ਦੇਖੋ ਡਾਕਟਰ ਕਰਦਾ ਹੈ ਅਨੋਖੇ ਤਰੀਕੇ ਨਾਲ ਇਲਾਜ

Uncategorized

ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿੱਥੋਂ ਕਿ ਸਾਨੂੰ ਸਮਾਜ ਵਿੱਚ ਹੋ ਰਹੀਆਂ ਅਪਡੇਟਾਂ ਦਾ ਪਤਾ ਲੱਗਦਾ ਹੈ ਅਜਿਹੀ ਹੀ ਇਹ ਵੀਡਿਓ ਸਾਹਮਣੇ ਨਿਕਲ ਕੇ ਆਈ ਹੈ।ਪਿੱਛੇ ਜੇ ਤੁਸੀਂ ਸੁਣਿਆ ਹੀ ਹੋਵੇਗਾ ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਇਹ ਵੀਡਿਓ ਵਾਇਰਲ ਹੋਈ ਸੀ ਕੇਕਾਂ ਮਲੇਰਕੋਟਲਾ ਦੇ ਕੋਲ ਪੈਂਡਾ ਹਾਸਨ ਵਿੱਚ ਰਹਿਣ ਵਾਲਾ ਇਹ ਹੱਡੀਆਂ ਦਾ ਮਾਹਿਰ ਡਾਕਟਰ ਕੀ ਲੋਕਾਂ ਦੇ ਗੋਡੇ ਗਿੱਟੇ ਅਤੇ ਰੀੜ੍ਹ ਦੀ ਹੱਡੀ ਅਜਿਹੇ ਅੰਗਾਂ ਦੇ ਇਲਾਜ ਦੰਦੀਆਂ ਵੱਢ ਕੇ ਕਰਦਾ ਸੀ।ਅਤੇ ਉਸ ਬਾਰੇ ਬਹੁਤ ਮੁੱਦੇ ਉੱਠ ਰਹੇ ਹਨ ਅਤੇ ਉਸ ਦੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਇਹ ਹੋਰ ਵੀ ਕੰਮ ਕਰਦਾ ਸੀ ਪਰ ਜਦੋਂ ਦੀ ਯਹੀ ਵੀਡਿਓ ਵਾਇਰਲ ਹੋਈ ਹੈ ਕਿ ਉਹ ਦੰਦੀਆਂ ਵੱਢ ਕੇ ਲੋਕਾਂ ਦਾ ਇਲਾਜ ਕਰਦਾ ਹੈ।ਤਾਂ ਉਦੋਂ ਤੋਂ ਇਸ ਦੇ ਦੁਕਾਨ ਬਾਹਰ ਬਹੁਤ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ।ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ

ਕਿ ਕੋਈ ਇਸ ਕੋਲ ਅਜਿਹਾ ਇਲਾਜ ਨਹੀਂ ਹੈ ਕਿ ਉਹ ਇਨ੍ਹਾਂ ਦਾ ਇਲਾਜ ਚੰਗੇ ਤਰੀਕੇ ਨਾਲ ਕਰਦਾ ਹੈ।ਸਗੋਂ ਉਨ੍ਹਾਂ ਲੋਕਾਂ ਦਾ ਦੱਸਣਾ ਹੈ ਕਿ ਲੋਕਾਂ ਨੂੰ ਗੁੰਮਰਾਹ ਕਰ ਕੇ ਪੈਸੇ ਕਮਾ ਰਿਹਾ ਹੈ ਤੇ ਗਲਤ ਤਰੀਕੇ ਨਾਲ ਅਜਿਹੇ ਟੀਕਿਆਂ ਨੂੰ ਅੰਜਾਮ ਦੇ ਰਿਹਾ ਹੈ।ਅਤੇ ਪਿੰਡ ਦੇ ਲੋਕਾਂ ਦੇ ਬਿਆਨ ਦੱਸੇ ਜਾ ਰਹੇ ਹਨ ਕਿ ਇੱਥੇ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਲੱਗੀ ਰਹਿੰਦੀ ਹੈ ਕਿ ਜੋ ਕਿ ਪ੍ਰਸ਼ਾਸਨ ਅੱਗੇ ਹੀ ਮੰਗ ਕੀਤੀ ਜਾਂਦੀ ਹੈ ਕਿ ਇਸ ਉੱਤੇ ਠੱਲ੍ਹ ਪਾਈ ਜਾਵੇ।ਵਧੇਰੇ ਜਾਣਕਾਰੀ ਲਈ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *