ਅੱਜ ਦੀਆਂ ਕੈਨੇਡਾ ਦੀਆਂ ਅਹਿਮ ਖ਼ਬਰਾਂ ਜਿੱਥੇ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਕੈਨੇਡਾ ਦੀਆਂ ਹਫਤਾਵਾਰੀ ਦੀਆਂ ਖਾਸ ਖਬਰਾਂ ਉਤੇ ਖ਼ਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਨਜ਼ਰ ਮਾਰੀਏ ਅੱਜ ਦੀਆਂ ਅਹਿਮ ਖ਼ਬਰਾਂ ਤੇ।ਟੂਰਿਸਟ ਵੀਜ਼ਾ ਵਾਲਿਆਂ ਦੀ ਕੈਨੇਡਾ ਚ ਐਂਟਰੀ ਹੋਣੀ ਸ਼ੁਰੂ ਹੋਈ ਏਅਰਪੋਰਟ ਨੇ ਸਾਂਝੀ ਕੀਤੀ ਖਾਸ ਜਾਣਕਾਰੀ।ਜਸਟਿਨ ਟਰੂਡੋ ਤੇ ਰੋੜਿਆਂ ਨਾਲ ਹਮਲਾ ਅਤੇ ਜਗਮੀਤ ਸਿੰਘ ਨੇ ਟਰੂਡੋ ਨੂੰ ਕੀਤੀ ਸਪੋਰਟ।ਜੋਗੀ ਤੁਹਾਨੂੰ ਵਧਾਈ ਹੈ ਕਿ ਪੰਜਾਬੀ ਨੌਜਵਾਨ ਦਾ ਕੈਨੇਡਾ ਵਿੱਚ ਕਤਲ ਜਲਦ ਹੀ ਭੇਜੀ ਜਾਵੇਗੀ ਮ੍ਰਿਤਕ ਦੇਹ ਪੰਜਾਬ।ਵਿਜ਼ਿਟਰ ਵੀਜ਼ਾ ਵਾਲਿਆਂ ਲਈ ਜ਼ਰੂਰੀ ਜਾਣਕਾਰੀ ਹੁਣ ਦੁਬਾਰਾ ਜਮਾਂ ਕਰਵਾਉਣੀ ਪਵੇਗੀ ਅਰਜ਼ੀ।ਬਾਰਡਰ ਖੁੱਲ੍ਹਣ ਨਾਲ ਮਾਹਿਰ ਚਿੰਤਾ ਵਿੱਚ ਕਿਹਾ ਗਿਆ ਹੈ ਕਿ ਵਧ ਸਕਦਾ ਹੈ ਕੋਰੋਨਾ।ਅਤੇ ਦੱਸਿਆ ਜਾ ਰਿਹਾ ਹੈ ਕਿ ਟੂਰਿਸਟ ਵੀਜ਼ਾ ਵਾਲਿਆਂ ਨੂੰ ਕੈਨੇਡਾ ਵਿਚ ਆਉਣ ਦੀ ਇਜਾਜ਼ਤ ਸੱਤ ਸਤੰਬਰ ਤੋਂ ਦਿੱਤੀ ਜਾ ਰਹੀ ਹੈ ਅਤੇ ਹੁਣ ਟੂਰਿਸਟ ਵੀਜ਼ਾ ਵਾਲੀ ਵੀ ਕੈਨੇਡਾ ਵਿੱਚ ਆਪਣਾ ਸਫਰ ਤੈਅ ਕਰ ਸਕਦੇ ਹਨ।
ਅਤੇ ਇਨ੍ਹਾਂ ਯਾਤਰੀਆਂ ਉਤੇ ਕਈ ਸ਼ਰਤਾਂ ਰੱਖੀਆਂ ਗਈਆਂ ਜੋ ਕਿ ਟੂਰਿਸਟ ਵੀਜ਼ੇ ਉੱਤੇ ਆਉਂਦੇ ਹਨ ਤੇ ਸਰਕਾਰ ਨੇ ਇਹ ਵੀ ਲਾਗੂ ਕੀਤਾ ਕਿ ਕਵਿਡ ਦੀਅਾਂ ਦੋ ਡੋਜ਼ਾਂ ਲੱਗੀਆਂ ਜ਼ਰੂਰੀ ਹੋਣੀਆਂ ਚਾਹੀਦੀਆਂ ਹਨ।ਅਤੇ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਭਾਰਤ ਤੋਂ ਸਿੱਧਾ ਆਉਣ ਵਾਲੇ ਯਾਤਰੀ ਹਨ ਉਹ ਕਿਸੇ ਹੋਰ ਦਾ ਦੇਸ ਰਾਹੀਂ ਵੀ ਕੈਨੇਡਾ ਵਿਚ ਐਂਟਰੀ ਕਰ ਸਕਦੇ ਹਨ।ਇਹ ਸੀਗੀਆਂ ਅੱਜ ਦੀਆਂ ਅਹਿਮ ਖ਼ਬਰਾਂ ਇਨ੍ਹਾਂ ਖ਼ਬਰਾਂ ਨੂੰ ਗੁਰੂ ਦੇ ਰਿਜਨਲ ਦੀ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !