ਨਰਕ ਦੀ ਜ਼ਿੰਦਗੀ ਕੱਟ ਰਹੀ ਐ ਬੇਬੇ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿਸ ਨਾਲ ਲੋਕਾਂ ਦੇ ਦੁੱਖ ਦਰਦ ਅਤੇ ਹੋਰ ਵੀ ਕਈ ਮੁਸੀਬਤਾਂ ਦੁਨੀਆਂ ਦੇ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਮਦਦ ਦੀ ਲੋੜ ਹੁੰਦੀ ਹੈ।ਕਿ ਜੋ ਵੀਡੀਓਜ਼ ਸੋਸ਼ਲ ਮੀਡੀਆ ਤੇ ਆ ਜਾਂਦੀਆਂ ਹਨ ਤਾਂ ਉਨ੍ਹਾਂ ਗ਼ਰੀਬਾਂ ਨੂੰ ਮਦਦ ਮਿਲ ਜਾਂਦੀ ਹੈ ਅਜਿਹਾ ਹੀ ਹੈ ਪਲੇਟਫਾਰਮ ਬਣ ਚੁੱਕਿਆ ਹੈ ਜਿਸ ਨਾਲ ਹਰ ਇੱਕ ਦੀ ਮਦਦ ਹੁੰਦੀ ਹੈ।ਅਜਿਹੀ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜਾ ਕਿ ਜ਼ਿਲ੍ਹਾ ਲੁਧਿਆਣੇ ਵਿੱਚ ਪੈਂਦਾ ਇਕ ਪਿੰਡ ਵਿਚ ਇਕ ਬਹੁਤ ਹੀ ਗ਼ਰੀਬ ਘਰ ਵਿੱਚ ਰਹਿ ਰਹੀ ਇਹ ਬਜ਼ੁਰਗ ਮਾਤਾ ।ਜਿਹੜਾ ਕਿ ਤੁਹਾਨੂੰ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਸ ਦੇ ਘਰ ਦੀ ਸੱਤ ਕਰੀਬ ਢਾਈ ਸਾਲ ਤੋਂ ਜਿਉਂ ਰਹੀ ਹੈ ਅਤੇ ਕੋਈ ਕਿਸੇ ਵੱਲੋਂ ਮਦਦ ਦੀ ਪੁਕਾਰ ਨਹੀਂ ਆਈ ਹੈ ਅਤੇ ਮਾਤਾ ਆਪਣਾ ਗੁਜ਼ਾਰਾ ਆਪ ਕਮਾਈ ਕਰ ਕੇ ਜਿਵੇਂ ਮਾਤਾ ਦਾ ਕਹਿਣਾ ਹੈ ਕਿ ਦੋ ਸੌ ਰੁਪਏ ਜਾਂ ਢਾਈ ਸੌ ਰੁਪਏ ਦਿਹਾੜੀ ਤੇ ਚਲੀ ਜਾਂਦੀ ਹੈ ਅਤੇ ਜਾਂ ਕਿਸੇ ਦੇ ਕੋਈ ਹੋਰ ਕੰਮਕਾਰ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ।ਅਤੇ ਉਹ ਬਜ਼ੁਰਗ ਮਾਤਾ ਦੇ ਇਹ ਵੀ ਬਿਆਨ ਸਾਹਮਣੇ ਆਏ ਹਨ ਕਿ ਪਿੰਡ ਦੇ ਵਿੱਚ ਮੈਂ ਬਹੁਤ ਵਾਰ ਮੁੱਖ ਬੰਦਿਆਂ ਨੂੰ ਕਿਹਾ ਕਿ ਮੇਰੇ ਘਰ ਦੀ ਇਹ ਹਾਲਤ ਹੈ ਪਰ ਉਨ੍ਹਾਂ ਦਾ ਕਹਿਣਾ ਇਹ ਸੀ ਕਿ ਸਰਕਾਰ ਵੱਲੋਂ ਸਾਡੇ ਲਵੀਂ ਜੇ ਪੈਸਾ ਆਵੇ ਤਾਂ ਧੋਨੀ ਸੀਮਤ ਕਰੀਏ ਅਤੇ ਐਂ ਕਹਿ ਕੇ ਗੱਲਾਂ ਲੰਘ ਜਾਂਦੀ ਛੇਤੀ ਏਦਾਂ ਹੀ ਸਮਾਂ ਬੀਤਦਾ ਗਿਆ ਅਤੇ ਮਾਤਾ ਨੇ ਦੱਸਿਆ ਕਿ 25 ਤੋਂ 30 ਸਾਲ ਹੋ ਚੁੱਕੇ ਹਨ ਕਿ ਘਰ ਵਿੱਚ ਬਿਜਲੀ ਨਹੀਂ ਆਈ ਅਤੇ ਮੈਂ ਆਪਣੀ ਸਾਰੀ ਜ਼ਿੰਦਗੀ ਤਾਂ ਹੀ ਲੰਘਾ ਲਈ।ਅਸੀਂ ਤੁਹਾਡੇ ਕੇ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਅਜਿਹੇ ਗ਼ਰੀਬ ਲੋਕਾਂ ਦੀ ਮਦਦ ਕ ਕਿਉਂਕਿ ਇਨਸਾਨੀਅਤ ਇਸ ਚੀਜ਼ ਨਾਲ ਹੀ ਦੇਖਦੀ

ਕਿ ਸਾਨੂੰ ਹਰੇਕ ਇਨਸਾਨ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਉਹ ਤਾਂ ਇੱਕ ਬਜ਼ੁਰਗ ਮਾਂ ਥੰਮ ਜਿਹੜੀਆਂ ਨਹੀਂ ਕਿ ਆਪਣੀ ਜ਼ਿੰਦਗੀ ਇਵੇਂ ਹੀ ਬਤੀਤ ਕਰਨ ਲਈ ਅਤੇ ਹੁਣ ਬੁਢਾਪੇ ਵਿੱਚ ਉਨ੍ਹਾਂ ਨੂੰ ਕੋਈ ਸਹਾਰਾ ਦੇਣ ਵਾਲਾ ਵੀ ਨਹੀਂ ਹੈ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਅਤੇ ਪੂਰੀ ਜਾਣਕਾਰੀ ਤੁਸੀਂ ਉਥੋਂ ਲੈ ਸਕਦੇ ਹੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *