ਪ੍ਰੋਡਿਊਸਰ ਦੇ ਦੋਸਤ ਨੂੰ ਵੀ ਦਿੱਤੀ ਧਮਕੀ ਨਿਹੰਗ ਸਿੰਘਾਂ ਨੇ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਐ ਅੱਜਕੱਲ੍ਹ ਪ੍ਰੋਡਿਊਸਰ ਦੇ ਮੁੱਦੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਖਡ਼੍ਹੇ ਹੋ ਰਹੇ ਹਨ ਜੋ ਕਿ ਕੁਝ ਦਿਨ ਪਹਿਲਾਂ ਹੀ ਪ੍ਰੋਡਿਊਸਰ ਦੀ ਕੁੱਟਮਾਰ ਕੀਤੀ ਗਈ ਪਿੰਡ ਕੋਟਦੁਨਾ ਵਿੱਚ ਕੁਝ ਨਿਹੰਗ ਸਿੰਘ ਸਿੰਘਾਂ ਵੱਲੋਂ।ਅਤੇ ਇਹ ਸਾਰਾ ਕੁਝ ਹੋਣ ਦੇ ਬਾਅਦ ਪ੍ਰਦੂਸ਼ਨ ਨੇ ਅਤੇ ਪਿੰਡ ਦੇ ਹੋਰ ਕੁਝ ਲੋਕਾਂ ਨੇ ਉਨ੍ਹਾਂ ਤੋਂ ਮੁਆਫੀ ਮੰਗੀ ਅਤੇ ਇਹ ਵੀ ਸਭ ਕੁਝ ਕਬੂਲ ਕੀਤਾ ਕਿ ਹੋਣਾ ਸੀ ਇਹ ਅਸ਼ਲੀਲ ਵੀਡੀਓਜ਼ ਨਹੀਂ ਪਾਵਾਂਗੇ ਤੇ ਧਾਰਮਿਕ ਵੀਡੀਓ ਹੀ ਬਣਾਇਆ ਕਰਾਂਗੇ ਉਥੇ ਹੀ ਹੁਣ ਉਨ੍ਹਾਂ ਨਿਹੰਗ ਸਿੰਘਾਂ ਵੱਲੋਂ ਹੋਰ ਸੋਸ਼ਲ ਮੀਡੀਆ ਤੇ ਕਰਨ ਵਾਲੇ ਅਜਿਹੀਆਂ ਹਰਕਤਾਂ ਤੇ ਮੁੱਦੇ ਚੁੱਕੇ ਹਨ ਉਨ੍ਹਾਂ ਨੇ ਕੁਝ ਇੰਸਟਾਗ੍ਰਾਮ ਦੇ ਅਜਿਹੇ ਬੀਜ ਵੀ ਦੇਖੇ ਹਨ ਜਿਨ੍ਹਾਂ ਤੇ ਟਾਰਜ਼ਨ ਨਾਮ ਦਾ ਇੱਕ ਪੇਜ ਹੈ ਉਸ ਨੂੰ ਇਹ ਚਿਤਾਵਨੀ ਦਿੱਤੀ ਹੈ।ਕੀ ਅਜਿਹੀਆਂ ਅਸ਼ਲੀਲ ਵੀਡੀਓ ਬਣਾ ਕੇ ਤੁਸੀਂ ਮੀਡੀਆ ਤੇ ਅਜਿਹੀਆਂ ਹਰਕਤਾਂ ਕਰ ਰਹੇ ਹਨ ਜਿਨ੍ਹਾਂ ਨਾਲ ਸਮਾਜ ਦਾ ਸਿਸਟਮ ਖਰਾਬ ਹੋ ਰਿਹਾ ਹੈ।ਨਿਹੰਗ ਸਿੰਘਾਂ ਵੱਲੋਂ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਉਸ ਦਾ ਸਾਥੀ ਜੋ ਪ੍ਰੋਡਿਊਸਰ ਹੈ ਉਸ ਨੇ ਤਾਂ ਮੁਆਫ਼ੀ ਮੰਗ ਲਈ ਹੈ ਪਰ ਤੁਸੀਂ ਵੀ ਸੁਧਰ ਜਾਓ।ਅਤੇ ਨਿਹੰਗ ਸਿੰਘਾਂ ਵੱਲੋਂ ਇਹ ਵੀ ਉਨ੍ਹਾਂ ਨੂੰ ਗਿਆ ਦੱਸਿਆ ਗਿਆ ਹੈ

ਕਿ ਜੇ ਉਸ ਸਮੇਂ ਵਿੱਚ ਤੁਸੀਂ ਸੁਧਾਰ ਨਾ ਕੀਤਾ ਤਾਂ ਕਿਤੇ ਅਜਿਹਾ ਮਾਹੌਲ ਵੀ ਤੁਹਾਡੇ ਵੱਲ ਹੀ ਨਾ ਕਰਨਾ ਪੈ ਜਾਵੇ।ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਧਾਰੁਨ ਨਾਮ ਦੇ ਇਸ ਪੇਜ ਵਿਚ ਪ੍ਰੋਡਿਊਸਰ ਵੀ ਹੁੰਦਾ ਸੀ ਅਤੇ ਉਸ ਨੇ ਇਨ੍ਹਾਂ ਤੋਂ ਕੰਮ ਅਲੱਗ ਕਰਕੇ ਹੁਣ ਇਹ ਪੇਜ ਵਾਲੇਮੀਡੀਆ ਤੇ ਅਜਿਹੀਆਂ ਅਸ਼ਲੀਲ ਵੀਡੀਓ ਪਾਉਂਦੇ ਹਨ ਜੋ ਕਿ ਦੇਖਣਯੋਗ ਨਹੀਂ ਹੁੰਦੀਆਂ। ਅਤੇ ਨਿਹੰਗ ਸਿੰਘ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਜੇ ਅਜਿਹੀਆਂ ਵੀਡੀਓਜ਼ ਪਾਉਣੀਆਂ ਤੁਸੀਂ ਨਾਮ ਬੰਦਕਾਰੀਆਂ ਤਾਂ ਥੋਡੇ ਵੱਲ ਵੀ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣਗੇ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

 

Leave a Reply

Your email address will not be published. Required fields are marked *