ਭਜਨਾ ਅਮਲੀ ਅਤੇ ਸੰਤੀ ਦਾ ਕੀ ਹੈ ਰਿਸ਼ਤਾ ਕਿਸ ਤਰ੍ਹਾਂ ਕੱਟ ਰਹੇ ਨੇ ਅੱਜਕੱਲ੍ਹ ਜ਼ਿੰਦਗੀ

Uncategorized

ਜਿਵੇਂ ਕਿ ਤੁਹਾਨੂੰ ਪਤਾ ਏ ਕਿ ਆਪਣੇ ਸੱਭਿਆਚਾਰ ਨਾਲ ਜੁੜੇ ਅਜਿਹੇ ਲੋਕ ਵੀ ਹੁੰਦੇ ਹਨ ਜੋ ਕਿ ਲੋਕਾਂ ਦੇ ਮਨੋਰੰਜਨ ਲਈ ਅਜਿਹੇ,ਲੋਕਾਂ ਸਾਹਮਣੇ ਸੂਪ ਐਸ਼ ਕਰਦੇ ਹਨ ਕਿ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਸੁਣ ਹੀ ਇੰਨਾ ਜ਼ਿਆਦਾ ਹੱਸਣ ਲੱਗਦੇ ਹਨ ਕਿ ਉਹ ਬਾਹਰਲੀ ਦੁਨੀਆਂ ਨੂੰ ਭੁੱਲ ਹੀ ਜਾਂਦੇ ਹਨ।ਅਜਿਹੀ ਹੀ ਖਬਰ ਤੁਹਾਡੇ ਸਾਹਮਣੇ ਨਹੀਂ ਆਏ ਹਾਂ ਕਿਵੇਂ ਤੁਸੀਂ ਪਹਿਲਾਂ ਵੀ ਸੁਣਿਆ ਹੋਵੇਗਾ ਕਿ ਇਕ ਭਜਨਾ ਅਮਲੀ ਅਤੇ ਫੀਮੇਲ ਆਰਟਿਸਟ ਸ਼ਾਂਤੀ।ਇਨ੍ਹਾਂ ਨੇ ਪਿਛਲੇ ਕੁਝ ਸਾਲਾਂ ਤੋਂ ਦੁਨੀਆਂ ਦੇ ਮਨੋਰੰਜਨ ਲਈ ਅਜਿਹੀਆਂ ਪੰਜਾਬੀ ਗੱਲਾਂ ਕਰਦੇ ਸਨ ਤੇ ਅਜਿਹੇ ਹਾਸੀ ਮਖੌਲ ਕਰਦੇ ਹਨ ਕਿ ਦੁਨੀਆ ਇਨ੍ਹਾਂ ਦੀਆਂ ਗੱਲਾਂ ਸੁਣਨ ਨੂੰ ਤਰਸ ਜਾਂਦੀ ਸੀ।ਅੱਜ ਤੁਹਾਡੇ ਸਾਹਮਣੇ ਇਸ ਵੀਡੀਓ ਵਿੱਚ ਜੋ ਕਿ ਸ਼ਾਂਤੀ ਜੀ ਬੈਠੇ ਹਨ ਉਨ੍ਹਾਂ ਨੇ ਆਪਣੇ ਪਿਛਲੇ ਸਾਰੇ ਕੈਰੀਅਰ ਬਾਰੇ ਤੁਹਾਡੇ ਸਾਹਮਣੇ ਬਿਆਨ ਬਿਆਨ ਪੇਸ਼ ਕੀਤੇ ਹਨ ਅਤੇ ਕਿਵੇਂ ਰਿਹਾ ਉਨ੍ਹਾਂ ਦਾ ਅੱਜ ਤੱਕ ਦਾ ਸਫਰ।ਉਨ੍ਹਾਂ ਨੇ ਆਪਣੇ ਬਿਆਨਾਂ ਵਿੱਚ ਇਹ ਵੀ ਦੱਸਿਆ ਕਿ ਮੈਨੂੰ ਕੋਈ ਮੇਰੇ ਅਸਲੀ ਨਾਮ ਨਾਲ ਨਹੀਂ ਜਾਣਦਾ ਸਗੋਂ ਮੈਨੂੰ ਸਾਰੇ ਸ਼ਾਂਤੀ ਦੇ ਨਾਮ ਨਾਲ ਹੀ ਜਾਣਦੇ ਹਨ।ਅਤੇ ਉਨ੍ਹਾਂ ਦੇ ਦੱਸਣ ਵਿੱਚ ਆਇਆ ਕਿ ਮੈਨੂੰ ਲੋਕਾਂ ਵਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਅਤੇ ਕਿਉਂਕਿ ਅਸੀਂ ਰੋਜ਼ ਵਾਂਗੂੰ ਹੀ ਲੋਕਾਂ ਸਾਹਮਣੇ ਹਾਸੀ ਮਖੌਲ ਅਜਿਹੀਆਂ ਪ੍ਰੋਗਰਾਮ ਲੈ ਕੇ ਆਉਂਦੇ ਸਾਂ ਜਿਨ੍ਹਾਂ ਨੂੰ ਲੋਕ ਬਹੁਤ ਸਾਰਾ ਪਿਆਰ ਦਿੰਦੇ ਅਤੇ ਵਧੀਆ ਸਾਨੂੰ ਹੁੰਗਾਰਾ ਮਿਲਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਦਾ ਮੇਰਾ ਕਰੀਅਰ ਬਹੁਤ ਵਧੀਆ ਰਿਹਾ ਅਤੇ ਪੰਜਾਬੀ ਇੰਡਸਟਰੀ ਨੇ ਬਹੁਤ ਜ਼ਿਆਦਾ ਭਰਵਾਂ ਹੁੰਗਾਰਾ ਦਿੱਤਾ।ਅਸੀਂ ਅਕਸਰ ਹੀ ਤੁਹਾਡੇ ਸਾਹਮਣੇ ਅਜਿਹੀਆਂ ਵੀਡਿਓਜ਼ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੂੰ ਦੇਖ ਤੁਸੀਂ ਬਹੁਤ ਵਧੀਆ ਵਿਚਾਰ ਦਿੰਦੇ ਉਹ ਅਜਿਹੀ ਹੀ ਅੱਜ ਇਕ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੋ ਕਿ ਸਾਡੇ ਪੁਰਾਣੀਆਂ ਯਾਦਾਂ ਨਾਲ ਜੁੜੀ ਹੋਈ ਹੈ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.