ਵਿਆਹ ਵਾਲੇ ਘਰ ਵਿਚ ਬਿਜ਼ੀ CID ਦੀ ਰੇਡ, ਸਾਰਾ ਟੱਬਰ ਬੰ ਨ੍ਹ ਕੇ ਲੈ ਗਏ ਸਭ ਕੁਝ ਲੁੱ ਟ !

Uncategorized

ਇਸ ਵੇਲੇ ਦੀ ਵੱਡੀ ਖ਼ਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਇਕ ਵਿਆਹ ਵਾਲੇ ਘਰ ਦੇ ਵਿਚ ਅਜਿਹਾ ਹ ਮ ਲਾ ਹੋਇਆ ਹੈ ਜਿਸ ਨੂੰ ਦੇਖ ਤੁਹਾਡੇ ਵੀ ਪੈਰਾਂ ਹੇਠੋਂ ਜ਼ ਮੀ ਨ ਖਿ ਸ ਕ ਜਾਵੇਗੀ ਜਿਥੇ ਕਿ ਪਿੰਡ ਦੇ ਵਿਆਹ ਵਾਲੇ ਘਰ ਵਿੱਚ ਉਸ ਸਮੇਂ ਭੱ ਜ ਦੌ ੜ ਪੈ ਗਈ ਜਦੋਂ ਸਵੇਰੇ ਚਾਰ ਵਜੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖ ੜ ਕਿ ਆ ਤੇ ਆਵਾਜ ਆਈ ਕੀ ਪੁਲਸ ਹੈ

ਦਰਵਾਜ਼ਾ ਖੋਲ੍ਹੋ ਪਰ ਇਹ ਸਾਰਾ ਪਰਿਵਾਰ ਉਸ ਵੇਲੇ ਚੱ ਕ ਰਾਂ ਚ ਪੈ ਗਿਆ ਜਦੋਂ ਇਹ ਪੁਲੀਸ ਵਾਲੇ ਜੋ ਕਿ ਸੀਬੀਅਾੲੀ ਸਟਾਫ ਵਾਲੇ ਆਪਣੇ ਆਪ ਨੂੰ ਦੱਸ ਰਹੇ ਸਨ ਆਪਣੇ ਨਾਲ ਪੈਂਤੀ ਤੋਲੇ ਸੋਨਾ ਅਤੇ ਚਾਰ ਲੱਖ ਰੁਪਏ ਕੈ ਸ਼ ਲੈ ਗਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀ ੜ ਤ ਪਰਿਵਾਰ ਦੇ ਮੈਂਬਰ ਨੇ ਦੱਸਿਆ ਹੈ ਕਿ ਉਹ ਵਿਆਹ ਤੇ ਜਾਣ ਲਈ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸਨ ਜਿਸ ਕਾਰਨ ਉਨ੍ਹਾਂ ਦੇ ਘਰ ਵਿਚ ਕਾਫੀ ਸੋਨਾ ਅਤੇ ਪੈਸੇ ਵੀ ਸਨ

ਸਵੇਰੇ ਚਾਰ ਵਜੇ ਦਰਵਾਜ਼ਾ ਕਿਸੇ ਨੇ ਖ ੜ ਕਾ ਇ ਆ ਤੇ ਕਹਿੰਦੇ ਅਸੀਂ ਪੁਲੀਸ ਵਾਲੇ ਹਨ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਹ ਸਿ ਵ ਲ ਵਰਦੀ ਵਿੱਚ ਸੀ ਅਤੇ ਉਨ੍ਹਾਂ ਨੇ ਪਿ ਸ ਤੌ ਲ ਕੱ ਢ ਲਏ ਅਤੇ ਮੇਰੇ ਹੱਥ ਬੰ ਨ੍ਹ ਦਿੱਤੇ ਫਿਰ ਮੈਂ ਉਨ੍ਹਾਂ ਨੂੰ ਪਛਾਣ ਪੱਤਰ ਦਿਖਾਉਣ ਲਈ ਕਿਹਾ ਅਤੇ ਉਨ੍ਹਾਂ ਨੇ ਵਿੱਚੋਂ ਇੱਕ ਨੇ ਜਲਦੀ-ਜਲਦੀ ਆਈਡੀ ਕਾਰਡ ਦਿਖਾ ਕੇ ਜੇ ਬ ਵਿੱਚ ਪਾ ਲਿਆ ਮੈਨੂੰ ਚੰਗੀ ਤਰ੍ਹਾਂ ਨਹੀਂ ਦੇਖਿਆ ਫਿਰ ਉਨ੍ਹਾਂ ਨੇ ਸਾਰੇ ਘਰ ਦੀ ਤ ਲਾ ਸ਼ੀ ਲਈ ਅਤੇ ਸੋਨਾ ਅਤੇ ਪੈਸੇ ਲੈ ਕੇ ਕਹਿੰਦੇ ਸੀ

ਆਈ ਸ ਟਾ ਫ ਤੋਂ ਹਾਂ ਅਸੀਂ ਪੀ ਡ਼ ਤ ਨੇ ਫਿਰ ਪੁਲੀਸ ਕੋਲ ਕੰ ਪ ਲੇਂ ਟ ਕੀਤੀ ਅਤੇ ਪੁਲੀਸ ਨੇ ਦਾ ਅ ਵਾ ਕੀਤਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਬੰਦਾ ਫ ੜ ਲਿਆ ਗਿਆ ਹੈ ਅਤੇ ਪੀ ਡ਼ ਤ ਪਰਿਵਾਰ ਦੀ ਹੀ ਇਕ ਔਰਤ ਨੇ ਇਹ ਸਭ ਜਾਣਕਾਰੀ ਦੇ ਕੇ ਕ ਰ ਵਾ ਇ ਆ ਸੀ ਬਾਕੀ ਲੁ ਟੇ ਰਿ ਆਂ ਦੀ ਭਾ ਲ ਜਾ ਰੀ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *