ਨਕਲੀ ਨਿਹੰਗ ਕਰਦਾ ਫਡ਼ਿਆ ਗਿਆ ਇਹ ਕੰਮ ,ਦੇਖੋ ਅਸਲੀ ਨਿਹੰਗਾਂ ਨੇ ਫਿਰ ਕੀ ਕੀਤਾ

Uncategorized

ਇਕ ਨਕਲੀ ਨਿਹੰਗ ਸਿੰਘ ਅੱਜ ਫੇਰ ਸਿੰਧੂ ਬਾਰਡਰ ਤੇ ਫੜਿਆ ਗਿਆ ਜੋ ਕਿ ਬਾਣਾ ਪਾ ਕੇ ਗ਼ਰੀਬ ਵਿਅਕਤੀ ਦੇ ਨਾਲ ਧੱਕੇਸ਼ਾਹੀ ਕਰ ਰਿਹਾ ਸੀ ਅਤੇ ਜਦੋਂ ਗ਼ਰੀਬ ਵਿਅਕਤੀ ਦੇ ਵਲੋਂ ਉਸਨੂੰ ਮੁਰਗਾ ਨਹੀਂ ਦਿੱਤਾ ਗਿਆ ਤਾਂ ਡੰਡੇ ਦੇ ਨਾਲ ਉਸ ਦੀ ਲੱਤ ਤੋੜ ਦਿੱਤੀ ਜਾਂਦੀ ਹੈ ਨਿਹੰਗ ਸਿੰਘਾਂ ਨੂੰ ਇਸ ਗੱਲ ਬਾਰੇ ਜਿਵੇਂ ਹੀ ਪਤਾ ਲੱਗਦਾ ਹੈ ਕਿ ਕੋਈ ਨਕਲੀ ਨਿਹੰਗ ਸਿੰਘ ਬਣ ਕੇ ਲੋਕਾਂ ਦੇ ਨਾਲ ਧੱਕੇਸ਼ਾਹੀ ਕਰ ਰਿਹਾ ਹੈ ਤਾਂ ਨਿਹੰਗਾਂ ਨੇ ਮੌਕੇ ਤੇ ਜਾ ਕੇ ਉਸ ਵਿਅਕਤੀ ਨੂੰ ਫੜ ਲਿਆ ਫੜਨ ਤੋਂ ਬਾਅਦ ਉਸਦੇ ਨਾਲ ਕੁੱਟਮਾਰ ਵੀ ਕੀਤੀ ਗਈ ਕਿ ਆਖ਼ਿਰ ਤੂੰ ਇਹ ਸਭ ਕੀ ਕਰ ਰਿਹਾ ਹੈ ਨਿਹੰਗ ਸਿੰਘਾਂ ਦੀ ਬਦਨਾਮੀ ਕਰ ਰਿਹਾ ਹੈ ਇਹ ਸਭ ਨਿਹੰਗ ਸਿੰਘਾਂ ਨੇ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ

ਅਤੇ ਉਹਨਾਂ ਦੀ ਦੁਆਰਾ ਇਹ ਗੱਲ ਕਹੀ ਗਈ ਕਿ ਇਸ ਤਰ੍ਹਾਂ ਦੇ ਲੋਕ ਅੰਦੋਲਨ ਦੇ ਵਿਚ ਵੜ ਕੇ ਨਿਹੰਗ ਸਿੰਘਾਂ ਦੇ ਬਾਣੇ ਦੇ ਵੇਚਿਆ ਨਹੀਂ ਸਿੰਘਾਂ ਦਾ ਨਾਮ ਖਰਾਬ ਕਰਨਾ ਚਾਹੁੰਦੇ ਹਨ ਪਰ ਜਦੋਂ ਇਸ ਗੱਲ ਬਾਰੇ ਪਤਾ ਲੱਗਦਾ ਹੈ ਕਿ ਉਸ ਵਿਅਕਤੀ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਨਹਿੰਗ ਸਿੰਘਾਂ ਦੇ ਵਿੱਚ ਸ਼ਾਮਿਲ ਅਮਨ ਸਿੰਘ ਨੇ ਦੁਬਾਰਾ ਹੀ ਉਸ ਨੂੰ ਰੱਖਿਆ ਗਿਆ ਅਮਰ ਸਿੰਘ ਦੇ ਦੁਆਰਾ ਦੱਸਿਆ ਗਿਆ ਕਿ ਮੈਂ ਉਸ ਨੂੰ ਘੋੜਿਆਂ ਦੀ ਸਫ਼ਾਈ ਜਾਂ ਫਿਰ ਲੰਗਰ ਹਾਲ ਦੇ ਵਿਚ ਕੰਮਕਾਰ ਦੀ ਲਈ ਰੱਖਿਆ ਗਿਆ ਸੀ ਪਰ ਮੈਨੂੰ ਇਸ ਗੱਲ ਬਾਰੇ ਨਹੀਂ ਪਤਾ ਸੀ ਕਿ ਇਹ ਵਿਅਕਤੀ ਇਸ ਤਰ੍ਹਾਂ ਦੀ ਕੋਈ ਕੰਮ ਕਰੇਗਾ ਮੈਨੂੰ ਇਸ ਕੰਮ ਵਾਸਤੇ ਤਾਂ ਨਹੀਂ ਰੱਖਿਆ ਸੀ ਕਿ ਤੂੰ ਲੋਕਾਂ ਦੇ ਜਾ ਕੇ ਲੱਤਾਂ ਵੱਢ ਕੇ ਮੁਰਗਾ ਲੈ ਗਿਆ

ਅਮਰ ਸਿੰਘ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਮੈਂ ਇਸ ਨੂੰ ਰੱਖਿਆ ਸੀ ਇਹ ਗੱਲ ਸਹੀ ਹੈ ਮੈਚ ਨੂੰ ਲੰਗਰ ਹਾਲ ਦੇ ਵਿਚ ਕੰਮਕਾਰ ਦੀ ਲਈ ਰੱਖਿਆ ਸੀ ਘੋੜਿਆਂ ਦੀ ਸੇਵਾ ਲਈ ਰੱਖਿਆ ਗਿਆ ਇਹ ਮੇਰੇ ਕੋਲ ਆ ਕੇ ਕੰਮ ਕਰ ਰਿਹਾ ਸੀ ਪਰ ਜੋ ਕੰਮ ਇਸ ਵਿਅਕਤੀ ਦੇ ਦੁਆਰਾ ਕੀਤਾ ਗਿਆ ਹੈ ਉਸ ਦੀ ਸਜ਼ਾ ਨੂੰ ਮਿਲਣੀ ਚਾਹੀਦੀ ਹੈ ਜਿਸ ਤੋਂ ਬਾਅਦ ਰਾਜਾ ਰਾਜ ਸਿੰਘ ਜਥੇਦਾਰ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਅਮਨ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਸਾਡੇ ਕੋਲੋਂ ਲੁਕੋ ਰਿਹਾ ਹੈ ਇਸ ਲਈ ਇਸ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਦੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਸਾਹਮਣੇ ਆ ਚੁੱਕੀਆਂ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.