ਅੱਜ ਤੁਹਾਡੇ ਸਾਹਮਣੇ ਅੱਜ ਦੀਆਂ ਖ਼ਾਸ ਖ਼ਬਰਾਂ ਲੈ ਕੇ ਹਾਜ਼ਰ ਹੋਇਆ ਜਿੱਥੇ ਆਪਾਂ ਗੱਲ ਕਰਾਂਗੇ ਭਾਰਤ ਦੇ ਪੰਜਾਬ ਸੂਬੇ ਦੀਆਂ ਅਹਿਮ ਖ਼ਬਰਾਂ ਤੇ ਖ਼ਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਨਜ਼ਰ ਮਾਰੀ ਅੱਜ ਦੀਆਂ ਚੋਣਵੀਆਂ ਖ਼ਬਰ ਤੇ ।ਪੰਜਾਬ ਚ ਕਿਸਾਨਾਂ ਨੂੰ 100 ਕਰੋੜ ਰੁਪਏ ਦਾ ਕਰਜ਼ ਦੇਵੇਗਾ ਖੇਤੀ ਵਿਕਾਸ ਬੈਂਕ,ਫਤਹਿਗਡ਼੍ਹ ਸਾਹਿਬ ਤੋਂ ਹੋਇਆ ਆਗਾਜ਼,ਪਹਿਲੇ ਦਿਨ ਮੰਡੀ 9 ਕਰੋੜ ਰੁਪਏ ਦੇ ਚੈੱਕ।ਕੈਪਟਨ ਵੱਲੋਂ ਸੂਬੇ ਵਿੱਚ ਹਾਈ ਅਲਰਟ ਦੇ ਹੁਕਮਾਂ ਪੁਲਿਸ ਨੇ ਟਿਫਨ ਬੰਬ ਮਾਮਲੇ ਚ ਚਾਰ ਹੋਰ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ।ਪੰਜਾਬ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਦੀ ਮਿਆਦ ਇੱਕ ਵਾਰ ਫੇਰ ਵਧਾਈ।
ਪੰਜਾਬ ਵਿੱਚ ਸਰਕਾਰੀ ਬੱਸਾਂ ਫੇਰ ਇੱਕ ਵਾਰ ਦੁਬਾਰਾ ਚੱਲੀਆਂ ਉਣੱਤੀ ਤਰੀਕ ਨੂੰ ਫੇਰ ਹਫੜਾ ਦਫੜੀ ਦੀ ਚਿਤਾਵਨੀ ਵੇਖੋ ਕੀ ਹੈ ਕਾਰਨ।ਚੋਣ ਲੜੇਗੀ ਪ੍ਰਿਯੰਕਾ ਗਾਂਧੀ ਬਣੇਗੀ ਵਿਧਾਨ ਸਭਾ ਦੀਆਂ ਚੋਣਾਂ ਲੜਨ ਵਾਲੀ ਗਾਂਧੀ ਪਰਿਵਾਰ ਦੀ ਪਹਿਲੀ ਮੈਂਬਰ।ਭਾਰਤੀ ਫੌਜ ਨੇ ਸੋਲ਼ਾਂ ਤੋਂ ਹੋਣ ਵਾਲੀ ਭਰਤੀ ਰੈਲੀ ਕੀਤੀ ਮੁਲਤਵੀ,ਨਵੀਆਂ ਤਰੀਕਾਂ ਦਾ ਛੇਤੀ ਹੋਵੇਗਾ ਐਲਾਨ।ਆਈਫੋਨ ਤੇਰਾਂ ਦੇ ਆਉਂਦੇ ਹੀ ਉਹ ਹੀ ਸਸਤੇ ਹੋਏ ਆਈਫੋਨ ਬਾਰਾਂ ਦੇ ਰੇਟ।ਇਨ੍ਹਾਂ ਖ਼ਬਰਾਂ ਨੂੰ ਅਹਿਮ ਜਾਨਣ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !