ਸੱਪ ਨੂੰ ਫੜ ਕੇ ਕਰਦੇ ਸੀ ਕਲੋਲਾਂ ਪਰ ਪੈ ਗਿਆ ਮਹਿੰਗੀਆਂ

Uncategorized

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਦੁਨੀਆਂ ਵਿਚ ਅਜਿਹੇ ਸ਼ਖਸ ਵੀ ਹਨ ਜਿਨ੍ਹਾਂ ਨੂੰ ਦੇਖ ਕੇ ਅਸੀਂ ਅਤੇ ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਅਤੇ ਉਨ੍ਹਾਂ ਦੇ ਕਾਰਨਾਮੇ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ।ਅਜਿਹਾ ਹੀ ਸ਼ਖ਼ਸ ਸਾਹਮਣੇ ਹੈ ਜੋ ਕਿ ਨਾਡੂ ਜਿਸ ਨੇ ਸੱਪਾਂ ਦੀ ਦੁਨੀਆਂ ਵਿੱਚ ਬਹੁਤ ਜ਼ਿਆਦਾ ਮੁਹਾਰਤ ਹਾਸਲ ਕੀਤੀ ਹੈ।ਜਿਸ ਵਿਅਕਤੀ ਦਾ ਕਹਿਣਾ ਹੈ ਕਿ ਕੋਈ ਦੁਨੀਆਂ ਦਾ ਕੋਈ ਵੀ ਸਾਕੋ ਸੱਪ ਹੋਵੇ ਉਸ ਦਾ ਜ਼ਹਿਰ ਮੇਰੇ ਉੱਤੇ ਕੋਈ ਅਸਰ ਨਹੀਂ ਕਰਦਾ।ਆਦਿ ਉਸ ਦੇ ਹੋਰ ਵੀ ਬਹੁਤ ਸਾਰੇ ਵੱਡੇ ਵੱਡੇ ਕਾਰਨਾਮੇ ਸੋਸ਼ਲ ਮੀਡੀਆ ਉੱਤੇ ਦਿਖਾਈ ਦਿੰਦੇ ਅਕਸਰ ਹੀ ਹਨ।ਅਜਿਹਾ ਹੀ ਇੱਕ ਕਾਰਨਾਮਾ ਹੂੰ ਹੋਰ ਕਰਨ ਜਾ ਰਹੇ ਸੀ ਕਿ ਇਕ ਕੋਬਰਾ ਸੱਪ ਨੂੰ ਫੜ ਕੇ ਉਹ ਆਪਣੇ ਮੂੰਹ ਨਾਲ ਟੱਚ ਕਰਦੇ ਸੀ ਤਾਂ

ਉਦੋਂ ਜਦੋਂ ਉਹ ਉਸ ਨੂੰ ਟੱਚ ਕਰਨ ਲੱਗੇ ਤਾਂ ਅਜਿਹਾ ਹਾਦਸਾ ਵਾਪਰਿਆ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ।ਜਦੋਂ ਉਸ ਨੇ ਲੋਕਾਂ ਦੇ ਸਾਹਮਣੇ ਉਸ ਸੱਪ ਨੂੰ ਆਪਣੇ ਮੂੰਹ ਨਾਲ ਲਾਉਣਾ ਚਾਹਿਆ ਤਾਂ ਉਸ ਆਪਣੇ ਉਸ ਦੀ ਜੀਭ ਤੇ ਦੰਦੀ ਵੱਢ ਲਈ ।ਅਤੇ ਲੋਕਾਂ ਵਿੱਚ ਹੜ੍ਹ ਬਣ ਮੱਚ ਗਈ ।ਕਦੇ ਕਦੇ ਤਾਂ ਅਜਿਹੀਆਂ ਵੀ ਘਟਨਾਵਾਂ ਹੋ ਜਾਂਦੀਆਂ ਹਨ ਜਿਹੜੀਆਂ ਕੀ ਅਸੀਂ ਸੋਚਿਆ ਵੀ ਨਹੀਂ ਹੁੰਦਾ ਵੀਡੀਓ ਦਾ ਲਿੰਕ ਅਸਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਪੀਰਾਂ ਜ਼ਰੂਰ ਦਿਉ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.