ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਹੀ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਕੁਝ ਅਜਿਹੀਆਂ ਵੱਡੀਆਂ ਤੇ ਅਹਿਮ ਖ਼ਬਰਾਂ ਲੈ ਕੇ ਆਉਂਦੇ ਆਂ ਅੱਜ ਤੁਹਾਡੇ ਸਾਹਮਣੇ ਕੈਨੇਡਾ ਦੀਆਂ ਵੱਡੀਆਂ ਖ਼ਬਰਾਂ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਗੱਲ ਕਰਾਂਗੇ ਕੈਨੇਡਾ ਵਿੱਚ ਹੋਈਆਂ ਅਜਿਹੀਆਂ ਨਵੀਆਂ ਤਬਦੀਲੀਆਂ ਅਤੇ ਵੱਡੇ ਐਲਾਨਾਂ ਬਾਰੇ,ਕੈਨੇਡਾ ਨੇ ਭਾਰਤ ਨੂੰ ਦਿੱਤੀ ਹੁਣ ਵੱਡੀ ਖੁਸ਼ਖਬਰੀ ਹੁਣ ਸਿੱਧੀਆਂ ਉਡਾਣਾਂ ਭਰ ਸਕਦੇ ਹਨ ਭਾਰਤੀ ਕੈਨੇਡਾ ਵੱਲ ਨੂੰ,ਵਾਲਡਨ ਨੇ ਦਿੱਤੀ ਟਰੂਡੋ ਨੂੰ ਵਧਾਈ,ਬੌਰਿਸ ਜੌਨਸਨ ਦਾ ਵੀ ਆਇਆ ਸੁਨੇਹਾ,ਉਹ ਤੂੰ ਲਈ ਵਧੀਆ ਵੱਡੀਆਂ ਮੁਸ਼ਕਲਾਂ ਲੀਡਰਸ਼ਿਪ ਰੀਵਿਊ ਦੀ ਉੱਠੀ ਵੱਡੀ ਮੰਗ!ਕੈਨੇਡਾ ਵਿੱਚ ਖੜ੍ਹੀਆਂ ਹੋਈਆਂ ਪਾਰਟੀਆਂ ਨੇ ਕੀਤਾ ਮਸੂੜਿਆਂ ਵਿਚ ਖ਼ਰਚ ਜਾਣੋ ਅਤੇ ਕਿੰਨਾ ਅਤੇ ਕਿਸ ਹਿਸਾਬ ਨਾਲ ਕੀਤਾ ਗਿਆ ਖ਼ਰਚ।ਤੇਈ ਅਜਿਹੇ ਵਰਕਰਾਂ ਨੇ ਨਹੀਂ ਲਗਵਾਇਆ ਗਿਆ ਟੀਕਾ,ਹੁਣ ਅਜਿਹੇ ਵਰਕਰਾਂ ਨੂੰ ਕੀਤਾ ਗਿਆ ਮੁਅੱਤਲ।ਡੱਗ ਫੋਰਡ ਦਾ ਚੋਣਾਂ ਬਾਰੇ ਐਲਾਨ,ਉਨ੍ਹਾਂ ਨੇ ਇਹ ਲੈਣ ਨੇ ਕਿਹਾ ਕਿ ਵੈਕਸੀਨ ਲਵਾਉਣੀ ਲਾਜ਼ਮੀ ਹੈ
ਹਰ ਇੱਕ ਲਈ!ਜਿਵੇਂ ਕਿ ਤੁਹਾਨੂੰ ਵਧਾਈਏ ਕੈਨੇਡਾ ਵਿੱਚ ਹੋ ਰਹੀਆਂ ਫੈਡਰਲ ਦੀਆਂ ਚੋਣਾਂ ਵਿਚ ਬਹੁਤ ਸਾਰੀਆਂ ਪਾਰਟੀਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਇਨ੍ਹਾਂ ਪਾਰਟੀਆਂ ਨੇ ਕੁਝ ਅਜਿਹੇ ਵੀ ਰੋਸ ਪ੍ਰਦਰਸ਼ਨ ਕੀਤੇ।ਜਿਨ੍ਹਾਂ ਬਾਰੇ ਬਹੁਤ ਸਾਰੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਸਨ ਅਤੇ ਲੋਕਾਂ ਵਿਚ ਚੋਣ ਪ੍ਰਚਾਰ ਕਰਦੇ ਸਮੇਂ ਉਨ੍ਹਾਂ ਨੇ ਆਪਣੇ ਲੋਕਾਂ ਅੱਗੇ ਸਾਰੇ ਬਿਆਨ ਰੱਖੀਂ।ਇਹ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਦਿੱਤੀ ਗਈ ਹੈ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !