ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜਕੱਲ੍ਹ ਕੁੜੀਆਂ ਹੌਸਪਿਟਲ ਦੇ ਇਕ ਤਰਫੋਂ ਹੋਮ ਕੇਅਰ ਦਾ ਵੀ ਕੰਮ ਕਰ ਰਹੀਆਂ ਹਨ ਜੋ ਕਿ ਆਪਣੇ ਰੁਜ਼ਗਾਰ ਲਈ ਚੌਵੀ ਚੌਵੀ ਘੰਟੇ ਵੀਹ ਕੰਮ ਕਰਦੀਆਂ ਹਨ।ਉਥੇ ਹੀ ਕੁਝ ਅਜਿਹੇ ਵੀ ਲੋਕ ਹੁੰਦੇ ਹਨ ਜੋ ਕਿ ਉਨ੍ਹਾਂ ਉਪਰ ਮਾੜੀ ਅੱਖ ਰੱਖਦੇ ਹਨ !ਅਜਿਹੀ ਹੀ ਘਟਨਾ ਸਾਹਮਣੇ ਨਿਕਲ ਗਈ ਹੈ ਜੋ ਕਿ ਜਲੰਧਰ ਸ਼ਹਿਰ ਵਿਚ ਇਕ ਘਰ ਵਿੱਚ ਕੁੜੀ ਹੋਮ ਕੇਅਰ ਦਾ ਕੰਮ ਕਰ ਰਹੀ ਸੀ।ਉਸ ਪਰਿਵਾਰ ਦੇ ਇੱਕ ਮੈਂਬਰ ਦੀ ਉਸ ਕੁੜੀ ਉੱਤੇ ਗਲਤ ਨਜ਼ਰੀਏ ਨਾਲ ਦੇਖਦੇ ਸਨ।ਉਸ ਲੜਕੀ ਦੇ ਬਿਆਨ ਸਾਹਮਣੇ ਆਏ ਹਨ ਉਸ ਦਾ ਕਹਿਣਾ ਹੈ ਕਿ ਮੈਨੂੰ ਉਸ ਵਿਅਕਤੀ ਨੇ ਫਰਿੱਜ ਵਿੱਚੋਂ ਫੂਡ ਲਿਆਉਣ ਲਈ ਕਿਹਾ ਅਤੇ ਉਸ ਨੇ ਜਦ ਉਹ ਫਰੂਟ ਫਰਿੱਜ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੈਨੂੰ ਆ ਕੇ ਪਿੱਛੋਂ ਦੀ ਪਕੜ ਲਿਆ ਅਤੇ ਉਹ ਕੁੜੀ ਜ਼ੋਰ ਜ਼ੋਰ ਦੀ ਚੀਕਾਂ ਮਾਰਨ ਲੱਗੀ।ਅਤੇ ਉਸ ਵਿਅਕਤੀ ਨੇ ਕਿਹਾ ਕਿ ਰੌਲਾ ਨਾ ਪਾ ਕਿਉਂਕਿ ਮੇਰੇ ਘਰ ਪਤਾ ਲੱਗ ਜਾਵੇਗਾ ਅਤੇ ਉਸ ਨੇ ਉਸ ਨੂੰ ਛੱਡ ਦਿੱਤਾ ਅਤੇ ਉਸ ਲੜਕੀ ਨੇ ਹੋਮ ਕੇਅਰ ਵਾਲੇ ਸਟਾਫ ਨੂੰ ਫੋਨ ਕੀਤੇ
ਪਰ ਉਨ੍ਹਾਂ ਨੇ ਨਹੀਂ ਚੁੱਕੇ ਅਤੇ ਫੇਰ ਉਸ ਨੇ ਇਕ ਹੋਰ ਸਟਾਫ ਮੈਂਬਰ ਨੂੰ ਉਥੇ ਬੁਲਾਇਆ ਅਤੇ ਆਪਣੀ ਸਾਰੀ ਕਹਾਣੀ ਦੱਸੀ।ਅਤੇ ਉਸ ਲੜਕੀ ਨੇ ਕਿਹਾ ਕਿ ਮੈਂ ਪੁਲੀਸ ਰਿਪੋਰਟ ਕਰਵਾਉਣੀ ਹੈ।ਅਤੇ ਪੁਲਸ ਨੂੰ ਇਸ ਬਾਰੇ ਪੂਰੀ ਜਾਂਚ ਦੱਸੀ ਗਈ ਅਤੇ ਪੁਲਸ ਨੇ ਰਿਪੋਰਟ ਦਰਜ ਕਰ ਲਈ ਗਈ ਹੈ।ਅਤੇ ਇਸ ਮਾਮਲੇ ਉੱਤੇ ਕਾਰਵਾਈ ਚੱਲ ਰਹੀ ਹੈ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !