ਅੱਜ ਦੀ ਬਹੁਤੀ ਮੰਦਭਾਗੀ ਘਟਨਾ ਸਾਹਮਣੇ ਆ ਰਹੇ ਕੀਤੀ ਕੀ ਇੱਕ ਬਜ਼ੁਰਗ ਨੂੰ ਫੈਕਟਰੀਆਂ ਦੇ ਮਾਲਕਾਂ ਵੱਲੋਂ ਅਤੇ ਜ਼ਿਆਦਾ ਤੰਗ ਕੀਤਾ ਜਾਂਦਾ ਸੀ ਉਸ ਬਜ਼ੁਰਗ ਨੂੰ ਇਸਦੀ ਤੰਗ ਕੀਤਾ ਜਾਂਦਾ ਸੀ ਕਿ ਉਹ ਬਜ਼ੁਰਗ ਦਾ ਘਰ ਫੈਕਟਰੀਆਂ ਦੇ ਵਿਚਾਲੇ ਸੀ ਉਦਯੋਗ ਫੈਕਟਰੀ ਅਤੇ ਮਾਲਕ ਉਸ ਨੂੰ ਘਰ ਨੂੰ ਛੱਡ ਜਾਣ ਲਈ ਕਹਿੰਦੇ ਸਨ ਪਰ ਉਸ ਬਜ਼ੁਰਗ ਵੱਲੋਂ ਘਰ ਨਾਲ ਸਿੱਠਣ ਕਰਕੇ ਫੈਕਟਰੀਆਂ ਦੇ ਮਾਲਕਾਂ ਨੇ ਉਸ ਬਜ਼ੁਰਗ ਦੀ ਕੁੱ-ਟ-ਮਾ-ਰ ਕੀਤੀ ਗਈ ਅਤੇ ਉਸ ਨੂੰ ਧੱਕੇ ਮਾਰੇ ਗਏ ਅਤੇ ਉਸ ਦੀ ਪੱਗ ਵੀ ਲਾਹੀ ਗਈ ਜਿਸ ਦੇ ਚੱਲਦੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੈਟ ਲੱਭ ਰਹੀ ਹੈ ਜੇਕਰ ਤੁਸੀਂ ਉਸ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ
ਪਰ ਉਸ ਤੋਂ ਬਾਅਦ ਉਸ ਬਜ਼ੁਰਗ ਦੀ ਮਦਦ ਫੈਮਿਲੀ ਪੰਜਾਬੀ ਸੂਰਮੇ ਨਿਹੰਗ ਸਿੰਘ ਪਹੁੰਚੇ ਅਤੇ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਨੇ ਸੱਤਰ ਤੇ ਜ਼ੁਲਮ ਢਾਹਿਆ ਹੈ ਅਤੇ ਉਨ੍ਹਾਂ ਦੇ ਹੱਥੋਂ ਹੀ ਉਸਦੀ ਪੱਗ ਬਣਵਾਈ ਗਈ ਅਤੇ ਪੈਰੀਂ ਹੱਥ ਲਗਵਾਏ ਗਏ ਤੇ ਮੁਆਫ਼ੀਆਂ ਮੰਗਵਾਈਆਂ ਤੁਹਾਡੇ ਜਿਹੇ ਲੋਕਾਂ ਬਾਰੇ ਕੀ ਵਿਚਾਰ ਆਪਣੇ ਵਿਚਾਰ ਜ਼ਰੂਰ ਦਿਓ ਕੀ ਯੂ ਪੀ ਯੋਧਾ ਤੇ ਅਜਿਹੀ ਜ਼ੁਲਮ ਢਾਹੁੰਦੇ ਹਨ ਇਨ੍ਹਾਂ ਤੇ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !