ਇਸ ਵੇਲੇ ਦੀ ਵੱਡੀ ਖ਼ਬਰ ਨਵਾਂ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਅੱਜ ਕੱਲ੍ਹ ਤਾਂ ਸਮਾਜ ਸੇਵੀ ਸੰਸਥਾਵਾਂ ਟਰੱਸਟ ਦੇ ਪ੍ਰਧਾਨ ਦੇ ਅ ਹੁ ਦੇ ਹਾ ਸ ਲ ਕਰਨ ਲਈ ਵੀ ਜ਼ੋ ਰ ਅਜ਼ਮਾਈ ਹੁੰਦੀ ਹੈ ਕਈ ਵਾਰ ਮਾ ਮ ਲਾ ਹੱ ਥੋ ਪਾ ਈ ਤੱਕ ਪਹੁੰਚ ਜਾਂਦਾ ਹੈ ਨਵਾਂਸ਼ਹਿਰ ਦੇ ਕਸਬਾ ਬਲਾਚੌਰ ਦੇ ਪਿੰਡ ਮਹਿਤਪੁਰ ਉਲੱਦਣੀ ਵਿੱਚ ਸੰਤ ਉਂਕਾਰ ਸਿੰਘ ਚੈਰੀਟੇਬਲ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧ ੜੇ ਆਪਸ ਵਿੱਚ ਆ ਹ ਮੋ ਸਾ ਹ ਮ ਣੇ ਹੋ ਗਏ
ਕੁਝ ਲੋਕਾਂ ਨੇ ਮੌਜੂਦਾ ਪ੍ਰਧਾਨ ਤਾਰਾ ਸਿੰਘ ਸ਼ੇਖੂਪੁਰ ਦੀ ਖਿੱ ਚ ਧੂ ਹ ਕੀਤੀ ਅਤੇ ਦਸਤਾਰ ਉਤਾਰ ਦਿੱਤੀ ਤਾਰਾ ਸਿੰਘ ਦਾ ਕਹਿਣਾ ਹੈ ਕਿ ਪਹਿਲੇ ਪ੍ਰਧਾਨਾਂ ਨੇ ਅ ਸ ਤੀ ਫੇ ਤੋਂ ਬਾਅਦ ਹੋਣਾ ਉਨ੍ਹਾਂ ਨੂੰ ਚੁਣਿਆ ਗਿਆ ਸੀ ਹੁਣ ਦੋ ਹਜਾਰ ਅਠਾਰਾਂ ਦੀ ਪ੍ਰਧਾਨ ਦੇ ਅਹੁਦੇ ਉੱਤੇ ਸੇਵਾ ਨਿ ਭਾ ਰਹੇ ਹਨ ਹੁਣ ਉਨ੍ਹਾਂ ਨੂੰ ਧੱ ਕੇ ਨਾਲ ਇਸ ਅ ਹੁ ਦੇ ਤੋਂ ਹ ਟਾ ਇ ਆ ਜਾ ਰਿਹਾ ਹੈ ਨਵੇਂ ਚੁਣੇ ਚੇਅਰਮੈਨ ਨੇ ਦੱਸਿਆ ਹੈ ਕਿ ਦੱਸ ਪੰਦਰਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਿਲ ਕੇ ਮਤਾ ਪਾ ਕੇ ਨਵੀਂ ਕਮੇਟੀ ਚੁਣੀ ਹੈ
ਅਤੇ ਪੁਰਾਣੇ ਪ੍ਰਧਾਨ ਨੂੰ ਫਾ ਰ ਗ ਕਰ ਦਿੱਤਾ ਗਿਆ ਹੈ ਨਵੇਂ ਚੇਅਰਮੈਨ ਦੇ ਦੱਸਣ ਮੁਤਾਬਕ ਸੰਤ ਉਂਕਾਰ ਸਿੰਘ ਚੈਰੀਟੇਬਲ ਕਮੇਟੀ ਜਦੋਂ ਤੋਂ ਬਣੀ ਹੈ ਇਹ ਕਮੇਟੀ ਹਰ ਸਾਲ ਰੀਨਿਊ ਕੀਤੀ ਜਾਂਦੀ ਹੈ ਪਰ ਮੌਜੂਦਾ ਪ੍ਰਧਾਨਾਂ ਨੇ ਦੋ ਹਜਾਰ ਅਠਾਰਾਂ ਵਿਚ ਪ੍ਰਧਾਨਤਾ ਬਣਨ ਤੋਂ ਬਾਅਦ ਮੁੜ ਕੇ ਕਾਮੇਟਿ ਰੀਨਿਊ ਨਹੀਂ ਕਰਵਾਈ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਮੇਟੀ ਸਿਰ ਕ ਰ ਜ਼ਾ ਚ ੜ੍ਹ ਗਿਆ ਹਸਪਤਾਲ ਦੇ ਡਾਕਟਰਾਂ ਦੀਆਂ ਤ ਨ ਖਾ ਹਾਂ ਨਹੀਂ ਦਿੱਤੀਆਂ ਜਿਸ ਕਰਕੇ ਨਵੀਂ ਕਮੇਟੀ ਹੋਂ ਦ ਵਿੱਚ ਲਿਆਂਦੀ ਗਈ ਨਵੀਂ ਚੇਅਰਮੈਨ ਦੇ ਦੱਸਣ ਮੁਤਾਬਕ ਨਵੀਂ ਚੁਣੀ ਗਈ ਕਮੇਟੀ ਵਿੱਚ ਭੁਪਿੰਦਰ ਸਿੰਘ ਨੂੰ ਬਾਰਸ਼ ਚੇਅਰਮੈਨ ਚੁਣਿਆ ਗਿਆ ਹੈ
ਜਦ ਕਿ ਕਮੇਟੀ ਵਿੱਚ ਸਰਬਜੀਤ ਸਿੰਘ ਬਾਬਾ ਸੰਤ ਕੁਲਦੀਪ ਸਿੰਘ ਭਾਈ ਅਜਮੇਰ ਸਿੰਘ ਮੌਜੂਦਾ ਪ੍ਰਧਾਨ ਸੋਹਣ ਲਾਲ ਰਾਜਦਵਿੰਦਰ ਸਿੰਘ ਸੁਰਿੰਦਰ ਸਿੰਘ ਅਤੇ ਜੋਗਾ ਸਿੰਘ ਤੋਂ ਇਲਾਵਾ ਹੋਰ ਵਿਅਕਤੀ ਵੀ ਚੁਣੇ ਗਏ ਸਨ ਚੇਅਰਮੈਨ ਦਾ ਕਹਿਣਾ ਹੈ ਕਿ ਇਸ ਹ ਸ ਪ ਤਾ ਲ ਵਿੱਚ ਲਾ ਸ਼ ਤੇ ਡਾਕਟਰੀ ਸ ਹਾ ਇ ਤਾ ਦਿੱਤੀ ਜਾਂਦੀ ਹੈ ਉਨ੍ਹਾਂ ਦਾ ਉਦੇਸ਼ ਸਿ ਰ ਚ ੜ੍ਹਿ ਆ ਕ ਰ ਜ਼ਾ ਉਤਾਰਨਾ ਅਤੇ ਹ ਸ ਪ ਤਾ ਲਾਂ ਦੇ ਕੰਮ ਨੂੰ ਸੁ ਚਾ ਰੂ ਢੰ ਗ ਨਾਲ ਚਲਾਉਣਾ ਹੈ ਉਹ ਚਾਹੁੰਦੇ ਹਨ ਕਿ ਜਿਹੜੇ ਵਿਅਕਤੀ ਮ ਹਿੰ ਗੇ ਹ ਸ ਪ ਤਾ ਲਾਂ ਵਿੱਚ ਨਹੀਂ ਜਾ ਸਕਦੇ ਇੱਥੇ ਉਨ੍ਹਾਂ ਨੂੰ ਵਾ ਜ ਬ ਰੇਟ ਤੇ ਦ ਵਾ ਈ ਮਿਲ ਸਕਦੀ ਹੈ