ਨਹੀਂ ਮੁੱਕ ਰਿਹਾ ਡੇਰਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਦਾ ਸਿਲਸਿਲਾ,ਇਕ ਹੋਰ ਮਾਮਲੇ ਵਿੱਚ ਦੋਸ਼ੀ ਸਾਬਿਤ

Uncategorized

ਡੇਰਾ ਸਿਰਸਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਡੇਰਾ ਮੁਖੀ ਰਾਮ ਰਹੀਮ ਨੇ ਕੁਝ ਅਜਿਹੇ ਕੰਮ ਆਪਣੇ ਉਨ੍ਹਾਂ ਦਿਨਾਂ ਵਿੱਚ ਕਰ ਦਿੱਤੇ ਜੋ ਕਿ ਉਸ ਦਾ ਪਿੱਛਾ ਛੱਡਣ ਦਾ ਨਾਂ ਨਹੀਂ ਲੈ ਰਹੇ।ਅਜਿਹਾ ਹੀ ਮਾਮਲਾ ਅੱਜ ਸਾਹਮਣੇ ਆਇਆ ਹੈ ਜਿਸ ਵਿਚ ਰਾਮ ਰਹੀਮ ਵੱਲੋਂ ਕਰਵਾਏ ਗਏ ਉਸ ਬੇਰੀ ਦੇ ਹੀ ਇਕ ਸੇਵਾਦਾਰ ਰਣਜੀਤ ਸਿੰਘ ਦੇ ਕਤਲ ਵਿਚ ਰਾਮ ਰਹੀਮ ਅਤੇ ਉਸ ਦੇ ਪੰਜ ਹੋਰ ਸਾਥੀਆਂ ਨੂੰ ਅੱਜ ਦੋਸ਼ੀ ਕਰਾਰ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਰਾਮ ਰਹੀਮ ਉੱਪਰ ਕੁਝ ਹੋਰ ਹੱਤਿਆਵਾਂ ਦੇ ਕੇ ਸਨ ਜਿਸ ਵਿੱਚ

ਉਸ ਨੂੰ ਪਹਿਲਾਂ ਹੀ ਸਜ਼ਾ ਹੋ ਚੁੱਕੀ ਹੈ ਪਰ ਉਸ ਦੇ ਇੱਕ ਡੇਰਾ ਪ੍ਰੇਮੀ ਰਣਜੀਤ ਸਿੰਘ ਦੇ ਕਤਲ ਵਿਚ ਵੀ ਉਸ ਨੂੰ ਅੱਜ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਜ਼ਿਲ੍ਹੇ ਵਿੱਚ ਬਾਰਾਂ ਗ਼ਰੀਬ ਨੂੰ ਰਾਮ ਰਹੀਮ ਅਤੇ ਉਸਦੇ ਪੰਜ ਸਾਥੀਆਂ ਨੂੰ ਸਜ਼ਾ ਸੁਣਾਈ ਜਾਵੇਗੀ।ਦੱਸਿਆ ਜਾਂਦਾ ਹੈ ਕਿ ਰਾਮ ਰਹੀਮ ਦੁਆਰਾ ਕੀਤੇ ਜਾਣ ਵਾਲੇ ਗ਼ਲਤ ਕਾਰਨਾਮਿਆਂ ਬਾਰੇ ਹਰਜੀਤ ਸਿੰਘ ਨੂੰ ਪਤਾ ਲੱਗ ਚੁੱਕਿਆ ਸੀ ਕਿਉਂਕਿ ਰਣਜੀਤ ਸਿੰਘ ਦੀ ਭੈਣ ਵੀ ਇਸ ਡੇਰੇ ਦੀ ਸੇਵਾਦਾਰਨੀ ਸੀ ਅਤੇ ਰਾਮ ਰਹੀਮ ਦੁਆਰਾ ਰਣਵੀਰ ਸਿੰਘ ਦੀ ਭੈਣ ਨਾਲ ਵੀ ਗਲਤ ਕੰਮ ਕੀਤੇ ਕਿੱਥੇ ਗਏ ਸਨ ਜਿਸ ਤੋਂ ਬਾਅਦ ਜਦੋਂ ਰਣਜੀਤ ਸਿੰਘ ਦੀ ਭੈਣ ਨੇ ਅਜੀਤ ਸਿੰਘ ਨੂੰ ਇਹ ਸਾਰੀ ਸਚਾਈ ਦੱਸੀ ਤਾਂ ਰਣਜੀਤ ਸਿੰਘ ਆਪਣੇ ਆਪੇ ਤੋਂ ਪਿੱਛੋਂ ਬਾਹਰ ਹੋ ਗਿਆ ਅਤੇ ਉਸ ਨੇ ਇਹ ਸਾਰੀ ਸਚਾਈ ਬਾਹਰ ਲੋਕਾਂ ਨੂੰ ਦੱਸਣ ਬਾਰੇ ਰਾਮ ਰਹੀਮ ਨੂੰ ਕੁਝ ਗੱਲਾਂ ਕਹੀਆਂ।ਜਿਸ ਤੋਂ ਬਾਅਦ ਰਾਮ ਰਹੀਮ ਨੂੰ ਪਤਾ ਚੱਲ ਗਿਆ ਕਿ ਜੇਕਰ ਰਣਜੀਤ ਸਿੰਘ ਨੇ ਇਹ ਸਭ ਗੱਲਾਂ ਬਾਹਰ ਜਾ ਕੇ ਦੱਸ ਦਿੱਤੀਆਂ ਤਾਂ ਉਸ ਦਾ ਭਾਂਡਾ ਫੁੱਟ ਜਾਵੇਗਾ ਇਸ ਲਈ ਰਾਮ ਰਹੀਮ ਨੇ ਆਪਣੇ ਕੁਝ ਸੇਵਾਦਾਰਾਂ ਨੂੰ ਕਹਿ ਕੇ ਰਣਜੀਤ ਸਿੰਘ ਨੂੰ ਮਾਰਨ ਦੀ ਸਾਜਿਸ਼ ਬਣਾਈ ਜਦੋਂ ਰਿਨੀ ਸਿੰਘ

ਇਕ ਰਾਸਤੇ ਦੇ ਉੱਪਰ ਦੀ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਗੰਨੇ ਦੇ ਖੇਤ ਵਿੱਚ ਇਸ ਦੇ ਸਾਥੀਆਂ ਨੇ ਲੁਕ ਕੇ ਗੋਲੀਆਂ ਮਾਰ ਕੇ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ।ਜਦੋਂ ਗੁਰਮੀਤ ਰਾਮ ਰਹੀਮ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਇਨ੍ਹਾਂ ਨੇ ਆਪਣੇ ਇਸ ਸਾਥੀ ਨੂੰ ਮਾਰਨ ਦੀ ਵੀ ਖ਼ੁਸ਼ੀ ਦੇ ਵਿਚ ਇਕ ਪਾਰਟੀ ਵੀ ਰੱਖੀ।ਜਿਸ ਵਿੱਚ ਇਨ੍ਹਾਂ ਵੱਲੋਂ ਖੁਸ਼ੀ ਮਨਾਈ ਹੈ ਕਿ ਇਨ੍ਹਾਂ ਦਾ ਇੱਕ ਗਦਾਰ ਦੋਸਤ ਮਰ ਚੁੱਕਿਆ ਹੈ।ਹੁਣ ਜਦੋਂ ਰਾਮ ਰਹੀਮ ਨੂੰ ਇਸ ਮਾਮਲੇ ਵਿੱਚ ਵੀ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਰਾਮ ਰਹੀਮ ਨੂੰ ਇਸ ਮਾਮਲੇ ਦੇ ਵਿੱਚ ਕੀ ਸਜ਼ਾ ਦਿੱਤੀ ਜਾਂਦੀ ਹੈ

Leave a Reply

Your email address will not be published. Required fields are marked *