ਜੁਗਰਾਜ ਸਿੰਘ ਦਿਨਾਂ ਫੋਟੋਆਂ ਚ ਵਾਇਰਲ ਹੋਣ ਵਾਲੀ ਕੁੜੀ ਦਾ ਅਸਲ ਸੱਚ ਆਇਆ ਸਾਹਮਣੇ

Uncategorized

ਪਾਖੰਡੀ ਬਾਬਾ ਜੁਗਰਾਜ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲਾ ਹੈ ਤੇ ਉਸ ਵੱਲੋਂ ਇੱਕ ਕੁੜੀ ਨਾਲ ਆਪਣੀਆਂ ਫੋਟੋਆਂ ਵਾਇਰਲ ਕੀਤੀਆਂ ਜਾਂਦੀਆਂ ਹਨ ਅਤੇ ਇਹ ਫੋਟੋ ਵਾਇਰਲ ਹੁੰਦੇ ਸਾਰੀ ਸਿੱਖ ਕੌਮ ਨੂੰ ਕਾਫੀ ਠੇਸ ਲੱਗਦੀ ਹੈ ਕਿਉਂਕਿ ਜਿੱਥੇ ਗ੍ਰੰਥੀ ਨੂੰ ਕਾਫੀ ਅਹਿਮ ਮੰਨਿਆ ਜਾਂਦਾ ਹੈ ਜੇਕਰ ਉਸੇ ਗ੍ਰੰਥੀ ਵੱਲੋਂ ਅਜਿਹੇ ਕੰਮ ਕੀਤੇ ਜਾਣ ਤਾਂ ਸਭ ਦਾ ਹੀ ਗੁੱਸਾ ਇਹੋ ਜਿਹੇ ਲੋਕਾਂ

ਦੇ ਫੁੱਟਣ ਲੱਗਦਾ ਹੈ ਕੁੱਤੇ ਜੇਕਰ ਦੇਖਿਆ ਜਾਵੇ ਤਾਂ ਕਈਆਂ ਦਾ ਕਹਿਣਾ ਹੈ ਕਿ ਗ੍ਰੰਥੀ ਦੇ ਨਾਲ ਜੋਸ਼ ਕੁੜੀਆਂ ਫੋਟੋ ਵਾਇਰਲ ਹੋ ਰਹੀਆਂ ਨੇ ਉਹ ਇਸਦੇ ਦੋਸਤ ਸੀ ਪਰ ਇਹ ਕੁੜੀ ਉਸ ਦੇ ਕੋਈ ਦੋਸਤੀ ਨਹੀਂ ਸਗੋਂ ਨਾਲ ਦੇ ਕਿਸੇ ਹੋਰ ਪਿੰਡ ਦੀ ਇਹ ਕੁੜੀ ਹੈ ਜਿਸ ਦੀਆਂ ਇਹ ਫੋਟੋਆਂ ਵਾਇਰਲ ਹੋ ਰਹੀਆਂ ਹਨ ਬਾਬੇ ਦੇ ਵੱਲੋਂ ਇਹ ਕਾਫੀ ਗਲਤੀ ਕੀਤੀ ਗਈ ਕਿ

ਉਸ ਵੱਲੋਂ ਇਹ ਕੁੜੀ ਦੀ ਬਦਨਾਮੀ ਦੇ ਲਈ ਫੋਟੋ ਵਾਇਰਲ ਕੀਤੀਆਂ ਨਵੀਂਆਂ ਕਿਹਾ ਜਾ ਰਿਹਾ ਹੈ ਕਿ ਇਸ ਬਾਬੇ ਦੇ ਆਮ ਆਦਮੀ ਪਾਰਟੀ ਦੇ ਨਾਲ ਵੀ ਸੰਬੰਧ ਦੱਸੇ ਜਾ ਰਹੇ ਨੇ ਤੇ ਉਨ੍ਹਾਂ ਨਾਲ ਵੀ ਇਨ੍ਹਾਂ ਦੀਆਂ ਕਾਫੀ ਫੋਟੋ ਵਾਇਰਲ ਹੋਈਆਂ ਤੇ ਹੋਰ ਵੀ ਕਾਫੀ ਵੱਖ ਵੱਖ ਸ਼ਖ਼ਸੀਅਤਾਂ ਦੇ ਨਾਲ ਇਨ੍ਹਾਂ ਨੇ ਆਪਣੀਆਂ ਫੋਟੋਆਂ ਨੂੰ ਸਾਂਝਾ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਲੋਕਾਂ ਦੀ ਦੁਬਾਰਾ ਲਗਾਤਾਰ ਹੀ ਫੋਟੋ ਵਾਇਰਲ ਕਰ ਕੇ ਅਸਲ ਸੱਚ ਜਾਨਣ ਬਾਰੇ ਪੁੱਛਿਆ ਜਾ ਰਿਹਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

Leave a Reply

Your email address will not be published.