ਕਾਊਂਟਰ ਤੇ ਸਵਾਰੀਆਂ ਲਈ ਲੱਗੀ ਬੱਸ ਅਚਾਨਕ ਗਾਇਬ

Uncategorized

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਨਿਕਲ ਗਈ ਏ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸ਼ਹਿਰਾਂ ਵਿੱਚ ਅਜਿਹੇ ਵੀ ਚੋਰ ਮਿਲਦੇ ਹਨ ਜਿਹੜੇ ਕਿ ਸਾਡੀਆਂ ਅੱਖਾਂ ਵਿੱਚ ਘੱਟਾ ਪਾ ਕੇ ਤੁਰ ਜਾਂਦੇ ਹਨ ਅਤੇ ਕਿਸੇ ਨੂੰ ਅਤਾ ਪਤਾ ਵੀ ਨਹੀਂ ਚੱਲਣ ਦਿੰਦੇ ਅਜਿਹੀ ਹੀ ਘਟਨਾ ਸਾਹਮਣੇ ਨਿਕਲ ਗਈ ਹੈ ਜੋ ਕਿ ਹਰਿਆਣਾ ਰੋਡਵੇਜ਼ ਬੱਸ ਅੰਮ੍ਰਿਤਸਰ ਵੱਲ ਨੂੰ ਆਪਣਾ ਰੂਟ ਲੈ ਕੇ ਸਵੇਰ ਦੇ ਸਮੇਂ ਵਾਪਸ ਆਈ ਅਤੇ ਰੋਡਵੇਜ਼ ਦੇ ਡਰਾਈਵਰ ਦਾ ਕਹਿਣਾ ਹੈ ਕਿ ਅਸੀਂ ਬੱਸ ਪਾਰਕਿੰਗ ਚ ਲਾ ਕੇ ਰੋਟੀ ਖਾਣ ਲਈ ਗਏ ਸੀ ਪਰ ਜ਼ਿਆਦਾ ਸੀ ਵਾਪਸ ਆਈ ਤਾਂ ਉੱਥੇ ਵਸ ਨਹੀਂ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸਾਰੇ ਲੌਕ ਲਗਾ ਕੇ ਗਏ ਸੀ ਅਤੇ ਪਤਾ ਨਹੀਂ ਕਿਵੇਂ ਲਾਕ ਖੋਲ੍ਹ ਕੇ ਉਨ੍ਹਾਂ ਚੋਰਾਂ ਨੇ ਬੱਸ ਚਲਾ ਕੇ ਲੈ ਗਏ.ਬੱਸ ਡਰਾਈਵਰਾਂ ਦੇ ਬਿਆਨ ਸਾਹਮਣੇ ਆਏ ਹਨ ਕਿ ਦੋ ਤਾਂ ਉਸ ਵਿਚੋਂ ਬੈਟਰੀਆਂ ਚੋਰੀ ਹੋ ਗਈਆਂ ਹਨ ਅਤੇ ਇਕ ਟਿੱਪਣੀ ਵੀ ਚੋਰੀ ਹੋ ਚੁੱਕੀ ਹੈ।ਅਤੇ ਜਦੋਂ ਅੰਮ੍ਰਿਤਸਰ ਸ਼ਹਿਰ ਦੇ ਥਾਣਾ ਇੰਚਾਰਜ ਮੁਖੀ ਨੂੰ ਇਹ ਰਿਪੋਰਟ ਦੱਸੀ ਵੀ ਤਾਂ ਉਨ੍ਹਾਂ ਨੇ ਕਿਹਾ ਕਿ ਅਜੇ ਸਾਡੇ ਕੋਲ ਇਹ ਰਿਪੋਰਟ ਕੋਈ ਨਹੀਂ ਆਈ ਹੈ ਕਿ ਕੋਈ ਚੋਰੀ ਜਾਂ ਅਜਿਹੀ ਵਾਰਦਾਤ ਹੋ ਗਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਾਡੇ ਕੋਲੋਂ ਕੋਈ ਵੀ ਬਿਆਨ ਜਾਂ ਕੋਈ ਅਰਜ਼ੀ ਆਉਂਦੀ ਹੈ ਤਾਂ ਅਸੀਂ ਉਨ੍ਹਾਂ ਤੇ ਸਭ ਤੋਂ ਸਖਤ ਕਾਰਵਾਈ ਕਰਾਂਗੇ ਅਸੀਂ ਅਤੇ ਉਨ੍ਹਾਂ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਅਤੇ ਉਨ੍ਹਾਂ ਦਾ ਕਹਿਣਾ ਹੈ

ਕਿ ਹੁਣ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾਣਗੇ ਇਨ੍ਹਾਂ ਚੋਰਾਂ ਨੂੰ ਪਕੜਨ ਲਈ ਕਿਉਂਕਿ ਅਜਿਹੇ ਲੁਟੇਰੇ ਨਾਕਾਬਪੋਸ਼ ਸ਼ਹਿਰ ਵਿੱਚ ਸ਼ਰ੍ਹੇਆਮ ਘੁੰਮ ਰਹੇ ਹਨ ਕਿਉਂਕਿ ਜਦੋਂ ਉਹ ਇਕ ਸਰਕਾਰੀ ਬੱਸ ਨੂੰ ਹੱਥ ਪਾ ਸਕਦੇ ਹਨ ਤਾਂ ਤੁਸੀਂ ਹੀ ਸਮਝ ਲਓ ਜੀ ਉਹ ਦਿਨ ਦਿਹਾੜੇ ਸ਼ਰ੍ਹੇਆਮ ਕੀ ਕੁਝ ਕਰ ਸਕਦੇ ਹਨ ਅਜਿਹੇ ਹਤਿਆਰਿਆਂ ਨੂੰ ਨੱਥ ਪਾਉਣ ਲਈ ਸਾਨੂੰ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਪੈਣਗੇ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *