ਆਪ ਸਭ ਨੂੰ ਬਦਲੇਗੀ ਸਾਡੇ ਪੰਜਾਬੀ ਨੌਜਵਾਨ ਅਮਰੀਕਾ ਵਰਗੇ ਦੇਸ਼ਾਂ ਦੇ ਵਿਚ ਪਹੁੰਚਣ ਲਈ ਬਹੁਤ ਬੁਰੇ ਢੰਗ ਤਰੀਕੇ ਅਪਣਾਉਂਦੇ ਹਨ ਉਸੇ ਤਰ੍ਹਾਂ ਹੀ ਕਈ ਪੰਜਾਬੀ ਮੁੰਡੇ ਹੁਣ ਤੇਤੀ ਲੱਖ ਰੁਪਿਆ ਲਾ ਕੇ ਏਜੰਟਾਂ ਕੋਲ ਗ਼ੈਰਕਾਨੂੰਨੀ ਤਰੀਕੇ ਨਾਲ ਅਮੈਰਿਕਨ ਪਹੁੰਚਣਾ ਚਾਹੁੰਦੇ ਸਨ ਪਰ ਉਹ ਅਮੈਰਿਕਾ ਤਾਂ ਪਹੁੰਚ ਗਏ ਪਰ ਪਹਿਲਾਂ ਜੋ ਮੈਂ ਕਦੇ ਵਿੱਚ ਜਦੋਂ ਉਨ੍ਹਾਂ ਮੁੰਡਿਆਂ ਨੂੰ ਜੇਲ੍ਹ ਵਿਚ ਕਰ ਦਿੱਤਾ ਜਾਂਦਾ ਸੀ ਤਾਂ ਉਨ੍ਹਾਂ ਦੀ ਜ਼ਮਾਨਤ ਲਈ ਦਸ ਦਸ ਹਜ਼ਾਰ ਡਾਲਰ ਦੇਣੇ ਪੈਂਦੇ ਸਨ ਪਰ ਜਦੋਂ ਡੋਨਲਡ ਟਰੰਪ ਦੀ ਸਰਕਾਰ ਸੀ
ਤਾਂ ਉਨ੍ਹਾਂ ਨੇ ਇਸ ਜ਼ਮਾਨਤਾਂ ਦੀ ਕੀਮਤ ਨੂੰ ਬੁਝਾ ਕੇ ਪੱਚੀ ਹਜਾਰ ਡਾਲਰਾਂ ਤੱਕ ਕਰ ਦਿੱਤੀ ਹੈ ਅਤੇ ਇੰਨੀ ਜ਼ਿਆਦਾ ਮੋਟੀ ਰਕਮ ਨਾ ਦੇਣ ਕਰ ਕੇ ਜਦੋਂ ਉਹ ਇਨਕਾਰ ਕਰਦੇ ਹਨ ਉਨ੍ਹਾਂ ਪੰਜਾਬੀ ਮੁੰਡਿਆਂ ਨੂੰ ਕੀਤੀ ਲੱਖ ਰੁਪਿਆ ਜਦੋਂ ਏਜੰਟਾਂ ਕੋਲੋਂ ਲਾਇਆ ਹੁੰਦਾ ਹੈ ਉਹ ਬਰਬਾਦ ਹੋ ਜਾਂਦਾ ਹੈ ਕਿਉਂਕਿ ਬਰਬਾਦ ਇਸ ਕਰਕੇ ਹੁੰਦਾ ਹੈ ਉਨ੍ਹਾਂ ਪੰਜਾਬੀ ਮੁੰਡਿਆਂ ਨੂੰ ਅਮਰੀਕਾ ਦੇ ਵਿੱਚੋਂ ਡਿਪੋਟ ਕਰ ਦਿੱਤਾ ਜਾਂਦਾ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹਨ ਜਿੱਥੇ ਕਿ ਪੰਜਾਬੀ ਮੁੰਡਿਆਂ ਡਿਪੋਰਟ ਕੀਤਾ ਗਿਆ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਉੱਤੇ ਆਏ ਹੋ ਤਾਂ ਉਪਰ ਦਿੱਤੇ ਗਏ ਫੋਲੋ ਬਟਨ ਅਤੇ ਲਾਈਕ ਬਟਨ ਨੂੰ ਜ਼ਰੂਰ ਦਿਵਾਇਓ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !