ਸੜਕ ਉਤੇ ਨੌਜਵਾਨ ਕਰਦਾ ਸੀ ਇਕ ਅਜਿਹੀ ਹਰਕਤ ਜਿਸ ਨੂੰ ਦੇਖ ਕੇ ਰਹਿ ਜਾਓਗੇ ਦੰਗ

Uncategorized

ਆਪ ਸਭ ਨੂੰ ਪਤਾ ਹੀ ਹੈ ਕਿ ਹਰ ਰੋਜ਼ ਸੜਕਾਂ ਤੇ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਇਹ ਦੁਰਘਟਨਾਵਾਂ ਕਈ ਵਾਰ ਪਸ਼ੂ ਪੰਛੀਆਂ ਦੇ ਨਾਲ ਹੁੰਦੀਆਂ ਹਨ ਜਦੋਂ ਉਹ ਸੜਕ ਪਾਰ ਕਰਦੇ ਹਨ ਜਾਂ ਕੋਈ ਆਮ ਲੋਕਾਂ ਦੇ ਨਾਲ ਵੀ ਇਹ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਅਜਿਹੀ ਘਟਨਾਵਾਂ ਉਸ ਸਮੇਂ ਵਾਪਰਦੀਆਂ ਹਨ ਜਦੋਂ ਅਸੀਂ ਸੜਕਾਂ ਨੂੰ ਇੱਕ ਗਾਰਡਨ ਦੇ ਤੌਰ ਤੇ ਵਰਤਣ ਲੱਗਦੇ ਹਾਂ ਪਰ ਕਾਰਡਾਂ ਦੇ ਤੌਰ ਤੇ ਤਾਂ ਸਹੀ ਹੈ ਪਰ ਕਈ ਲੋਕ ਸੜਕਾਂ ਨੂੰ ਆਪਣਾ ਘਰ ਹੀ ਸਮਝ ਲੈਂਦੇ ਹਨ ਜਿਸ ਤਰ੍ਹਾਂ ਹੀ ਇੱਕ ਨੌਜਵਾਨ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਸੀਂ ਸਭ ਜਾਣਦੇ ਹਾਂ ਕਿ ਬਾਰਸ਼ ਦੇ ਮੌਸਮ ਦੇ ਪਿੱਛੇ ਬਹੁਤ ਸਾਰੇ ਲੋਕ ਵਾਰਿਸ ਦੇ ਵਿੱਚ ਨਹਾਉਣਾ ਪਸੰਦ ਕਰਦੇ ਹਨ ਅਤੇ ਇਸ ਤਰ੍ਹਾਂ ਹੀ ਇੱਕ ਨੌਜਵਾਨ ਸੜਕ ਦੇ ਵਿਚ ਖੜ੍ਹ ਕੇ ਇੱਕ ਪਾਈਪ ਦੇ ਨੀਚੇ ਨਹਾ ਰਿਹਾ ਸੀ ਅਤੇ ਓਦਰੇ ਗੱਡੀ ਆ ਰਹੀ ਸੀ ਗੱਡੀ ਵਾਲੇ ਨੇ ਉਸ ਨੂੰ ਆਉਣ ਸਾਰ ਉਸ ਦੇ ਲੱਤਾਂ ਦੇ ਵਿੱਚ ਗੱਡੀ ਮਾਰ ਦਿੱਤੀ ਪਤਾ ਨਹੀਂ ਲੱਗ ਰਿਹਾ ਕਿ ਉਸ ਗੱਡੀ ਵਾਲੇ ਨੂੰ ਬਾਰਸ਼ ਦੇ ਕਾਰਨ ਉਹ ਨੌਜਵਾਨ ਨਹੀਂ ਦਿਖਾਈ ਦਿੱਤਾ ਜਾਂ ਫਿਰ ਉਸ ਨੂੰ ਇਸ ਨੌਜਵਾਨ ਦੀ ਇਹ ਹਰਕਤ ਕੀ ਕੁਨੀਨ ਲੱਗੀ ਜਿਸ ਦੇ ਕਾਰਨ ਉਸ ਨੇ ਇਸ ਗੱਡੀ ਨਾਲ ਉਸ ਨੂੰ ਠੋਕ ਦਿੱਤਾ ਸਾਡੇ ਹਿਸਾਬ ਨਾਲ ਗੱਡੀ ਵਾਲੇ ਦੀ ਇਹਦੇ ਵਿਚ ਕੋਈ ਗਲਤੀ ਨਹੀਂ ਹੈ ਪਰ ਜੋ ਨੌਜਵਾਨ ਸੜਕ ਦੇ ਵਿਚਕਾਰ ਖੜ੍ਹ ਕੇ ਨਹਾ ਰਿਹਾ ਸੀ ਉਸ ਦੀ ਹੀ ਗਲਤੀ ਹੈ ਇਸਦੀ ਨੌਜਵਾਨ ਦੀ ਬਚਤ ਇਸ ਕਰਕੇ ਰਹੇਗੀ

ਗੱਡੀ ਘੱਟ ਸਪੀਡ ਕਾਰਨ ਉਸ ਦੀ ਬੱਚਤ ਰਹੇਗੀ ਜੇਕਰ ਗੱਡੀ ਦੀ ਸਪੀਡ ਤੇਜ਼ ਹੁੰਦੀ ਤਾਂ ਇਸ ਨੂੰ ਨੌਜਵਾਨ ਦੀ ਮੌਤ ਵੀ ਹੋ ਸਕਦੀ ਸੀ ਅਸੀਂ ਆਪ ਸਭ ਨੂੰ ਵੀ ਬੇਨਤੀ ਕਰਦੇ ਹਾਂ ਕਿ ਸੜਕ ਦੇ ਉੱਤੇ ਅਜਿਹੀ ਘਟਨਾਵਾਂ ਨਹੀਂ ਕਾਮਿਆਂ ਚਾਹੀਦੇ ਜਿਸ ਨਾਲ ਕਿਸੇ ਦਾ ਵੀ ਨੁਕਸਾਨ ਹੋ ਜਾਵੇ ਅਤੇ ਨਾ ਹੀ ਸੜਕ ਨੂੰ ਆਪਣਾ ਘਰ ਸਮਝਣਾ ਚਾਹੀਦਾ ਹੈ ਸਗੋਂ ਸਡ਼ਕ ਨੂੰ ਸੜਕ ਦੇ ਤੌਰ ਤੇ ਹੀ ਵਰਤਣਾ ਚਾਹੀਦਾ ਹੈ ਅਤੇ ਨਾ ਹੀ ਨਹਾਉਣ ਵਾਲੀਆਂ ਜਗ੍ਹਾ ਲਈ ਵਰਤਣਾ ਚਾਹੀਦਾ ਹੈ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *