ਮੀਂਹ ‘ਤੇ ਝੱਖੜ ਝੁੱਲਣ ਬਾਰੇ ਪੰਜਾਬ, ਚੰਡੀਗਡ਼੍ਹ, ਹਰਿਆਣਾ ‘ਚ ਜਾਰੀ ਹੋਈ ਵੱਡੀ ਚਿ ਤਾ ਵ ਨੀ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਮੌਸਮ ਵਿਭਾਗ ਦੇ ਨਾਲ ਜੁੜੀ ਵਿਚ ਸਾਹਮਣੇ ਆ ਰਹੀ ਹੈ ਪੰਜਾਬ ਹਰਿਆਣਾ ਤੇ ਚੰਡੀਗਡ਼੍ਹ ਦੇ ਵਿੱਚ ਜ਼ਿਆਦਾਤਰ ਸਥਾਨਾਂ ਉਤੇ ਇਸ ਸਾਲ ਮੌਸਮ ਰਿ ਕਾ ਰ ਡ ਬਣਾ ਰਿਹਾ ਹੈ ਪਹਿਲੀ ਵਾਰ ਜੂਨ ਮਹੀਨੇ ਵਿਚ ਭਿ ਆ ਨ ਕ ਗ ਰ ਮੀ ਗਾ ਇ ਬ ਹੈ ਮੌਸਮ ਵਿਗਿਆਨੀਆਂ ਦੇ ਅਨੁਸਾਰ ਪਰ ਪੰਜਾਬ ਹਰਿਆਣਾ ਦੇ ਕੁਝ ਇਲਾਕਿਆਂ ਵਿਚ ਆਉਂਦੇ ਬਹੱਤਰ ਘੰਟਿਆਂ ਦੌਰਾਨ ਤੇ ਜ਼ ਮੀਂਹ ਪੈ ਸਕਦਾ ਹੈ

ਲੁਧਿਆਣਾ ਚ ਸਵੇਰੇ ਕਾਫੀ ਮੀਂਹ ਪਿਆ ਹੈ ਚੰਡੀਗੜ੍ਹ ਸ ਮੇ ਤ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਦੇ ਵਿੱਚ ਮਈ ਮਹੀਨੇ ਵਿੱਚ ਵੀ ਗਰਮੀ ਦਾ ਮਾ ਤ ਰ ਰਿਹਾ ਹੈ ਇਹੋ ਹਾ ਲਾ ਤ ਹੁਣ ਜੂਨ ਮਹੀਨੇ ਚ ਵੀ ਬਣੇ ਹੋਏ ਹਨ ਜੂਨ ਦੇ ਵਿੱਚ ਵੀਰਵਾਰ  ਨੌੰ ਜੂਨ ਦੇ ਪਿਛਲੇ ਦੱਸ ਸਾਲਾਂ ਦਾ ਸਭ ਤੋਂ ਘੱਟ ਤਾਪਮਾਨ ਰਿਹਾ ਮੌਸਮ ਵਿਭਾਗ ਪ੍ਰਾਪਤੀ ਅੰਕੜਿਆਂ ਅਨੁਸਾਰ ਚੰਡੀਗਡ਼੍ਹ ਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਪੰਜ ਡਿਗਰੀ ਦੀ ਗਿ ਰਾ ਵ ਟ ਨਾਲ ਚੌਂਤੀ ਡਿਗਰੀ ਸੈਲਸੀਅਸ ਰਿਹਾ

ਅਤੇ ਘੱਟੋ-ਘੱਟ ਤਾਪਮਾਨ  ਪੱਚੀ ਪੁਆਇੰਟ ਦੋ ਡਿਗਰੀ ਰਿਹਾ ਅਤੇ ਸਵੇਰ ਤੋਂ ਹੀ ਬੱਦਲ ਛਾਏ ਰਹੇ ਜਿਸ ਕਰਕੇ ਤਾਪਮਾਨ ਉੱਤੇ ਇਸ ਦਾ ਅ ਸ ਰ ਪਿਆ ਗਿ ਰਾ ਵ ਟ ਦੇਖਣ ਨੂੰ ਮਿਲਿਆ ਸ਼ਾਮੀਂ ਥੋੜ੍ਹੀ ਧੁੱ ਪ ਜ਼ਰੂਰ ਨਿਕਲੀ ਮੌਸਮ ਵਿਭਾਗ  ਦੇ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਸ਼ਹਿਰ ਵਿਚ ਮੀਂਹ ਪੈਣ ਦੇ ਆ ਸਾ ਰ ਹਨ ਅਤੇ ਇਸ ਦੇ ਨਾਲ ਚਾਲੀ ਪੰਜਾਹ ਕਿਲੋਮੀਟਰ ਪ੍ਰਤੀ ਘੰਟੇ ਦੀ ਰ ਫ ਤਾ ਰ ਨਾਲ ਤੇਜ਼ ਹ ਵਾ ਵਾਂ ਵੀ ਚੱਲਣਗੀਆਂ ਮੌਸਮ ਵਿਭਾਗ ਦੀ ਮੰਨੀਏ ਤਾਂ

ਅੱਜ ਸ਼ਹਿਰ ਵਿੱਚ ਦੁਪਹਿਰ ਤੋਂ ਬਾਅਦ ਤੇਜ਼ ਵ ਰ ਖਾ ਹੋ ਸਕਦੀ ਹੈ ਬਾਕੀ ਦੀਆਂ ਥਾਵਾਂ ਤੇ ਮੌਸਮ ਕਿਵੇਂ ਦਾ ਰਹੇਗਾ ਉਸ ਦੇ ਲਈ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ ਇਸਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ਮੌਸਮ ਦੇ ਨਾਲ ਜੁੜੀ ਹੋਈ ਹੋਰ ਨਵੀਂ ਅਪਡੇਟ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡੇ ਤੱਕ ਸਹੀ ਅਤੇ ਨਿ ਰ ਪੱ ਖ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ

Leave a Reply

Your email address will not be published. Required fields are marked *