ਪੰਜਾਬ ਵਿੱਚ ਅਕਸਰ ਤੁਸੀਂ ਸੜਕਾਂ ਦੇ ਉੱਪਰ ਅਤੇ ਹਥਿਆਰ ਦਿਖਾ ਕੇ ਲੱਤਾਂ ਹੁੰਦੀਆਂ ਤਾਂ ਜ਼ਰੂਰ ਵਿੱਚ ਉਨੰਜਾ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਵਾਰਦਾਤ ਬਾਰੇ ਦੱਸਣ ਜਾ ਰਹੇ ਹਨ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਊਂਗਾ ਇਸ ਵਾਰਦਾਤ ਵਿੱਚ ਇਕ ਵਿਅਕਤੀ ਵਲੋਂ ਦਿਨ ਦਿਹਾੜੇ ਇਕ ਦਾਤਰ ਹਾਕੀ ਇਕ ਬਜ਼ੁਰਗ ਔਰਤ ਨੂੰ ਘਰ ਦੇ ਅੰਦਰ ਦਾਖਲ ਹੋ ਕੇ ਲੁੱਟ ਲਿਆ ਗਿਆ ਹੈ।ਇਹ ਮਾਮਲਾ ਅੰਮ੍ਰਿਤਸਰ ਦੇ ਗ੍ਰੀਨ ਐਵੀਨਿਊ ਤੂੰ ਸਾਹਮਣੇ ਆਇਆ ਹੈ ਜਿਸ ਦੇ ਵਿਚ ਇਕ ਬਜ਼ੁਰਗ ਔਰਤ ਆਪਣੇ ਘਰ ਵਿੱਚ ਬੈੱਡ ਉਪਰ ਪਈ ਹੈ।ਜਸਟਿਸ ਡੀ ਕੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ ਇਕ ਔਰਤ ਭੱਜੀ ਹੋਈ ਘਰ ਦੇ ਅੰਦਰ
ਦਾਖਲ ਹੁੰਦੀ ਹੈ ਅਤੇ ਉਸ ਦੇ ਕਿਸੇ ਇਕ ਵਿਅਕਤੀ ਜਿਸ ਦੇ ਹੱਥ ਵਿੱਚ ਇੱਕ ਦਾਤਰ ਹੈ ਦਾਖ਼ਲ ਹੁੰਦਾ ਹੈ।ਦੱਸਿਆ ਜਾ ਰਿਹਾ ਹੈ ਕਿ ਜੋ ਔਰਤ ਭੱਜ ਕੇ ਘਰ ਦੇ ਅੰਦਰ ਦਾ ਹੋਲੀ ਹੈ ਘਰ ਦੀ ਨੌਕਰਾਣੀ ਹੈ ਅਤੇ ਉਹ ਵਿਅਕਤੀ ਇਸ ਨੌਕਰਾਣੀ ਦੇ ਪਿੱਛੇ ਭੱਜਦਾ ਹੈ ਅਤੇ ਬਾਅਦ ਵਿਚ ਵੈਟ ਉਪਰ ਪਈ ਬਜ਼ੁਰਗ ਔਰਤ ਦੇ ਹੱਥਾਂ ਕਿਉਂ ਉਸ ਦੇ ਸੋਨੇ ਦੇ ਕੰਗਣ ਲਾਹ ਕੇ ਫਰਾਰ ਹੋ ਜਾਂਦਾ ਹੈ।ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਮਿੱਤਰਤਾ ਮਾਹੌਲ ਬਣਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਹੁਣ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਕਿਉਂਕਿ ਆਏ ਦਿਨ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ।ਹਰ ਇਕ ਵਿਅਕਤੀ ਬਾਹਰ ਨਿਕਲਣ ਲੱਗਿਆ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਹਰ ਇੱਕ ਨੂੰ ਇਹ ਡਰ ਲੱਗਿਆ ਰਹਿੰਦਾ ਹੈ ਕਿ
ਕਦੋਂ ਅਤੇ ਕਿਥੇ ਉਸ ਨਾਲ ਕੀ ਹੋ ਜਾਣਾ ਹੈ ਇਸ ਦਾ ਕੋਈ ਪਤਾ ਨਹੀਂ ਪੰਜਾਬ ਦੀ ਪੁਲਸ ਆਪਣਾ ਕੰਮ ਪੂਰੀ ਮੁਸਤੈਦੀ ਨਾਲ ਨਹੀਂ ਕਰ ਰਹੀ।ਹੁਣ ਪੁਲੀਸ ਦੁਆਰਾ ਇਸ ਵੀਡੀਓ ਨੂੰ ਖੰਗਾਲ ਕੇ ਅਪਰਾਧੀ ਨੂੰ ਜਲਦੀ ਤੋਂ ਜਲਦੀ ਫੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਦੇਖਣਾ ਹੋਵੇਗਾ ਕਿ ਜਦੋਂ ਤੱਕ ਪੁਲੀਸ ਇਸ ਮਾਮਲੇ ਨੂੰ ਭਜਾਉਣ ਦੇ ਵਿਚ ਕਾਮਯਾਬ ਹੁੰਦੀ ਹੈ।