਮਹਾਨ ਸ਼ਖ਼ਸੀਅਤ ਜੀ ਤਸਵੀਰ ਇੰਨੀ ਆਪਣੇ ਦੇਸ਼ ਦੀ ਕਰੰਸੀ ਉੱਤੇ ਲੱਗੀ ਹੋਈ ਹੈ ਉਹ ਪੈਰਾਂ ਥੱਲੇ ਰੁਲ ਰਹੀ ਹੈ ਅਤੇ ਜ਼ਿਕਰਯੋਗ ਗੱਲ ਇਹ ਵੀ ਹੈ ਕਿਉਂ ਆਪਣੇ ਦੇਸ਼ ਦੀ ਕਰੰਸੀ ਇੱਕ ਅਹਿਮ ਹੈ ਇਸ ਨੂੰ ਸਾਨੂੰ ਮਾਣ ਸਨਮਾਨ ਦੇਣਾ ਚਾਹੀਦਾ ਹੈ ਨਾ ਕਿ ਇਹ ਪੈਰਾਂ ਥੱਲੇ ਰੋਲ ਨੀ ਚਾਹੀਦੀ ਹੈ.ਅਤੇ ਇਹ ਕਿਸੇ ਨੂੰ ਹੱਕ ਨਹੀਂ ਹੈ ਕਿ ਆਪਣੀ ਨਿਜੀ ਐਡਵਰਟਾਈਜ਼ਮੈਂਟ ਦੇਣ ਲਈ ਇੱਕ ਕਰੰਸੀ ਦਾ ਇਸਤੇਮਾਲ ਕੀਤਾ ਜਾਵੇ ਅਤੇ ਸ਼ਹਿਰ ਦੇ ਵਾਸੀਆਂ ਦਾ ਇਹ ਬਿਆਨ ਹੈ ਕਿ ਅਜਿਹੀ ਸੰਸਥਾ ਉੱਤੇ ਰੋਕ ਲਾਉਣੀ ਚਾਹੀਦੀ ਹੈ
ਜੋ ਆਪਣੀਆਂ ਐਡਵਰਟਾਈਜ਼ਮੈਂਟ ਇਸ ਤਰੀਕੇ ਨਾਲ ਦਿੰਦੀਆਂ ਹਨ ਕਿਉਂਕਿ ਉਨ੍ਹਾਂ ਨੇ ਸ਼ਹਿਰ ਦੀ ਹਰ ਇਕ ਸਰਕਾਰੀ ਸੰਸਥਾ ਉਤੇ ਆਪਣੇ ਅਖ਼ਬਾਰ ਛਾਪੇ ਹਨ ਅਤੇ ਹਰ ਇਕ ਗਲੀ ਮੁਹੱਲੇ ਵਿੱਚ ਇੰਨੇ ਜ਼ਿਆਦਾ ਆਪਣੀ ਐਡਬਰਜਮੈਂਟਾਂ ਦੇ ਇਸ਼ਤਿਹਾਰ ਲਗਾਏ ਗਏ ਹਨ.ਸ਼ਹਿਰ ਵਾਸੀਆਂ ਦੀ ਪ੍ਰਸ਼ਾਸਨ ਅੱਗੇ ਇਹੀ ਮੰਗ ਹੈ ਕਿ ਉਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਪੂਰੀ ਵੀਡੀਓ ਨੂੰ ਵਿਸਥਾਰ ਨਾਲ ਜਾਣਨ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !