ਪੰਜਾਬ ਦੇ ਵਿੱਚ ਜਦੋਂ ਵੀ ਹਰੇਕ ਮਹੀਨੇ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਸਭ ਦੇ ਚਿਹਰਿਆਂ ਤੇ ਖ਼ੁਸ਼ੀ ਛਾ ਜਾਂਦੀ ਹੈ ਕਿਉਂਕਿ ਇਨ੍ਹਾਂ ਛੁੱਟੀਆਂ ਵਿੱਚ ਜ਼ਿਆਦਾਤਰ ਲੋਕ ਆਪਣੇ ਦੋਸਤਾਂ ਮਿੱਤਰਾਂ ਦੇ ਪਰਿਵਾਰਾਂ ਦੇ ਨਾਲ ਸਮਾਂ ਬਿਤਾਉਂਦੇ ਹਨ ਤੇ ਉਹ ਇਹ ਛੁੱਟੀਆਂ ਦਾ ਕਾਫ਼ੀ ਲੰਮੇ ਸਮੇਂ ਤੋਂ ਇੰਤਜ਼ਾਰ ਕਰਦੇ ਰਹਿੰਦੇ ਹਨ ਪਰ ਜਿਨ੍ਹਾਂ ਦੋਸਤਾਂ ਮਿੱਤਰਾਂ ਨੂੰ ਬੈਂਕਾਂ ਦੇ ਵਿਚ ਕੰਮ
ਹੁੰਦਿਆਂ ਉਨ੍ਹਾਂ ਦੇ ਲਈ ਕਾਫੀ ਦਿੱਕਤਾਂ ਆਉਂਦੀਆਂ ਹਨ ਕਿਉਂਕਿ ਕਿਸੇ ਨਾ ਕਿਸੇ ਹਫ਼ਤੇ ਕੋਈ ਨਾ ਕੋਈ ਦਿਨ ਛੁੱਟੀ ਹੁੰਦੀ ਹੀ ਹੈ ਇਸ ਮਹੀਨੇ ਦੇ ਵਿਚ ਕੁੱਲ ਤੇਰਾਂ ਛੁੱਟੀਆਂ ਆ ਰਹੀਆਂ ਨੇ ਇਸ ਛੁੱਟੀਆਂ ਦੇ ਵਿੱਚ ਬੈਂਕਾਂ ਬੰਦ ਰਹਿਣਗੀਆਂ ਜੇਕਰ ਤੁਸੀਂ ਆਪਣੇ ਬੈਂਕਾਂ ਦੇ ਕੰਮ ਕਰਨਾ ਚਾਹੁੰਦੇ ਹੋ ਤਾਂ ਆਪਣੇ ਕੰਮਾਂ ਨੂੰ ਜਲਦੀ ਨਿਪਟਾ ਲਵੋ ਨਹੀਂ ਤਾਂ ਤੁਸੀਂ ਇਨ੍ਹਾਂ ਛੁੱਟੀਆਂ ਦੇ ਕਰਕੇ
ਕਾਫੀ ਪਰੇਸ਼ਾਨ ਹੋਵੋਗੇ ਇਹ ਛੁੱਟੀਆਂ ਲਗਾਤਾਰ ਨਹੀਂ ਹਨ ਦੂਜੇ ਸ਼ਨੀਵਾਰ ਦੀ ਅਤੇ ਐਤਵਾਰ ਦੀ ਅਤੇ ਚੌਥੇ ਸ਼ਨੀਵਾਰ ਦੀ ਛੁੱਟੀਆਂ ਨੂੰ ਮਿਲਾ ਕੇ ਕੁਲ ਤੇਰਾਂ ਦਿਨ ਛੁੱਟੀਆਂ ਦੇ ਬਣਦੇ ਹਨ ਇਸ ਦਿਨ ਸਕੂਲਾਂ ਦੇ ਨਾਲ ਨਾਲ ਅਤੇ ਬੈਂਕਾਂ ਅਤੇ ਹੋਰ ਸਾਰੀਆਂ ਸਰਕਾਰੀ ਥਾਵਾਂ ਤੇ ਛੁੱਟੀਆਂ ਦਾਈ ਐਲਾਨ ਹੋ ਚੁੱਕਿਆ ਹੈ ਇਸ ਦੇ ਵਿੱਚ ਦੁਸਹਿਰੇ ਦੀ ਛੁੱਟੀ ਵੀ ਹੋਈ ਹੈ ਅਤੇ ਇਸ
ਦਿਨ ਹਰ ਕੋਈ ਆਪਣੇ ਦੋਸਤਾਂ ਮਿੱਤਰਾਂ ਨਾਲ ਵੱਖ ਵੱਖ ਜਗ੍ਹਾ ਤੇ ਜਾ ਕੇ ਇਸ ਤਿਉਹਾਰ ਨੂੰ ਮਨਾ ਸਕਣ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੇ ਉੱਤਰਦੇ ਹੋਵਾਂਗੇ ਤੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼
ਰਹਿੰਦੀ ਹੈ ਕਿ ਅਸੀਂ ਤੁਹਾਨੂੰ ਸਹੀ ਅਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਸਕੀਏ ਤਾਂ ਜੋ ਇਹ ਜਾਣਕਾਰੀ ਤੁਹਾਡੇ ਕੰਮ ਆ ਸਕੇ ਜੇਕਰ ਤੁਸੀਂ ਸੈੱਡ ਚੈਨਲ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਤਾਂ ਜੋ ਤੁਹਾਡੇ ਤੱਕ ਹਰ ਨਵੀਂ ਅਤੇ ਤਾਜ਼ਾ ਅਪਡੇਟ ਸਭ ਤੋਂ ਪਹਿਲਾਂ ਪਹੁੰਚ ਜਾਵੇ ਜੇਕਰ ਤੁਹਾਨੂੰ ਸਾਡੇ ਪੇਜ ਤੇ ਖ਼ਬਰਾਂ ਚੰਗੀਆਂ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਜੀ ਤੁਹਾਡਾ ਇੱਕ ਇੱਕ ਸ਼ੇਅਰ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ