ਆਪ ਸਭ ਨੂੰ ਪਤਾ ਹੈ ਕਿ ਦਿੱਲੀ ਦੇ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਪਿਛਲੇ ਦਿਨਾਂ ਤੋਂ ਹੀ ਮੀਂਹ ਦੇ ਕਾਰਨ ਇਸ ਧਰਮ ਧਰਨੇ ਨੇ ਇੱਕ ਨਵਾਂ ਰੂਪ ਧਾਰਨ ਕੀਤਾ ਹੈ ਅਤੇ ਜੋ ਬਹੁਤ ਹੀ ਵੱਡੀ ਮੁਸ਼ਕਲਾਂ ਨੂੰ ਵੀ ਸਾਹਮਣਾ ਕਰ ਰਹੇ ਹਨ ਰਾਕੇਸ਼ ਟਿਕੈਤ ਦੀ ਫਾਸ਼ੀਵਾਦ ਵੋਟਰ ਤੋਂ ਇਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹਾਂ ਆਪ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਵਿੱਚ ਬਾਰਸ਼ ਦੇ ਮੌਸਮ ਕਾਰਨ ਦਿੱਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਮੀਂਹ ਦਾ ਪਾਣੀ ਖੜ੍ਹ ਚੁੱਕਾ ਹੈ ਅਤੇ ਕਿਸਾਨ ਇਸ ਮੀਂਹ ਦੇ ਪਾਣੀ ਦੇ ਵਿੱਚ ਵੀ ਆਪਣਾ ਧਰਨਾ ਜਾਰੀ ਕਰ ਰਹੇ ਹਨ ਅਤੇ ਰਾਕੇਸ਼ ਟਿਕੈਤ ਨੇ ਬਾਰਸ਼ ਦੇ ਪਾਣੀ ਵਿੱਚ ਬੈਠ ਕੇ ਹੀ ਧਰਨਾ ਦਿੱਤਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ
ਕਿ ਅਸੀਂ ਹਾਰਨਾ ਨਹੀਂ ਚਾਹੁੰਦੇ ਤੇ ਸੀ ਇਸ ਜੰਗ ਨੂੰ ਜਿੱਤਣਾ ਚਾਹੁੰਦੇ ਹਾਂ ਸਾਨੂੰ ਅਜਿਹੇ ਪਾਣੀ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਆਪਣੀ ਜਾਨਾਂ ਦੇਣ ਤੱਕ ਕੁਰਬਾਨ ਕਰ ਸਕਦੇ ਹਾਂ ਤੁਹਾਡੀ ਨੇ ਕਿਸਾਨਾਂ ਦੀ ਬਾਰੇ ਕੀ ਵਿਚਾਰ ਹਨ ਜੋ ਆਪਣੀ ਜਾਨਾਂ ਦੇ ਉੱਤੇ ਖੇਡ ਕੇ ਆਪਣੇ ਧਰਨੇ ਵਿੱਚ ਸ਼ਾਮਲ ਹੋ ਰਹੇ ਹਨ ਤੇ ਆਪਣੀ ਮੌਤ ਦੀ ਲੜਾਈ ਲੜ ਰਹੇ ਹਨ ਆਪਣੇ ਵਿਚਾਰ ਇਨ੍ਹਾਂ ਕਿਸਾਨਾਂ ਦੇ ਵੀ ਜ਼ਰੂਰ ਦਿਉ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !