ਜੁਗਰਾਜ ਦੀ ਮੌ ਤ ਹੋਣ ਤੋਂ ਬਾਅਦ ਕੁੜੀ ਦੇ ਰਿਸ਼ਤੇਦਾਰਾਂ ਨੇ ਦੱਸੀ ਸਾਰੀ ਗੱਲ

Uncategorized

ਜੁਗਰਾਜ ਦੇ ਵੱਲੋਂ ਜਿਸ ਕੁੜੀ ਦੇ ਨਾਲ ਫੋਟੋ ਵਾਇਰਲ ਕੀਤੀਆਂ ਗਈਆਂ ਸੀ ਉਸ ਕੁੜੀ ਦੇ ਚਾਚੇ ਦੇ ਵੱਲੋਂ ਦੱਸਿਆ ਗਿਆ ਹੈ ਕਿ ਜੁਗਰਾਜ ਦੇ ਬਾਰੇ ਵਿਚ ਉਹਨਾਂ ਨੂੰ ਕੱਲ ਖਬਰ ਮਿਲੀ ਸੀ ਜਿਸ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੋਈ ਹਸਪਤਾਲ ਦੇ ਐਮਰਜੈਂਸੀ ਗੇਟ ਦੇ ਅੱਗੇ ਸਵਿਫਟ ਕਾਰ ਦੇ ਵਿਚ ਡੈੱਡ ਬਾਡੀ ਸੈੱਟ ਗਏ ਸਨ ਜਿਨ੍ਹਾਂ ਦੇ ਵਿਚ ਇਕ ਮਹਿਲਾ ਵੀ ਨਜ਼ਰ ਆ ਰਹੀ ਹੈ

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕੁਝ ਵੀ ਕਹਿਣਾ ਸਹੀ ਨਹੀਂ ਹੈ ਕਿਉਂਕਿ ਜਦੋਂ ਤੱਕ ਪੁਲੀਸ ਪੁਸ਼ਟੀ ਨਹੀਂ ਕਰਦੀ ਪੁਲਸ ਵਲੋਂ ਇਨਵੈਸਟੀਗੇਸ਼ਨ ਨਹੀਂ ਹੁੰਦੀ ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੋ ਸਕਦਾ ਹੈ ਕਿ ਜੁਗਰਾਜ ਨੇ ਖੁਦ ਹੀ ਆਪਣੀ ਜਾਨ ਦਿੱਤੀ ਹੋਵੇ ਜਾਂ ਫਿਰ ਉਸ ਦਾ ਕਤਲ ਹੋਇਆ ਇਸ ਬਾਰੇ ਵਿਚ ਕੋਈ ਵੀ ਕੁਝ ਨਹੀਂ ਕਹਿ ਸਕਦਾ ਪਰ ਇਸ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਜੋ ਕਿ ਸਮਾਜ ਵੀ ਇਸ ਨੂੰ ਲਗਾਤਾਰ ਮੇਹਣੇ ਦੇ ਰਿਹਾ ਸੀ

ਅੰਮ੍ਰਿਤਸਰ ਦੇ ਜੰਡਿਆਲਾ ਦੇ ਪਿੰਡ ਕਲੋਰ ਬਾਲਾ ਚ ਰਹਿਣ ਵਾਲੇ ਜਗਰਾਜ ਸਿੰਘ ਦੀ ਮੌ ਤ ਨੂੰ ਲੈ ਕੇ ਹੁਣ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਨੇ ਜਗਰਾਜ ਸਿੰਘ ਇੱਕੀ ਤਰੀਕ ਤੋਂ ਲੈ ਕੇ ਫਰਾਰ ਦੱਸਿਆ ਜਾ ਰਿਹਾ ਇੱਕੀ ਤਰੀਕ ਦੱਸ ਵਜੇ ਤੋਂ ਉਹ ਲਗਾਤਾਰ ਆਪਣੇ ਘਰ ਤੋਂ ਬਾਹਰ ਸੀ ਪਰ ਬੀਤੇ ਦਿਨੀਂ ਹੀ ਉਸ ਦੀ ਮੌ ਤ ਦੀ ਖਬਰ ਸਾਹਮਣੇ ਆਉਂਦੀ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ

ਉਸ ਨੂੰ ਹਸਪਤਾਲ ਦੇ ਸਾਹਮਣੇ ਹੀ ਸਿੱਟ ਕੇ ਜਾ ਰਹੇ ਸੀ ਚਾਰ ਅਣਪਛਾਤੇ ਵਿਅਕਤੀ ਜਿਨ੍ਹਾਂ ਵਿੱਚੋਂ ਇੱਕ ਔਰਤ ਅਤੇ ਤਿੰਨ ਬਣਦੀ ਸੀ ਜੋ ਸਵਿਫਟ ਕਾਰ ਦੇ ਵਿਚ ਉਸ ਨੂੰ ਹਸਪਤਾਲ ਦੇ ਅੱਗੇ ਸੁੱਟ ਕੇ ਚਲੇ ਜਾਂਦੇ ਹਨ ਕੁੜੀ ਦੇ ਰਿਸ਼ਤੇਦਾਰੀ ਚੋਂ ਲੰਘਦੇ ਹੋਏ ਚਾਚੇ ਦੇ ਵੱਲੋਂ ਇਹ ਸਭ ਕੁਝ ਖੁਲਾਸੇ ਕੀਤੇ ਗਏ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਗਿਣਤੀ ਸੱਤ ਅੱਠ ਸਾਲ ਤੋਂ ਉਸ ਪਿੰਡ ਵਿੱਚ ਸੇਵਾ ਨਿਭਾ ਰਿਹਾ ਸੀ

ਤਾਂ ਅਚਾਨਕ ਉਸ ਦੀ ਨਾਲ ਅਜਿਹਾ ਕੁਝ ਹੁੰਦਾ ਹੈ ਕਿ ਜਿਸ ਦੇ ਕਰ ਕੇ ਉਸ ਕੁੜੀ ਦੀ ਇਸ ਗ੍ਰੰਥੀ ਵੱਲੋਂ ਬਦਨਾਮੀ ਕੀਤੇ ਜਾਣ ਦੀ ਪੂਰੀ ਠਾਣ ਲਈ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਇੱਕ ਦਿਨ ਜਦੋਂ ਗ੍ਰੰਥੀ ਦੇ ਵੱਲੋਂ ਦੁੱਧ ਇਕੱਠਾ ਕੀਤਾ ਜਾ ਰਿਹਾ ਸੀ ਤਾਂ ਲੜਕੀ ਆਪਣੇ ਸਕੂਲ ਦੀ ਥੋਡ਼੍ਹਾ ਸਮਾਂ ਜਾਣ ਤੋਂ ਪਹਿਲਾਂ ਵਾਸ਼ਰੂਮ ਕਰਨ ਲੱਗੀ ਅਤੇ ਉਹ ਖੁੱਲ੍ਹੇ ਦੇ ਵਿਚ ਹੀ ਭਾਸ਼ਣ ਕਰਨ ਲੱਗੀ ਗ੍ਰੰਥੀ ਦੇ ਵੱਲੋਂ ਉਸ ਦੀਆਂ

ਫੋਟੋਆਂ ਖਿੱਚ ਲਈਆਂ ਗਈਆਂ ਅਤੇ ਉਸ ਨੂੰ ਲਗਾਤਾਰ ਬਲੈਕਮੇਲ ਕੀਤਾ ਜਾਣ ਲੱਗਿਆ ਲੜਕੀ ਦੇ ਘਰ ਉਸ ਗ੍ਰੰਥੀ ਦੇ ਆਉਣਾ ਜਾਣਾ ਕਾਫੀ ਸੀ ਉਸ ਦੇ ਵੱਲੋਂ ਲਗਾਤਾਰ ਕੁੜੀ ਨੂੰ ਬਲੈਕਮੇਲ ਕੀਤਾ ਜਾਦਾ ਤੇ ਗਲਤ ਕੰਮ ਕਰਵਾਏ ਜਾਂਦੇ ਲੜਕੀ ਦੇ ਵੱਲੋਂ ਆਪਣੇ ਘਰ ਵਿੱਚ ਕੁਝ ਵੀ ਨਹੀਂ ਦੱਸਿਆ ਗਿਆ ਜੇਕਰ ਸਮੇਂ ਸਿਰ ਰਹਿੰਦੇ ਆਪਣੇ ਘਰੇ ਕੁਝ ਦੱਸ ਦਿੰਦੀ ਤਾਂ ਸ਼ਾਇਦ ਅੱਜ ਇਹ ਨੌਬਤ ਨਾ ਆਉਂਦੀ

ਉਨ੍ਹਾਂ ਨੇ ਦੱਸਿਆ ਕਿ ਗ੍ਰੰਥੀ ਦੀ ਘਰਵਾਲੀ ਨਾ ਹੋਣ ਕਰਕੇ ਉਨ੍ਹਾਂ ਦਾ ਬੱਚਾ ਛੇ ਸਾਲ ਦਾ ਹੈ ਅਤੇ ਉਨ੍ਹਾਂ ਦੀ ਕੁੜੀ ਜੋ ਕਿ ਅੱਠ ਨੌੰ ਸਾਲ ਦੀ ਹੈ ਅਕਸਰ ਹੀ ਕੁੜੀ ਤੇ ਪਿਉ ਵੱਲੋਂ ਉਸ ਨੂੰ ਰੋਟੀ ਦੇ ਲਈ ਕਿਹਾ ਜਾਂਦਾ ਅਤੇ ਪਿੰਡ ਦੇ ਵਿੱਚ ਵੀ ਉਸ ਦੀ ਰੋਟੀ ਦੇ ਲਈ ਕਿਹਾ ਜਾਂਦਾ ਹੈ ਕਿਉਂਕਿ ਉਸ ਦੇ ਨਿੱਕੇ ਨਿੱਕੇ ਬੱਚੇ ਸਨ ਤਾਂ ਜੋ ਉਹ ਭੁੱਖੇ ਨਾ ਸੋਣ ਪਰ ਹੁਣ ਗ੍ਰੰਥੀ ਸਿੰਘ ਦੀ ਬੀਤੇ ਦਿਨੀਂ ਜਿੱਥੇ ਹਸਪਤਾਲ ਦੇ ਵਿੱਚ ਆ ਕੇ ਮੌ ਤ ਹੋਣ ਦਾ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੋਇਆ ਤੇ ਪੁਲੀਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *