ਯੂਪੀ ਪੁਲੀਸ ਨੇ ਗੁਰਨਾਮ ਚੜੂਨੀ ਦੀ ਜਗ੍ਹਾ ਉੱਪਰ ਫੜ ਲਿਆ ਉਸ ਦਾ ਹਮਸ਼ਕਲ

Uncategorized

ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਦੇ ਵਿਚ ਜੋ ਘਟਨਾ ਵਾਪਰੀ ਹੈ ਉਸ ਨੇ ਸਾਰਿਆਂ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਦੱਸ ਦਈਏ ਕਿ ਇੱਥੇ ਭਾਜਪਾ ਆਗੂਆਂ ਦਾ ਇੱਕ ਸਮਾਗਮ ਚੱਲ ਰਿਹਾ ਸੀ।ਇਸ ਸਮਾਗਮ ਦਾ ਵਿਰੋਧ ਕਰਨ ਦੇ ਲਈ ਕੁਝ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਇੱਥੇ ਪਹੁੰਚੇ ਸੀ ਜਦੋਂ ਇਹ ਕਿਸਾਨ ਵਾਪਸ ਜਾ ਰਹੇ ਸੀ ਤਾਂ ਇਸ ਦੌਰਾਨ ਭਾਜਪਾ ਆਗੂ ਦੇ ਪੁੱਤਰ ਨੇ ਇਨ੍ਹਾਂ ਉੱਤੇ ਗੱਡੀ ਚੜ੍ਹਾ ਦਿੱਤੀ ਅਤੇ ਕਈ ਕਿਸਾਨ ਮੌਕੇ ਤੇ ਹੀ ਦਮ ਤੋੜ ਗਏ ਅਤੇ ਕਈ ਕਿਸਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।ਯੂਪੀ ਸਰਕਾਰ ਵੱਲੋਂ ਇਨ੍ਹਾਂ ਮਾਮਲਿਆਂ ਨੂੰ ਸੁਲਝਾਉਣ ਦੇ ਲਈ ਕੁਝ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ ਭਾਵ ਦੋਸ਼ੀਆਂ ਦੇ

ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋ ਰਹੀ।ਇੱਥੋਂ ਤਕ ਕਿ ਯੂ ਪੀ ਸਰਕਾਰ ਵੱਲੋਂ ਗੁੰਡਾਗਰਦੀ ਦਿਖਾਈ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਕਈ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਜੋ ਯੂਪੀ ਦੇ ਵਿੱਚ ਵੱਡੀ ਗਿਣਤੀ ਦੇ ਵਿਚ ਕਿਸਾਨ ਇਕੱਠੇ ਨਾ ਹੋ ਜਾਣ।ਜਾਣਕਾਰੀ ਮੁਤਾਬਕ ਇੱਥੇ ਪਹਿਲਾਂ ਇੰਟਰਨੈੱਟ ਦੀਆਂ ਸੇਵਾਵਾਂ ਵੀ ਬੰਦ ਕੀਤੀਆਂ ਗਈਆਂ ਸੀ।ਨੈਸ਼ਨਲ ਮੀਡੀਅਾ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਇੱਕ ਵੀ ਖ਼ਬਰ ਨਹੀਂ

ਦਿਖਾਈ ਇਸ ਮਾਮਲੇ ਸੰਬੰਧੀ ਗੁਰਨਾਮ ਸਿੰਘ ਚੰਡੂਨੀ ਵੱਲੋਂ ਵੀ ਲਗਾਤਾਰ ਬਿਆਨ ਜਾਰੀ ਕੀਤੇ ਜਾ ਰਹੇ ਹਨ।ਜਾਣਕਾਰੀ ਮੁਤਾਬਕ ਯੂਪੀ ਪੁਲਿਸ ਉਨ੍ਹਾਂ ਦੀ ਭਾਲ ਵਿੱਚ ਲੱਗੀ ਹੋਈ ਹੈ।ਪਰ ਗੁਰਨਾਮ ਸਿੰਘ ਚੰਡੂਨੀ ਕਿਸੇ ਹੋਰ ਹੀ ਭੇਜਦੇ ਵਿੱਚ ਦਿਖਾਈ ਦੇ ਰਹੇ ਹਨ ਭਾਵ ਉਨ੍ਹਾਂ ਨੇ ਆਪਣੀ ਭੇਸ ਭੂਸਾ ਬਦਲ ਲਈਏ।

Leave a Reply

Your email address will not be published. Required fields are marked *