ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਪਿਛਲੇ ਛੇ ਮਹੀਨਿਆਂ ਤੋਂ ਧ ਰ ਨਾ ਪ੍ਰਦਰਸ਼ਨ ਕਰ ਰਹੇ ਹਨ ਜਿੱਥੇ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਬ ਰੂ ਹਾਂ ਤੇ ਕਾਲੇ ਕਾ ਨੂੰ ਨਾਂ ਦੇ ਖਿ ਲਾ ਫ ਧ ਰਚਨਾ ਪ੍ਰਦਰਸ਼ਨ ਕਰਦੇ ਹੋਇਆਂ ਲਗਪਗ ਛੇ ਮਹੀਨੇ ਤੋਂ ਉੱਪਰ ਦਾ ਸਮਾਂ ਬੀ ਤ ਚੁੱਕਾ ਹੈ ਅਤੇ ਹੁਣ ਤਕ ਵੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਸਾ ਰ ਨਹੀਂ ਲਈ ਜਾ ਰਹੀ ਅਤੇ ਨਾ ਹੀ ਉਨ੍ਹਾਂ ਦੀਆਂ ਮੰਗਾਂ ਬਾਰੇ ਸਰਕਾਰ ਵੱਲੋਂ ਕੋਈ ਵੀ ਗੌ ਰ ਕੀਤੀ ਜਾ ਰਹੀ ਹੈ
ਜਿਸ ਦੇ ਚਲਦਿਆਂ ਬੀਤੇ ਕੁਝ ਦਿਨ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਛੱਬੀ ਮਈ ਨੂੰ ਕਾਲਾ ਦਿ ਵ ਸ ਮਨਾਉਣ ਦੀ ਅ ਪੀ ਲ ਕੀਤੀ ਗਈ ਸੀ ਅਤੇ ਅੱਜ ਛੱਬੀ ਮਈ ਵਾਲੇ ਦਿਨ ਇਹ ਕਾਲਾ ਦਿ ਵ ਸ ਦੇ ਰੂਪ ਵਜੋਂ ਕਿਸਾਨ ਜਥੇਬੰਦੀਆਂ ਵੱਲੋਂ ਵਧ ਚ ੜ੍ਹ ਕੇ ਰੋ ਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਦਿੱਲੀ ਦੇ ਬਾਰਡਰਾਂ ਤੇ ਮੋਦੀ ਸਰਕਾਰ ਦਾ ਪੁ ਤ ਲਾ ਫੂ ਕ ਕੇ ਕਾਲਾ ਦਿ ਵ ਸ ਮਨਾਇਆ ਜਾ ਰਿਹਾ ਹੈ
ਅਤੇ ਨਾਲ ਹੀ ਨਾਲ ਕਿਸਾਨ ਜਥੇਬੰਦੀਆਂ ਕਿਸਾਨ ਦੇਸ਼ ਦਾ ਆਮ ਨਾਗਰਿਕ ਮੋਦੀ ਸਰਕਾਰ ਦੇ ਖਿ ਲਾ ਫ ਆਪਣਾ ਰੋ ਸ ਜ਼ਾ ਹਿ ਰ ਕਰ ਰਿਹਾ ਹੈ ਲਗਾਤਾਰ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮ ਰ ਦੇ ਦ ਮ ਤਕ ਕਿਸਾਨੀ ਸੰ ਘ ਰ ਸ਼ ਦਾ ਮੁ ਕਾ ਬ ਲਾ ਕਰਨਗੇ ਅਤੇ ਨਾਲ ਹੀ ਇਸ ਜ਼ਾ ਲ ਮ ਸਰਕਾਰ ਦਾ ਵੀ ਟਾ ਕ ਰਾ ਕਰਨਗੇ ਤੁਹਾਨੂੰ ਦੱਸ ਦਈਏ ਕਿ ਵੇਲਣੇ ਬਾਰਾਂ ਤੇ ਰੋ ਸ ਪ੍ਰ ਦ ਰ ਸ਼ ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇੱਕੋ ਇੱਕ ਹੀਲਾ ਹੈ
ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਇਹ ਕਾਲੇ ਕਾ ਨੂੰ ਨਾਂ ਨੂੰ ਰੱ ਦ ਕਰਨਾ ਅਤੇ ਉਨ੍ਹਾਂ ਰੱ ਦ ਕਰ ਕੇ ਹੀ ਰਹਿਣਗੇ ਜਿੱਥੇ ਕਿ ਅੱ ਤ ਦੀ ਸਰਦੀ ਦੇ ਵਿੱਚ ਕਿਸਾਨਾਂ ਵੱਲੋਂ ਧ ਰ ਨਾ ਪ੍ਰ ਦ ਰ ਸ਼ ਨ ਕੀਤਾ ਗਿਆ ਸੀ ਅਤੇ ਅੱਜ ਵੀ ਅੱਤ ਦੀ ਗਰਮੀ ਦੇ ਵਿੱਚ ਧ ਰ ਨਾ ਪ੍ਰ ਦ ਰ ਸ਼ ਨ ਚੱਲ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕਾਲੇ ਕਾ ਨੂੰ ਨ ਵਾ ਪ ਸ ਕਰਵਾਏ ਬਿਨਾਂ ਆਪਣੇ ਘਰ ਨਹੀਂ ਜਾਵਾਂਗੇ ਪੂਰੀ ਜਾਣਕਾਰੀ ਲਈ ਪੋਸਟ ਵਿੱਚ ਦਿੱਤੇ ਕਿ ਵੀਡੀਓ ਨੂੰ ਦੇਖੋ ਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ