ਦੇਖੋ ਮੂਰਖ ਡਾਕਟਰਨੀ ਦਾ ਕਾਰਾ

Uncategorized

ਅੱਜ ਦੀ ਇਹ ਮੰਦਭਾਗੀ ਘਟਨਾ ਸਾਹਮਣੇ ਨਿਕਲ ਗਈ ਹੈ ਜੋ ਕਿ ਤੁਸੀਂ ਅੱਜਕੱਲ੍ਹ ਦੇ ਸਮੇਂ ਵਿੱਚ ਸੁਣਿਆ ਹੀ ਹੈ ਕਿ ਡਾਕਟਰ ਨੂੰ ਇਕ ਆਪਣੇ ਸਮਾਜ ਵਿੱਚ ਅਹਿਮ ਰੁਤਬਾ ਦਿੱਤਾ ਜਾਂਦਾ ਹੈ ਕਿਉਂਕਿ ਡਾਕਟਰ ਨੂੰ ਪ੍ਰਮਾਤਮਾ ਦੇ ਸਾਮਾਨ ਸਮਝਿਆ ਜਾਂਦਾ ਹੈ।ਪਰ ਫ਼ਰੀਦਕੋਟ ਦੀ ਲੇਡੀਜ਼ ਡਾਕਟਰ ਵੱਲੋਂ ਇਕ ਹੈਰਾਨ ਕਰਨ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ ਅਤੇ ਓਸ ਲੇਡੀਜ਼ ਡਾਕਟਰ ਵੱਲੋਂ ਇਕ ਮਰੀਜ਼ ਦਾ ਅਪਰੇਸ਼ਨ ਕੀਤਾ ਜਾ ਰਿਹਾ ਸੀ ਪਰ ਉਸ ਦੇ ਜ਼ਖ਼ਮਾਂ ਵਿੱਚ ਪੱਟੀ ਛੱਡ ਕੇ ਅਤੇ ਠੀਕ ਢੰਗ ਨਾਲ ਟਾਂਕੇ ਨਾ ਲਗਾਉਣ ਤੇ ਉਸ ਮਰੀਜ਼ ਨੂੰ ਕੁਝ ਸਮੇਂ ਬਾਅਦ ਇਨਫੈਕਸ਼ਨ ਹੋ ਜਾਂਦੀ ਹੈ ਅਤੇ ਜਦੋਂ ਮਰੀਜ਼ ਦੁਬਾਰਾ ਉਸ ਲੇਡੀ ਡਾਕਟਰ ਨਾਲ ਗੱਲਬਾਤ ਕਰਦੇ ਹਨ ਕਿ ਉਨ੍ਹਾਂ ਦੇ ਟਾਂਕੇ ਸਹਿਲ ਨਹੀਂ ਲੱਗੇ ਹਨ ਅਤੇ ਉਨ੍ਹਾਂ ਨੂੰ ਇਸ ਨਾਲ ਪ੍ਰਭਾਵ ਨੂੰ ਹੋ ਰਹੀ ਹੈ ਤੇ ਅੱਗੋਂ ਉਸ ਲੇਡੀਜ਼ ਡਾਕਟਰ ਦਾ ਜਵਾਬ ਆਉਂਦਾ ਹੈ ਕਿ ਜੇ ਸੋਨੂੰ ਘਰ ਵਿਚ ਕੱਪੜੇ ਸਿਉਣੇ ਆਉਂਦੇ ਹਨ ਤਾਂ ਸੂਈ ਧਾਗਾ ਚੱਕੋ ਤਾਂ ਆਪਣੇ ਟਾਂਕੇ ਆਪ ਖੁਦ ਲਗਾ ਲਵੋ ਉਸ ਲੇਡੀਜ਼ ਡਾਕਟਰ ਨੇ ਗੱਲਬਾਤ ਕਰਦਿਆਂ ਇਹ ਕੁੱਝ ਕਿਹਾ ਉਨ੍ਹਾਂ ਮਰੀਜ਼ ਨੂੰ ਉਂਜ ਤਾਂ ਸਾਡੇ ਸਮਾਜ ਵਿੱਚ ਡਾਕਟਰ ਨੂੰ ਇੱਕ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ

ਅਤੇ ਇਕ ਪ੍ਰਮਾਤਮਾ ਤਾਂ ਸਾਨੂੰ ਜਾਣ ਦਿੰਦਾ ਹੈ ਅਤੇ ਦੂਜਾ ਡਾਕਟਰ ਹੁੰਦਾ ਹੈ ਜੋ ਪ੍ਰਮਾਤਮਾ ਦੇ ਰੂਪ ਵਿੱਚ ਸਾਡੀ ਜਾਨ ਬਚਾਉਂਦਾ ਹੈ।ਪਰ ਇਸ ਕਲਯੁੱਗ ਦੇ ਸਮੇਂ ਵਿਚ ਡਾ ਪੈਸਿਆਂ ਦੇ ਲਾਲਚ ਵਿੱਚ ਇੰਨੇ ਅੰਨ੍ਹੇ ਹੋ ਚੁੱਕੇ ਹਨ ਕਿ ਉਹ ਆਪਣੇ ਕੰਮ ਨੂੰ ਸਹੀ ਢੰਗ ਤਰੀਕੇ ਨਾਲ ਨਹੀਂ ਕਰਦੇ।ਅਤੇ ਅਜਿਹੀਆਂ ਵਾਰਦਾਤਾਂ ਕਰ ਦੇਂਦੇ ਹਨ ਜਿਨ੍ਹਾਂ ਨਾਲ ਮਰੀਜ਼ ਨੂੰ ਸਾਰੀ ਉਮਰ ਦਾ ਰੋਗ ਲੱਗ ਜਾਂਦਾ ਹੈ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.