ਜਿਵੇਂ ਕਿ ਤੁਹਾਨੂੰ ਪਤਾ ਹੀ ਹੈ!ਕਿ ਹਰਚਰਨ ਸਿੰਘ ਦੇ ਕਤਲ ਕੇਸ ਵਿੱਚ ਬਹੁਤ ਜ਼ਿਆਦਾ ਗੁੱਥੀਆਂ ਉਲਝੀਅਾਂ ਹੋਈਅਾਂ ਸਨ ਜੋ ਕਿ ਜਿਨ੍ਹਾਂ ਤੇ ਹੌਲੀ ਹੌਲੀ ਸੱਚ ਸਾਹਮਣੇ ਵੱਡੇ ਖੁਲਾਸੇ ਹੁੰਦੇ ਰਹੇ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਹਰਚਰਨ ਸਿੰਘ ਦੇ ਕਤਲ ਕੇਸ ਦੇ ਸਾਰੇ ਅਰੋਪ ਉਸਦੀ ਪ੍ਰੇਮਿਕਾ ਅਤੇ ਉਨ੍ਹਾਂ ਦੇ ਪਰਿਵਾਰ ਤੇ ਲਗਾਏ ਗਏ ਹਨ।ਕੁਝ ਜਿਹੀਆਂ ਵੀ ਵੀਡੀਓ ਸਾਹਮਣੇ ਨਿਕਲ ਕੇ ਆਈਆਂ ਸਨ ਕਿ ਜੋ ਉਸ ਦੀ ਪ੍ਰੇਮਿਕਾ ਦੇ ਘਰ ਦੇ ਕੋਲ ਜਿੱਥੇ ਹਰਚਰਨ ਸਿੰਘ ਦਾ ਕਤਲ ਹੋਇਆ ਸੀ ਇਹ ਵੀ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਅਤੇ ਜਦੋਂ ਉਸ ਹਰਚਰਨ ਸਿੰਘ ਦੇ ਕੇਸ ਦੀ ਕਮਾਂਡ ਐਡਵੋਕੇਟ ਸੁਨੀਲ ਨੂੰ ਸਾਂਭੀ ਗਈ ਤਾਂ ਉਨ੍ਹਾਂ ਨੇ ਬਹੁਤ ਜ਼ਿਆਦਾ ਵੱਡੇ ਖੁਲਾਸੇ ਸਾਹਮਣੇ ਕੀਤੇ।ਜਿਨ੍ਹਾਂ ਦੀ ਜਾਂਚ ਪਡ਼ਤਾਲ ਕਰਨ ਦੌਰਾਨ ਅਜਿਹੇ ਸਬੂਤ ਹੱਥ ਲੱਗੇ ਹਨ ਕਿ ਉਹ ਸਾਰਾ ਇਸ਼ਾਰਾ ਉਸ ਦੀ ਪ੍ਰੇਮਿਕਾ ਦੇ ਹੱਥੋਂ ਕਰਵਾਏ ਗਏ ਕਤਲ ਵੱਲ ਕਰ ਰਹੇ ਹਨ।ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕੁਝ ਅਜਿਹੇ ਵੀ ਸਬੂਤ ਹੱਥ ਲੱਗੇ ਹਨ ਕਿ ਜੋ ਹਰਚਰਨ ਸਿੰਘ ਦੇ ਕਤਲ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਅਤੇ ਹੁਣ ਉਨ੍ਹਾਂ ਤੇ ਵੀ ਪੂਰੀ ਸਖ਼ਤ ਕਾਰਵਾਈ ਕੀਤੀ ਜਾਵੇਗੀ।ਅਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਰਚਰਨ ਸਿੰਘ ਦੇ ਕਤਲ ਕੇਸ ਵਿੱਚ ਜੋ ਐਡਵੋਕੇਟ ਹਨ ਉਨ੍ਹਾਂ ਨੇ ਕੁੜੀ ਦੇ ਪਰਿਵਾਰ ਨਾਲ ਮਿਲ ਕੇ ਵੀ ਅਜਿਹੇ ਖੁਲਾਸੇ ਸਾਹਮਣੇ ਆਏ ਹਨ ਕਿ ਸਾਰਾ ਕੇਸ ਦੇ ਖੁਲਾਸੇ ਸਾਹਮਣੇ ਆਏ ਹਨ।
ਅੱਜ ਮਿਲੀ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਉਸਦੀ ਪ੍ਰੇਮਿਕਾ ਦੇ ਖੇਤ ਵਿਚ ਹੋਈ ਕਰੰਟ ਵਾਲੀ ਤਾਰ ਫੇਰੀ ਦੀ ਸੀ ਉਹ ਸਿਰਫ਼ ਇੱਕ ਝੂਠੇ ਬਿਆਨ ਸਨ!ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਉੱਥੇ ਕੋਈ ਵੀ ਕਰੰਟ ਵਾਲੀ ਤਾਰ ਨਹੀਂ ਫੇਰੀ ਗਈ ਸੀ।ਇਹ ਤੁਹਾਡੇ ਸਾਹਮਣੇ ਸਾਰੀ ਜਾਣਕਾਰੀ ਵੀਡੀਓ ਦੇ ਅਧਾਰ ਤੇ ਦਿੱਤੀ ਗਈ ਹੈ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !