18 ਲੱਖ ਲੈ ਕੇ ਡਾਕਟਰ ਨਾ ਕਰ ਸਕੇ ਉਹ ਹਰਿਮੰਦਰ ਸਾਹਿਬ ਦੇ ਵਿੱਚ ਹੋਇਆ

Uncategorized

ਅਸੀਂ ਰੋਜ਼ਾਨਾ ਹੀ ਜ਼ਿੰਦਗੀ ਦੇ ਵਿਚ ਇਹ ਰੋਂਦੇ ਹਾਂ ਕਿ ਕਈ ਵਾਰ ਜੋ ਡਾਕਟਰ ਨਹੀਂ ਕਰ ਪਾਉਂਦੇ ਉਹ ਸਾਡੀ ਦਬਾਵਾਂ ਕੰਮ ਕਰ ਦਿੰਦੀਆਂ ਹਨ ਅਜਿਹੀ ਇੱਕ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਕੀ ਹੈ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨਿਸ਼ਚਿਤ ਕੀਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਇਹ ਵੀਡੀਓ ਹੋਈ ਲੜਕੀ ਦੀ ਜੂਨ ਹੀ ਕੈਂਸਰ ਦੇ ਨਾਲ ਬਹੁਤ ਜ਼ਿਆਦਾ ਪੀਡ਼ਤ ਸੀ ਪਰ ਉਹ ਡਾਕਟਰਾਂ ਦੇ ਕੋਲ ਜਾ ਕੇ ਥੱਕ ਹਾਰ ਚੁੱਕੇ ਸਨ ਉਨ੍ਹਾਂ ਨੇ ਅਠਾਰਾਂ ਲੱਖ ਰੁਪਿਆ ਡਾਕਟਰਾਂ ਨੂੰ ਖੁਆ ਦਿੱਤਾ ਪਰ ਕੋਈ ਵੀ ਦਵਾਈ ਉਸ ਨੂੰ ਕੰਮ ਨਾ ਕਰ ਸਕੀ ਅਤੇ ੳੁਨ੍ਹਾਂ ਨੇ ਥੱਕ ਹਾਰ ਚੁੱਕੇ ਸਨ ਅਤੇ ਘਰ ਬੈਠ ਚੁੱਕੇ ਸਨ ਪਰ ਉਨ੍ਹਾਂ ਨੇ ਬਾਅਦ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅਤੇ ਉਥੇ ਨਤਮਸਤਕ ਹੋਏ ਅਤੇ ਜਦੋਂ ਸਰੋਵਰ ਦੇ ਵਿਚ ਲੜਕੀ ਨੂੰ ਇਸ਼ਨਾਨ ਕਰਵਾਇਆ ਤਾਂ ਉਹ ਲੜਕੀ ਬਿਲਕੁਲ ਠੀਕ ਹੋ ਗਈ ਇਹ ਸਾਰੀ ਗੱਲਬਾਤ ਉਨ੍ਹਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸੀ ਹੈ ਅਤੇ ਲੜਕੀ ਨੇ ਖ਼ੁਦ ਇਹ ਗੱਲ ਜ਼ਾਹਿਰ ਕੀਤੀ ਹੈ ਕਿ ਉਹ ਹੁਣ ਬਿਲਕੁਲ ਠੀਕ ਹੈ ਜੇਕਰ ਤੁਸੀਂ ਉਸਦੇ ਲੜਕੀ ਦੀ ਵੀਡੀਓ ਨੂੰ ਦੇਖਣਾ ਚਾਹੁੰਦੇ ਹਨ ਜਿੱਥੇ ਉਹ ਆਪ ਖ਼ੁਦ ਗੱਲਬਾਤ ਆਡ਼੍ਹਤੀ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਤੁਸੀਂ ਪੂਰੀ ਵੀਡੀਓ ਨੂੰ ਦੇਖ ਅਤੇ ਸੁਣ ਸਕਦੇ ਹੋ ਕਿ ਕਿਸ ਤਰ੍ਹਾਂ ਇਕ ਲੜਕੀ ਕੈਂਸਰ ਤੋਂ ਠੀਕ ਹੁੰਦੀ ਹੈ ਜੇਕਰ ਸਾਡਾ ਰੱਬ ਉਤੇ ਪੂਰਾ ਵਿਸ਼ਵਾਸ ਹੋਵੇ ਪਰਮਾਤਮਾ ਸਾਡੀ ਮਦਦ ਜ਼ਰੂਰ ਕਰਦਾ ਹੈ ਇਸੇ ਤਰ੍ਹਾਂ ਹੀ ਇਸ ਲੜਕੀ ਦੀ ਪ੍ਰਮਾਤਮਾ ਨੇ ਮੱਦਦ ਕੀਤੀ ਹੈ ਕਈ ਵਾਰ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਸ ਨੂੰ ਡਾਕਟਰ ਵੀ ਸਹੀ ਨਹੀਂ ਕਰ ਸਕਦੇ ਪਰ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਹੈ ਕਿ ਉਸ ਨੂੰ ਠੀਕ ਕਰ ਦੇਵੇ

ਜਿਸ ਤਰ੍ਹਾਂ ਇਸ ਲੜਕੀ ਨੂੰ ਇੱਕ ਨਵੀਂ ਜ਼ਿੰਦਗੀ ਬਖ਼ਸ਼ੀ ਹੈ ਤੁਹਾਡੀ ਇਸ ਲੜਕੀ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ ਅਤੇ ਤੁਸੀਂ ਜੋ ਕਿਸੇ ਵੀ ਧਰਮ ਨੂੰ ਮੰਨਦੇ ਹੋਏ ਆਪਣੇ ਧਰਮ ਦੀ ਰੱਖਿਆ ਪਾਲਣਾ ਨਿਯਮ ਜ਼ਰੂਰ ਕਰੇ ਤਾਂ ਜੋ ਤੁਹਾਨੂੰ ਤੁਹਾਡਾ ਧਰਮ ਨਵੀਂ ਜ਼ਿੰਦਗੀ ਦੇ ਸਕੇ ਅਤੇ ਉਸ ਦੀ ਰਾਖੀ ਕਰਨਾ ਬਹੁਤ ਜ਼ਰੂਰੀ ਹੈ ਹੁਣ ਉਸ ਪਰਿਵਾਰ ਦੇ ਆਪਣੇ ਸਿੱਖ ਧਰਮ ਨਾਲ ਹੋਰ ਵੀ ਬਹੁਤ ਜ਼ਿਆਦਾ ਸਬੰਧ ਬਣ ਚੁੱਕੇ ਹਨ ਉਨ੍ਹਾਂ ਦਾ ਵਿਸ਼ਵਾਸ ਵੀ ਬਹੁਤ ਜ਼ਿਆਦਾ ਵਧ ਚੁੱਕਾ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.