ਜ਼ਿੰਦਗੀ ਇੱਕ ਸੰਘਰਸ਼ ਹੈ ਅਜਿਹਾ ਅਸੀਂ ਅਕਸਰ ਹੀ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਪਰ ਕਈ ਨੌਜਵਾਨ ਇਸ ਕਹਾਵਤ ਨੂੰ ਸੱਚ ਕਰ ਵਿਖਾਉਂਦੇ ਹਨ ਅਤੇ ਉਹ ਜ਼ਿੰਦਗੀ ਦੇ ਸੰਘਰਸ਼ ਵਿੱਚ ਜ਼ਿੰਦਗੀ ਨਾਲ ਇੰਨਾ ਜ਼ਿਆਦਾ ਲੜਦੇ ਹਨ ਕਿ ਜ਼ਿੰਦਗੀ ਉਨ੍ਹਾਂ ਦੇ ਸਾਹਮਣੇ ਗੋਡੇ ਟੇਕ ਦਿੰਦੀ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਜਿਸ ਦਾ ਨਾਮ ਕੇ ਦੀਪਕ ਹੈ ਇਕ ਭੇਲਪੂਰੀ ਦੀ ਰੇਹੜੀ ਲਗਾ ਰਿਹਾ ਹੈ।ਦੀਪਕ ਦਾ ਇਹ ਕਹਿਣ ਦੇ ਅਨੁਸਾਰ ਉਸ ਦੇ ਪਿਤਾ ਦੀ ਡਰਤਾ ਸਭ ਤੋਂ ਪਹਿਲਾਂ ਹੋਈ ਸੀ ਬੀਤਣਾ ਨੂੰ ਕੇ ਟੀ ਵੀ ਹੋ ਗਿਆ ਸੀ ਉਸ ਤੋਂ ਬਾਅਦ ਉਸਦੀ ਮਾਂ ਦੀ ਵੀ ਮੌਤ ਹੋ
ਗਈ।ਦੀਪਿਕਾ ਦਾ ਕਹਿਣਾ ਹੈ ਕਿ ਉਸ ਦਾ ਇੱਕ ਛੋਟਾ ਭਰਾ ਵੀ ਸੀ ਜਿਸ ਦਾ ਕਿ ਬਿਜਲੀ ਲੱਗਣ ਦੇ ਕਾਰਨ ਦੇਹਾਂਤ ਹੋ ਗਿਆ ਅਤੇ ਉਸ ਇਸ ਤੋਂ ਬਾਅਦ ਸਿਰਫ ਇਕੱਲਾ ਹੀ ਇਸ ਦੁਨੀਆਂ ਵਿੱਚ ਉਸ ਦੇ ਪਰਿਵਾਰ ਵਿਚੋਂ ਬਚਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਹੁਣ ਤੋਂ ਹੀ ਮਿਹਨਤ ਕਰਨਾ ਚਾਹੁੰਦਾ ਹੈ ਅਤੇ ਵੱਡਾ ਹੋ ਕੇ ਕੁਝ ਚੰਗਾ ਸਿੰਗਰ ਬਣਨਾ ਚਾਹੁੰਦਾ ਹੈ।ਵਿੱਤ ਦਾ ਕਹਿਣਾ ਹੈ ਕਿ ਕਿਸੇ ਵੀ ਕੰਮ ਨੂੰ ਛੋਟਾ ਵੱਡਾ ਨਹੀਂ ਮੰਨਣਾ ਚਾਹੀਦਾ ਅਤੇ ਹਮੇਸ਼ਾ ਹੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਜੋ ਵਿਅਕਤੀ ਮਿਹਨਤ ਕਰਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਵੀ ਮਾਰ ਨਹੀਂ ਖਾਂਦਾ ਅਤੇ ਉਸ ਵਿਅਕਤੀ ਨੂੰ ਕਿਸੇ ਦੇ ਅੱਗੇ ਹੱਥ ਵੀ ਨਹੀਂ ਅੱਡਣੇ ਪੈਂਦੇ।ਦੀਪਿਕਾ ਦਾ ਕਹਿਣਾ ਹੈ ਕਿ ਉਹ ਵੱਡਾ ਹੋ ਕੇ ਇੱਕ ਸਿੰਗਰ ਬਣਨਾ ਚਾਹੁੰਦਾ ਹੈ ਅਤੇ ਉਹ ਇਸ ਸਿੰਗਰ ਬਣਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੈ।ਇਸੇ ਦੌਰਾਨ ਦੀਪਕ ਨੇ ਆਪਣੀ ਮਾਂ ਦੇ ਲਈ ਲਿਖਿਆ ਇੱਕ ਗੀਤ ਵੀ ਸੁਣਾਇਆ ਜਿਸ ਵਿਚ ਉਸਨੇ ਆਪਣੀ ਬਿਜਲੀ ਹੋਈ ਮਾਂ ਨੂੰ ਯਾਦ ਕੀਤਾ।ਬੀਬੀ ਨੇ ਦੱਸਿਆ ਕਿ ਜਦੋਂ ਉਹ ਘਰ ਵਿੱਚ ਇਕੱਲਾ ਹੁੰਦਾ ਹੈ ਤਾਂ ਉਸ ਨੂੰ ਆਪਣੇ ਮਾਂ ਬਾਪ ਦੀ ਬਹੁਤ ਯਾਦ ਆਉਂਦੀ ਹੈ ਅਤੇ ਉਹ ਆਪਣੇ ਛੋਟੇ ਭਰਾ ਨੂੰ ਵੀ ਬਹੁਤ ਜ਼ਿਆਦਾ ਯਾਦ ਕਰਦਾ ਹੈ ਅਤੇ ਇਕੱਲਾ ਬੈਠ ਕੇ ਰੋਂਦਾ ਹੈ ਪਰ ਉਹ ਜ਼ਿੰਦਗੀ ਦੇ ਇਸ ਸੰਘਰਸ਼ ਵਿੱਚ
ਇਕੱਲਾ ਹੀ ਲੜੇਗਾ ਅਤੇ ਉਹ ਜ਼ਿੰਦਗੀ ਦੇ ਸਾਹਮਣੇ ਕਦੇ ਵੀ ਗੋਡੇ ਨਹੀਂ ਟੇਕੇਗਾ।ਦੀਪਕ ਦੀ ਇਸ ਜਜ਼ਬੇ ਨੂੰ ਵੇਖ ਕੇ ਹਰ ਇਕ ਵਿਅਕਤੀ ਉਸ ਨੂੰ ਸਲਾਮ ਕਰ ਰਿਹਾ ਹੈ ਅਤੇ ਹਰ ਇੱਕ ਵਿਅਕਤੀ ਵੱਲੋਂ ਰੱਬ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਦੀਪਕ ਤੇ ਇਸ ਜਜ਼ਬੇ ਨੂੰ ਹਮੇਸ਼ਾ ਕਾਇਮ ਰੱਖੀ ਅਤੇ ਉਹ ਆਪਣੇ ਮਨਸੂਬਿਆਂ ਦੇ ਵਿੱਚ ਹਮੇਸ਼ਾ ਕਾਮਯਾਬ ਹੋਵੇ।ਹਰ ਇੱਕ ਵਿਅਕਤੀ ਦੇ ਵੱਲੋਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦੀਪਕ ਦੇਣੀ ਅਰਦਾਸ ਅਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ।ਅਜਿਹੇ ਬੱਚੇ ਹੀ ਦੁਨੀਆਂ ਦੇ ਲਈ ਮਿਸਾਲ ਬਣ ਜਾਂਦੇ ਹਨ ਜੋ ਕਿ ਜ਼ਿੰਦਗੀ ਨੂੰ ਇੱਕ ਸੰਘਰਸ ਮੰਨਦੇ ਹਨ ।