ਕਾਰ ਅਤੇ ਟਰੈਕਟਰ ਦੇ ਵਿਚਕਾਰ ਹੋਇਆ ਇਹ ਦਰਦਨਾਕ ਭਿਆਨਕ ਹਾਦਸਾ

Uncategorized

ਪੰਜਾਬ ਦੇ ਵਿੱਚ ਆਏ ਦਿਨ ਭਿਆਨਕ ਹਾਦਸੇ ਹੁੰਦੇ ਰਹਿੰਦੇ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ ਅਤੇ ਬਹੁਤ ਸਾਰੇ ਲੋਕ ਆਪਣੇ ਅੰਗਾਂ ਨੂੰ ਗੁਆ ਬੈਠਦੇ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਪਿੰਡ ਬਾਹੋਵਾਲ ਦੇ ਨਜ਼ਦੀਕ ਜਿੱਥੇ ਇਕ ਟਰੈਕਟਰ ਅਤੇ ਇਕ ਇਨੋਵਾ ਗੱਡੀ ਦੇ ਵਿਚ ਸਿੱਧਮ ਸਿੱਧੀ ਟੱਕਰ ਹੋ ਗਈ।ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਚਾਰ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ ਜਿਨ੍ਹਾਂ ਦੇ ਵਿੱਚ ਇਕ ਵਿਅਕਤੀ ਜੋ ਕਿ ਟਰੈਕਟਰ ਉੱਪਰ ਸਵਾਰ ਸੀ ਦੇ ਗੰਭੀਰ ਸੱਟਾਂ ਹਨ ਜਿਸਨੂੰ ਤੇ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਲਈ

ਰੈਫਰ ਕਰ ਦਿੱਤਾ ਗਿਆ ਹੈ ਅਤੇ ਗੱਡੀ ਵਿੱਚ ਸਵਾਰ ਤਿੰਨ ਵਿਅਕਤੀਆਂ ਦੇ ਮਾਮੂਲੀ ਸੱਟਾਂ ਹਨ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ।ਇਸ ਮਾਮਲੇ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਹੈ ਮੌਕੇ ਉੱਪਰ ਪਹੁੰਚੀ ਪੁਲਸ ਨੇ ਇਸ ਘਟਨਾ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਪੁਲੀਸ ਅਧਿਕਾਰੀਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਇਸ ਘਟਨਾ ਬਾਰੇ ਉਹ ਛਾਣਬੀਣ ਅਤੇ ਸਾਰੀ ਛਾਣਬੀਣ ਹੋਣ ਤੋਂ ਬਾਅਦ ਹੀ ਉਹ ਕਿਸੇ ਨਤੀਜੇ ਉਪਰ ਪਹੁੰਚ ਸਕਣਗੇ।ਪੁਲਿਸ ਵਾਲਿਆਂ ਦੇ ਕਹਿਣ ਅਨੁਸਾਰ ਟਰੈਕਟਰ ਡਰਾਈਵਰ ਹੁਣ ਖਤਰੇ ਦੇ ਇਸ ਤੋਂ

ਬਾਹਰ ਹੈ ਅਤੇ ਉਸ ਦਾ ਇਲਾਜ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ।ਅਜਿਹੀਆਂ ਹੀ ਦੁਰਘਟਨਾਵਾਂ ਸ਼ਿਆਮ ਹੀ ਹਰ ਰੋਜ਼ ਸੜਕਾਂ ਦੇ ਉੱਪਰ ਦੇਖਦੇ ਹਾਂ ਜਿਸ ਤੋਂ ਬਾਅਦ ਪੋਸਟਰ ਧਾਰੀਆਂ ਦੁਬਾਰਾ ਹਰ ਇਕ ਵਿਅਕਤੀ ਨੂੰ ਆਪਣੇ ਵਾਹਨ ਹੌਲੀ ਚਲਾਉਣ ਲਈ ਕਿਹਾ ਜਾਂਦਾ ਹੈ ਪਰ ਲੋਕਾਂ ਦੀ ਬੁਜ਼ਦਿਲੀ ਨੀਤੀ ਦੀ ਇੰਨੀ ਵਧ ਚੁੱਕੀ ਹੈ ਕਿ ਉਹ ਇਨ੍ਹਾਂ ਗੱਲਾਂ ਦੇ ਵੱਲ ਧਿਆਨ ਨਹੀਂ ਦਿੰਦੇ ਅਤੇ ਕਿਸੇ ਵੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਏ ਹਨ।

Leave a Reply

Your email address will not be published.